ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/267

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-- --- ਰਾਮਦਾਸ ਜੀ ਸਮਾਣੇ । ਮੰਮਤ ੧੬੬੩ ਜਠ ਸਦੀ ੪, ਸ਼ੁਕਰਵਾਰ ਸੀ ਸਤਿਗੁਰੁ ਅਰਜਨ ਦੇਵ ਜੀ ਸਮਾਣੇ ! - -- - - -- - - - - - ਮੰਮਤ ੧੬੯੫ ਚੇਤ ਸੁਦੀ ੧੦ ਸਤਿਗੁਰੂ ਬਾਬਾ ਜੀ | ਸਮਾਣੇ ਕੀਰਤਪੁਰ । ਭਾਵ ਬਾਦਾ ਗੁਰਦਿੱਤਾ ਜੀ । (i. 3. S . ਮਤ ੧੭੦੧ ਚੇਤ ਸਦੀ ੫, ਐਤਵਾਰ ਨਉ ਘੜੀਆਂ ਰਾਤੇ ਜਾਂਦੇ ਨੂੰ ਮੰਤਰਰੁ ਕਰਣ ਕਾcਣ ਸਮਰਥ ਕਰਤਾ ਪੁਰਖ ਨਿਰਵੈਰ ਅਕਾਲ ਮੂਰਤਿ ਸ੍ਰੀ ਹਰਗੋਬਿੰਦ ਜੀ ਸਮਾਣ ਕੀਰਤ ਪੁਰ ॥ ਇਨ੍ਹਾਂ ਵਾਧੂ ਪਤਰਿਆਂ ਵਿਚ ਨਿਰੰਜਨ ਰਾਇ ਜੀ ਦੀ, ਜੋ. ਧੀਰਮਲ ਜੀ ਦੇ ਪੜੋਤੇ ਸੀ, ਬਹੁਤ ਮਹਿਮਾ ਗਾਈ ਹੈ, ਜਿਸ ਵਿਚ ਲਿਖਿਆ ਹੈ ਕਿ -- . “ਕਰਤਾਰ ਪੁਰ, ਹਰਗੋਬਿੰਦਪੁ, ਸੰਗਤ ਸਾਹਿਬ, ਨਿਰੰਜਨ ਰਾਇ ਨੂੰ ਸਭ ਕੁਝ ਦਿਤਾ, ਇਸ ਕਾ ਸ਼ਰੀਕ ਕੋਈ ਨਾਹੀ। ਮੇਰਾ ਵਰ )) . ਏਸ ਤੋਂ ਛੁਟ ਅਨੇਕਾਂ ਗੁਖੀ ਬਾਤਾਂ ਵੀ ਹਨ, ਜਿਨ੍ਹਾਂ ਵਿਚ ਇਹ ਵੀ ਹੈ ਕਿ:

  • ਇਹ ਲਕ ਵਿਥ ਲਈ ਮੈਂ ਪਾਈ ਹੈ, ਖੁਲੇਗਾ । ( , B. ੫)

ਦਾ ਮਤਲਬ ਅਗੇ ਚਲਕੇ -੨੫) Digitized by Panjab Digital Library | www.panjabdigilib.org