ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/274

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਾਈ ਸੰਤੋਖ ਸਿੰਘ ਨੇ ਦੇਖੀ ਉਹ ਪੁਰਾਣੀ ਜ਼ਰੂਰ ਸੀ। (੩) ਕਰਤਾਰਪੁਰ ਵਾਲੀ ਬੀੜ ਬਾਬਤ ਇਹ ਦਾਅਵਾ ਕਰਨ ਲਈ ਇਹ ਜ਼ਰੂਰ ਸੀ ਕਿ ਜੋ ' ਬੀੜ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾਏ, ਇਕ ਤਾਂ ਉਹ ਪੁਰਾਣੀ ਹਵੇ, ਅਤੇ ਦੂਜੇ ਲੋਕਾਂ ਦੇ, ਆਮ ਨਿਸ਼ਚਿਆਂ ਦੇ ਮੁਤਾਬਕ ਹੋਵੇ । ਇਹ ਮਸ਼ਹੂਰ ਕੀਤਾ ਗਿਆ ਸੀ ਕਿ ਧਰਮਲ ਅਸਲ ‘ਆਦਿ-ਬੀੜ ਨੂੰ ਚੌਦਾਂ ਦਿਨ ਪਿਛੋਂ ਦਰਯਾ ਵਿਚੋਂ ਕੱਢ ਲਿਆਇਆ ਸੀ, ਹਰਫਾਂ ਤਕ ਪਾਣੀ ਨਹੀਂ ਪਹੁੰਚਾ ਸੀ, ਪਰ ਹਾਏ ਗਲ ਗਏ ਸਨ । ਸੋ ਜੋ ਬੀੜ ਪੇਸ਼ ਕੀਤੀ ਜਾਂਦੀ, ਉਸ ਲਈ ਰੂਰੀ ਸੀ ਕਿ ਇਕ ਤਾਂ ਉਸਦਾ ਕਾਗਜ਼ ਪੁਰਾਣਾ ਹੋਵੇ, ਅਤੇ ਦੂਜਾ ਗਲੇ ਹੋਏ ਹਾਸ਼ੀਆਂ ਨੂੰ ਕਟਕੇ ਉਸ ਪਰ ਨਵੇਂ ਕਾਗਜ਼ ਦੀਆਂ ਕਾਤਰਾਂ ਲੇਵੀ ਨਾਲ ਜੋੜੀਆਂ ਹੋਣ । ਕਾਗਜ਼ ਲਗੀ ਬੀੜ ਨੂੰ ਜੇ ਤੁਸੀਂ K ੩ ਕਹੋ ਤਦ ਕਾਗਜ਼ ਲਗਨ ਤੋਂ ਪਹਿਲੇ ੨ ਕਹਿ ਸਕਦੇ ਹੋ । ਹੁਣ ੨ ਵਿਚ ਨਿਰੇ ਕਾਜ ਲਇਆਂ ਕੰਮ ਨਹੀਂ ਲੈ ਹਲਵਾਂ । ਇਹ ਆਮ ਸਿਧ ਗਲ ਸੀ ਕਿ “ਆਦਿ-ਬੀ ਤੋਂ ਉਤਾਰਾ ਦੇ ਸਮੇਂ ਭਾਈ ਬੱਨੋ ਨੇ ਮੁਰਦਾਸ ਦਾ ਇਕ ਵਾਧੂ ਸ਼ਬਦ (ਛਾਡ ਮਨ ਹਰ ਬੇਮੁਖਨ ਕੋ ਸੰਗ’ ਇਤਯਾਦਿ ) ਅਤੇ ਇਕ ਮੀਰਾਂਬਾਈ ਦਾ ਸ਼ਬਦੇ ਬਾਹਰੋਂ ਆਪਣੀ ਬੀੜ ਵਿਚ ਦਰਜ ਕੀਤੇ ਸਨ, ਅਤੇ ਇਹ * :::: :: ਵਿਚ ਨਹੀਂ ਸਨ ੩ ਬੀੜ ਭਾਈ ਨੇ ਵਾਲੀ ੴ ਦੇ ਕਿਸੇ ਉਤਾਰੇ ਤੋਂ ਨਕਲ ਦਰ ਨਕਲ ਕੀਤੀ ਹੋਈ ਸੀ, ਉਸ ਵਿਚ ਇਹ ਸ਼ਬਦ ਮੌਜੂਦ ਸਨ । ਸੋ ਇਹਨਾਂ ਨੂੰ ਮਿਟਾਨ ਲਈ ਏਹਨਾਂ ਪਰ ਹੜਤਾਲ ਫੇਰੀ । ਪਰ ਜਿਸ ਤਰਾਂ ਕਹਿੰਦੇ ਹਨ ਕਿ ਖੂਨ ਕੀਤਾ ਛਪੀਆਂ ਨਹੀਂ ਰਹਿੰਦਾ ਖੂਨੀ ਕੋਲੋਂ ਕੁਝ ਨਾ ਕੁਝ ਨਿਸ਼ਾਣ ਰਹਿ ਜਾਂਦੇ ਹਨ । ਸੋਈ ਏਥੇ ਹੋਇਆ ਹੈ। ਸੂਰਦਾਸ ਦੋ ਵਾਧੂ ਸ਼ਬਦ ਦੀ ਪਹਿਲੀ ਤੁਕ ਜੋ ਉਪਰ ਦਿੱਤੀ ਹੈ, ਏਸ ਤੋਂ ਪਹਿਲੋਂ ਆਏ ਭਗਤ ਪਰਮਾਨੰਦ ਦੇ ਸ਼ਬਦ ਦੀ ਅਖੀਰਲੀ ਤੁਕ ਨਾਲ ਮਿਲਾਕੇ ਇਕ ਪਾਲ ਵਿਚ ਲਿਖੀ, -੨੬੪ Digitized by Panjab Digital Library / www.panjabdigilib.org

  • * * * *

1, 2