ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/231

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਸ਼ਬਦ, “ਜੋਗੀ ਅੰਦਰ ਜੋਗੀਆ’ ਅਤੇ ‘ਤੇ ਪਾਇ ਆਦਿ 'ਅਸ਼ਟਪਦੀਆਂ ਤੋਂ ਵਖਰੇ ਗਿਣੇ ਹਨ, ਅਤੇ ਛਾਪੇ ਦੇ ਗੰਥ ਸਾਹਿਬ ਵਿਚ ਉਹਨਾਂ ਦੇ ਨਾਲ । (ਅ) ਬਾਣੀ ਭਗਤਾਂ ਕੀ । ਤਤਕਰੇ ਵਿਚ ਭਗਤਾਂ ਦੇ ਸ਼ਬਦਾਂ ਦਾ ਵੇਰਵਾ ਨਹੀਂ ਦਿਤਾ ॥ ਇਹੋ ਹਾਲ ਭਾਈ ਬੰਨੋ ਵਾਲੀ ਬੀੜ ਦਾ ਹੈ । ਅੰਦਰ, ਪਹਿਲੇ ਸ਼ਬਦ ਕਬੀਰ ਜੀ ਦੇ ਦੇ, ਫੇਰ ਤਿਰਲੋਚਨ, ਬਣੀ, ਅਤੇ ਰਵਿਦਾਸ ਦਾ ਇਕ ਇਕ ਸ਼ਬਦ, ਸਾਰੇ ਪੰਜ ਸ਼ਬਦ ਹਨ । ਛਾਪੇ ਦੇ ਗੰਥ ਸਾਹਿਬ ਵਿਚ ਤਿਰਲੋਚਨ ਦਾ ਸ਼ਬਦ ਕਬੀਰ ਦੇ ਦੋ ਸ਼ਬਦਾਂ ਦੇ ਵਿਚਾਲੇ ਦਿਤਾ ਹੈ ਲਫ਼ਜ਼ਾਂ ਦੇ ਫ਼ਰਕ ਭੀ ਹਨ, ਜਿਸ ਤਰਾਂ ਕਿ ਏਸ ਗਰੰਥ ਵਿਚ ਹੈ‘ਭਲਾਵਾ ਵਿਚਹੁ ਜਾਉ, ਅਤੇ ਛਾਪੇ ਦੇ ਗcਥ ਵਿਚ ਹੈ ਵਿਚਹੁ ਜਾਇ॥ “ਧਰਮ ਰਾਇ', “ਧਰਮ ਰਾਉ । ਚਲਣਾ, ਬਦਤ, ਜਾਇ ਕੋਈ, . ਚਾਲਣਾ, ਬਦਤ, ਜਾਇ ॥ ਕੋਈ । ਜਿਨਿ ਮੋਹ, ਚਿੜਿਆ, ਅਤੇ ਨਿਰਮਲ, ਜਨ ਮੋਹੇ, ਚੁਝਆ, ਅਤਿ ਨਿਰਮਲ। ਸਿਰੀ ਰਾਗ ਰਵਿਦਾਸ ਜੀਉਕਾ' ‘ਸਰੀ ਰਾਗ • ਕਟਕ ਅਨੁਸਵਰ ਅਤੇ ਔਕੜ ਛੇਕੜਲੇ ਹਰਫ਼ ਨਾਲੋਂ ਬਹੁਤ ਥਾਂ ਵਡੇ ਹੋਏ ਹਨ। ਗ ਮਾਝੇ ਤਤਕਰੇ ਵਿਚੋਂ ਇਹ ਪ੍ਰਤੀਕ “ਮੇਰਾ ੫ਭ ਨਿਰਮਲ’ ਰਹਿ ਗਈ ਹੈ, ਅਤੇ ਇਕ ਤੀਕ 'ਕਰਤਾ ਪੁਰਖ ਆਪਣੇ ਠੀਕ ਥਾਂ ਸਿਰ ਨਹੀਂ । ਇਹੋ ਜਿਹੇ ਸ਼ਰਕਾਂ ਤੋਂ ਦਿਸਦਾ ਹੈ ਕਿ ਤਤਕਰਾ ਜਾਂ ਸੂਚੀ ਪਤਰ ਦੇ ਨਕਲ ਕਰਨ ਵਿਚ ਡਾਢੀ ਇਹਤਿਆਤ ਨਹੀਂ ਸੀ ਕੀਤੀ ਜਾਂਦੀ । ਏਸੇ ਤਰਾਂ ਸਿਰਨਾਵੇ ਦੇਣ, ਅਤੇ ਪਿਛੇ ਗਿਨਤੀ ਕਰਨ ਵਿਚ ਖੁਲ ਵਰਤ ਲਈ ਜਾਂਦੀ ਸੀ, ਜੋ ਸਮਝ ਦੀ ਗਲ ਸੀ । ਏਸ ਰਾਗ ਦੀ ਸਾਰੀ ਬਾਣੀ ਦੇ ਗਿਨਤੀ ਇਉਂ ਦਿੱਤੀ ਹੈ “॥੨੭॥ਸਲੋਕ ਵਾਰ ਨਾਲ ॥੬੩॥ ਚਉਪਦੇ ਮ: ੪ ॥੭॥ ਮ;ull੪੩॥ ਤਿਨਕਾ ਜੁਮਲਾ॥ ੫੦|| ਅਸ਼ਟਪਦੀਆਂ ਮਹਲਾ ੧॥੧॥ ਮ: ੩ ॥ ੩੨ ॥ ਮਹਲਾ ੪ ॥੧॥ ਮਹਲਾ ੫੫ ਜੁਮਲਾ ੩੯॥ ਸਬਦੁ ॥੩॥ ਬਾਰਾ ਮਾਹ ॥ ਦਿਨਰੈਣ ॥ ਵਾਰ । ਤਿਨਕਾ ਜੋੜ ॥ ਜਮਲਾ ੯੨ ॥ ਛਾਪੇ ਦੇ ਗ੍ਰੰਥ ਸਾਹਿਬ ਵਿਚ ਖ਼ਾਲੀ ਦਿੱਤਾ ਹੈ “॥੨੭ ਸੁਧੁ ॥ (੩) ਰਾਗ ਗਉੜੀ ਗੁਆਰੇਰੀ (ਉ) ਤਤਕਰੇ ਵਿਚ ਗੁਰਬਾਣੀ ਦੀਆਂ ਪ੍ਰਤੀਕਾਂ ਦੇ ਸਮੇਂ ਕਿਤਨੀ ਥਾਂਈਂ ਹਿਜੇ ਦੀਆਂ ਭਲਾਂ ਕੀਤੀਆਂ ਹਨ, ਅਤੇ ਇਕ ਪ੍ਰਤੀਕ ਕਥਾਏ ਵੀ ਦਿੱਤੀ Digitized by Panjab Digital Library / www.panjabdigilib.org