ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/272

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿ ਯਾਰ ਦਾਸ਼ਤ ਵਿਚ ਦਿੱਤੀ ਹੈ । ਯਾਦਦਾਸ਼ਤ ਕਰਤਾਰ ਪੁਰ ਮੁੜ ਜਿਤਕੇ ਸੋਢੀ ਵਡਭਾਗ ਸਿੰਘ ਨੇ ਹੀ ਕਰਾਈ ਹੋਵੇਗੀ । | ਇਹ ਬੀੜ ਸੰਨ ੧੮੩੦ (ਸੰਮਤ ੧੮੮੭) ਵਿਚ ਲਾਹੌਰ ਮਹਾਰਾਜਾ ਰਣਜੀਤ ਸਿੰਘ ਪਾਸ ਲਿਜਾਈ ਗਈ ਅਤੇ ਤੀਹ ਵਰੇ ਪਿਛੋਂ ਸੰਨ ੧੮੬੦ ਵਿਚ ਮਹਾਰਾਜਾ ਨਰਿੰਦਰ ਸਿੰਘ ਪਾਸ ਪਟਿਆਲੇ ਗਈ। ਜਾਲੰਧਰ ਜ਼ਿਲੇ ਦੇ ਪੁਰਾਣੇ ਡਿਸਟਿਕਟ ਗਜੈਟੀਅਰ ਵਿਚ ਇਸ ਤਰ੍ਹਾਂ ਪੁਰ ਲਿਖਿਆ ਹੈ ਕਿ: Sodhi Sadbu Singh took the volume to Labore at Ranjit Singh's request in 1830, and receivad tbe bigbesi honoury as its guardian: a daily offering of Rs. 86/. was made, and a special dole of Rs. 600/ut eacb 'Amaway and Sankrant, wbile once a year a valuable Shawl and a horse were presented in the Mabaraja's Dane. Tbis sacred volume was similarly taken to l'atiala in 18€) to be sbown to Maharaja Narindra Singhi, who it) Vain irred to acquire it.* lle fixed for its guardians #dai lowance at R: 51/-au murie ti.cin ytay with their precious charge for three whole years. ' ਸੋ ਸੰਨ ੧੮੩੦ (ਸੰਮਤ ੧੮੮੭) ਵਿਚ ਇਹ ਬੀੜ ਮੌਜੂਦ · ਸੀ । ਅਤੇ ਏਸਦੇ ਅਸਲੀ ਭਾਈ ਗੁਰਦਾਸ ਦੀ ਲਿਖੀ ਬੀੜ ਹੋਣ ਦਾ ਦਾਅਵਾ ਕੀਤਾ ਦਾ ਦੁਕਾ ਸੀ, ਜਿਸਤੇ ਮਹਾਰਾਜਾ ਨੇ ,ਲਾਹੌਰ ਉਚੇਚ ਮੰਗਵਾਈ । ਉਸ ਵਕਤ ਦੇ ਗੁਰੂ ਸੋਢੀ ਸਾਧੂ ਸਿੰਘ ਜੀ ਦਾ ਮਹਾਰਾਜਾ ਦੇ ਦਰਬਾਰ ਵਿਚ ਅਤੇ ਸਾਰੀ ਫੁਲਕੀਆਂ ਰਿਆਸਤਾਂ ਵਿਚ ਬੜਾ ਭਾਰੀ ਰਸੂਝ ਮੀ. ਸਭ ਪਾਸੋਂ ਲਖਾਂ ਦੀਆਂ ਜਾਇਦਾਦਾਂ ਤੇ ਜਾਗੀਰਾਂ ਮਿਲੀਆਂ ਹੋਈਆਂ ਸਨ । ਏਸ ਰਸੂਖ ਦਾ ਹੀ ਨਤੀਜਾ ਸੀ ਕਿ ' ਕਰਤਾਰ ਪਰੀਆਂ

  • ਭਾਈ ਸੰਤੋਖ fਘ ਦਾ ਸਾਰਾ ਖ਼ਾਲਮਾਂ ਦੇ ਇਸ ਬੀੜ ਨੂੰ ਲੈਣ ਦੀ ਕੋਮਸ ਵਲ, ਮਹਾਰਾਜਾ ਨਦਰ fਘ ਵਲ ਨਹੀਂ ਹੈ isਦਾ, ਕਉਂਕ ਮੂਜੇ ਪ੍ਰਕਾਮ ਮੰਨ ੧੮੪੩ fਚ ਬਣ ਚੁਕਾ ਸੀ ।

-੨੬੨ Digitized by Panjab Digital Library / www.panjabdigilib.org