ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/262

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਲਾ ਆਇਆ ਹੈ ਕਿ Sonne scoprics assert tbat the book shown is mere substitute for the original, which was never fished out of the river.' ਸੰਨ ੧੯੧੭-੧੮ ਵਿਚ ਇਕ ਲੰਮੀ ਤੇ ਦੁਖਦਾਈ ਚਰਚਾ “ਰਾਗ ਮਾਲਾ ਦੇ ਗਰੰਥ ਸਾਹਿਬ ਵਿਚ ਰੱਖਣ ਅਤੇ ਪਾਠ ਸਮੇਂ ਪੜਨ ਜਾਂ ਨਾ ਪੜਨ ਬਾਬਤ ਵਰਾ ਭਰ ਹੁੰਦੀ ਰਹੀ ਸੀ। ਉਸ ਚਰਚਾ ਦੇ ਦੋ ਤਾਨ ਵਿਚ ਕਈ ਪੁਰਾਣੀਆਂ ਬੀੜਾਂ ਦਾ ਜ਼ਿਕਰ ਦੋਹਾਂ ਪਖਾਂ ਵਲੋਂ ਕੀਤਾ ਗਿਆ ਸੀ। ਸਰਦਾਰ ਕਾਹਨ ਸਿੰਘ ਜੀ ਨਾਭਾ ਬਾਬਤ ਇਹ ਗਲਤ-ਬਿਆਨੀ, ਖ਼ਾਲਸਾ ਸਮਾਚਾਰ` ਅਖ਼ਬਾਰ ਵਿਚ ਕੀਤੀ ਗਈ ਸੀ, ਉਸ ਦੀ ਤਰਦੀਦ ਵਿਚ ਸਰਦਾਰ ਕਾਹਨ ਸਿੰਘ ਜੀ ਨੇ ਹੇਠ ਲਿਖੀ ਚਿਠੀ ਅਖਬਾਰ ਪੰਥ ਸੇਵਕ (੨੩ ਜਨਵਰੀ ਸੰਨ ੧੯੧੮) ਵਿਚ ਛਪਵਾਈ ਸੀ ਆਪ ਦੇ ੧੨ ਦਸੰਬਰ ਦੇ ਪਰਚੇ ਵਿਚ, ਭਾਈ ਕਾਹਨ ਸਿੰਘ ਜੀ ਦੀ ਗੁਪਤ ਚਿੱਠੀ ਨਾਮਕੇ ਮਾਰਨਾਵੇਂ ਹੇਠ fਲਖ ਇਬਾਰਤ ਪੜ ਕੇ ਮੇਰੇ ਪਾਸ ਬਹੁਤ ਚਿਠੀਆਂ ਆਈ.ਮਾਂ ਹੈਨ, ਜਿਨਾਂ ਵਿਚ ਲੋਕ ਮੈਥੋਂ ਪਛਦੇ ਹਨ ਕਿ ਮੈਂ ਰਾਗਮਾਲਾ' ਸਬੰਧੀ ਆਪਣੀ ਰਾਇ'ਗੁਰਮਤ ਸੁਧਾਕਰ ਦੇ ਵਿਰੁਧ fਉਂ ਬਦਲੀ ਹੈ । ਮੈਨੂੰ ਕੋਸ਼ ਦੇ ਕੰਮ ਤੋਂ ਵਿਹਲ ਨਹੀਂ, ਜੋ ਮੈਂ ਲੋਕਾਂ ਨੂੰ ਉਤਰ ਦੇ ਸਕਾਂ, ਪਰ ਪਬਲਿਕ ਨੂੰ ਨਿਰਸੰਦੇਹ ਕਰਨ ਵਾਸਤੇ ਇਹ ਚਲੀ ਲਿਖਦਾ ਹਾਂ । ਜਸ ਚਿਠੀ ਦਾ ਜ਼ਿਕਰ “ਖ਼ਾਲਸਾ ਸਮਾਚਾਰ -੨੨ me Digitized by Panjab Digital Library | www.panjabdigilib.org