ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/261

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *
  • * with

4

it ਕਰੀ ਕ੍ਰਿਪਾ ਨਹਿ ਨ ਸੁ ਛੀਨ । ਸਤਿਗੁਰ ਮਤਿ ਕੇ ਜਾਨ ਬੰਨ। ਨੂੰ ਪੁਨਹਿ ਭਵਿਖਤ ਕੀ ਸੁਧ ਨਾਹੀਂ ! ਲੈਹਿ ਪੰਥ ਕੇ ਰਹਿ ਤਿਨ ਮਾਹੀ । ' ਕਹਾਣੀ ਬੜੀ ਸ਼ਆਦਲੀ ਹੈ ਅਤੇ ਕਰਾਮਾਤ ਬੜੀ ਵਡੀ। ਪਰ ਸੋਸ ਹੈ ਕਿ ਕਰਤਾਰ ਪੁਰ ਵਾਲੀ ਬੰੜ ਦੀ ਅੰਦਰਲੀ ਗਵਾਹੀ ਏਸ . · ਲਾ ਰਹੀ ਹੈ । ਕਵੀ ਦਸਦਾ ਹੈ f_ ਇਹ ਬੀੜ ਖ਼ਾਲਸਾ ਮਤਲਬ ਰਾਜਾ ਰਣਜੀਤ ਸਿੰਘ ਨੇ ਲਾਹੌਰ ਜ਼ੋਰ ਦੇ ਕੇ ਮੰਗਵਾਈ ਸੀ, ਅਤੇ ਆਦਿ-ਬੀੜ ਸਮਝ ਕੇ ਲੈਣ ਲਗੇ ਸਨ, ਪਰ ਫੇਰ ਕਿਰਪਾ ਕਰ ਕੇ ਇਹw ! ਕਵੀ ਫੇਰ ਕਹਿੰਦਾ ਹੈ ਕਿ ਅਗੇ ਦੀ ਖ਼ਬਰ ਨਹੀਂ ਕਿ ਦਾ ਹੈ ਕਿ ਧੀਰਮਲ ਕਿਆਂ ਕੋਲ ਹੀ ਰਹਿੰਦੀ ਹੈ। ਪੰਥ ਦਾ ਲੀਆਂ ਦਾ) ਖ਼ਿਆਲ ਏਸ ਬਾਰੇ ਕੀਹ ਹੈ, ਏਸ ਦਾ ਤਾਂ ਮੈਨੂੰ ਵੀ ਨਹੀਂ, ਪਰ ਜੇ ਲੈਣਗੇ, ਤਾਂ ਪਿਛੋਂ ਤਛਤਾਣਗੇ, ਸੋਨੇ ਦੀ ਥਾਂ ਲਭੇਗਾ । ਨ: “ਆਦਿ-ਬੜ’ ਨੂੰ ਪ੍ਰਾਪਤ ਕਰਨ ਲਈ ਲਾਲਚ ਬੜਾ ਭਾਰਾ ਉਸ ਨੂੰ ਲੈਣ ਲਈ ਗੁਰੂ ਤੇਗ ਬਹਾਦੁਰ ਪੁਰ ਕਾਤਿਲਾਨਾ ਹਮਲਾ ? ਰਿਆਂ । ਸੋ ਜਦ ਜਲ-ਪ੍ਰਵਾਹ’ ਹੋ ਜਾਣ ਦੇ ਪਿੱਛੇ ਅਸਲੀ ਗਰੰਥ ਕ ਧੀਰਮਲੀਆਂ ਦੇ ਕਬਜ਼ੇ ਵਿਚ ਨਾ ਆਇਆ, ਤਦ ਉਸ ਦੀ ਥਾਂ ਹੋਰ ਪੁਰਾਣੀ ਬੀੜ ਨੂੰ ਲੇਵੀ ਨਾਲ ਕਾਗ਼ਜ਼ ਦੀਆਂ ਕਾਤਰਾਂ ਲਾ ਕੇ ਲ ਦੀ ਮਦਦ ਨਾ: “ਆਦ-ਬੀੜ' ਦਾ ਸਵਾਂਗ ਬਣਾ ਕੇ ਰੱਖ ਵੀ ਕਦੋਂ ਤੇ ਕਿਸ ਤਰਾਂ ? ਏਸ ਪਰ ਅਸੀਂ ਹੇਠਾਂ ਵਿਚਾਰ ਕਰਾਂਗੇ ! ਕੁਝ ਅਜ ਇਹ ਗਲ ਨਹੀਂ ਕਹਿ ਰਿਹਾ । ਇਕ ਸਦੀ ਦੇ ਕਰੀਬ " ਜੇ ਇਹੋ ਕੁਝ ਕਿਹਾ ਗਿਆ ਸੀ, ਅਤੇ ਇਸ ਦਾਅਵੇ ਨੂੰ ਝੂਠਾ ਹੋ ਗਿਆ ਸੀ । ਪਹਿਲੀਆਂ ਸਰਕਾਰ ਅੰਗਰੇਜ਼ੀ ਦੀਆਂ ਬੰਦੋਬਸਤ "ਰਿਪੋਰਟਾਂ ਤੋਂ ਲੈ ਕੇ ਜ਼ਿਲੇ ਦੇ ਗੈਜ਼ਟੀਅਰਾਂ ਵਿਚ ਇਹ ਲਿਖਿੰਦਾ 's

  • mmersearni .

.. . .

. . "

  • * * Also

Te - y Digitized by Panjab Digital Library / www.panjabdigilib.org