ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/243

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਨ ਮਾਇਆ ਇਕੋ ਵਧ ਚਾਏ ਮਾਇਆ ਮੈ ਫਧਿ । ਜਤਨ ਬਹੁਤ ਮੈਂ ਕਰ ਰਹਿਓ ,, ਕਰਿ ਰਹਉ । ਰਾਖ ਹਵ ਭਗਵਾਨ ,, , ਲਿਹੁ ਭਗਵਾਨ ॥ ਲਫ ਕੇ ਛੰਦ ,, ਲਭ ਕੇ ਛੰਦ ॥ ਛਾਡਤ ਤਾਹਿ ਨ ਭੀਤ ,, ਨਾਹਿਨ ਭੀਤ। ਜਤਨ ਬਹੁਤ ਸੁਖ ਕੇ ਜਤਨ। ਇਕ ਮਨ ਹੁਇ ਇਕ ਚਿਤ ਇਕ ਚਿਤ । ਝੂਠੇ ਮਾਨ ਕਾਹ ਕਰੇ ਝੂਠੇ ਮਾਨ ॥ fਹ ਗਤਿ ਭਈ ਤਊ ਨ ਬਿfਧ ਭਈ ॥ ੫੭ ਸਲੋਕਾਂ ਦੇ ਲਿਖਣ ਵਿਚ ਇਤਨੀਆਂ ਗਲਤੀਆਂ ਦਸਦੀਆਂ ਹਨ ਕਿ ਇਹ ਬੜੀ ਕਾਹਲੀ ਵਿਚ ਤੇ ਬੇ ਪਰਵਾਹੀ ਨਾਲ ਨਕਲ ਕੀਤੇ ਗਏ ਸਨ | ਪਰ ਹੇਠ ਲਿਖੇ ਫ਼ਰਕ ਕੁਝ ਵਡੇਰੇ ਹਨ : ਸੰਮਤ ੧੭੩੨ ਦੀ ਬੀੜ । ਛਪੇ ਦਾ ਰੱਬ ? ਬਲ ਟਟਿਓ ਬੰਧਨ ਪਰਿਓ, ਰਹਿਉ ਨ 7 ਬਲੁ ਛੁਟਕਿਓ ਬੰਧਨ ਪਰੇ, ਕਛੁ ਨ | ਕੁਝ ਉਪਾਇ ਹੋਤ ਉਪਾਇ ॥ ਵਹ ਨਾਨਕ ਅਬ ਓਟ ਹਰਿ, ਗਜ ਜਿਉ | ਕਹੁ ਨਾਨਕ ਅਬ ਓਟ, ਹਰਿ, ਗਜ ਹੋਇ ਸਹਾਇ ॥੫੪ ॥ ਜਿਉ ਹੋਹੁ ਸਹਾਇ ॥ ਮਹਲਾ ੧੦ | ਬਲੁ ਹੂਓ ਬੰਧਨ ਛੁਟੇ ਸਭ ਕਛੁ ਹੋਤ | ਬਲੁ ਹੋਆ ਬੰਧਨ ਛੁਟੇ ਸਭ ਕਿਛੁ ਉਪਾਇ । ਹੋਤ ਉਪਾਇ ॥ ਸਭ ਕਛੁ ਤੁਮਰੈ ਹਾਥ ਮੈ ਤੁਮ ਹੀ ਹੋਇ ( ਨਾਨਕ ਸਭ ਕਿਛੁ ਤੁਮਰੇ ਹਾਥ ਮੈ ਤੁਮ ਸਹਾਇ ॥੫੫ ॥ ਹੀ ਹੋਇ ਸਹਾਇ ॥ ਰਾਮ ਨਾਮ ਉਰ ਮੈ ਗਹੇ , ਜਾਕੀ ਸਮ | ਰਾਮ ਨਾਮ ਉਰ ਮੈ ਗਹਿਓ ਜਾ ਕੇ ਸਮ ਨਹੀਂ ਕੋਇ । ( ਨ ਕੋਇ । ਜਿਹ ਸਿਮਰਤ ਸੰਕਟ ਮਿਟੈ ਦਰਸ | ਜਿਹ ਸਿਮਰਤ ਸੰਕਟ ਮਿਟੈ ਦਰਸੁ fਹਾਰੇ ਹੋਇ ॥ ੬ ॥ ਤੁਹਾਰੋ ਹੋਇ ॥ ਬੰਧ ਸਖਾ ਸਭਿ ਤਜਿ ਗਏ, ਦੀਉ ਨ | ਸੰਗ ਸਖਾ ਸਭ ਤਜਿ ਗਏ ਕੋਊ ਨ ਕਾਹੂ ਸਾਬ । ਨਿਭਹਿਉ ਸਾਥ । ਕਹੁ ਨਾਨਕ ਯਹਿ ਬਿਪਤ ਮੇਂ' ਇਕ ਉਟ ਕਹੁ ਨਾਨਕ ਇਹ ਬਿਪਤ ਮੇਂ ਏਕ ਏਕ ਰਘੁਨਾਥ ॥੫੭॥ ' ਚ ਘੁਨਾਥ ॥ | ਨਾਵਾ ਮਹਲ ਦੇ ਸਲੋਕਾਂ ਦੀ ਤਰਤੀਬ ਵਿਚ ਵੀ ਫ਼ਰਕ ਹੈ, ਜਿਸ sਰਾਂ ਕਿ • ਸਾਨੂੰ ਉਮੀਦ ਕਰਨੀ ਚਾਹੀਏ । ਲਿਖਤ ਦੀ ਬੀੜ ਦੇ ਨੰ: ੩੦, ੩੧, ੩੨, ' - - - A:........ -੨੩ ੩ - Digitized by Panjab Digital Library / www.panjabdigilib.org