ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/230

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਜਪਜੀ ਦਾ ਉਤਾਰਾ ਕਰਨ ਵਿਚ ਖ਼ਾਸ ਇਹਤਿਆਤ ਕੀਤੀ ਸੀ ਹੈ। ਸੋ ਮੈਂ ਇਸਦੀ ਪੜਤਾਲ ਲਗਾਂ ਮਾਤਾ ਸਧੀ ਕੀਤੀ ਹੈ, ਅਤੇ ਇਹ ਦੇਖਕੇ ਖੁਸ਼ ਹਾਂ ਕਿ ਬਹੁਤ ਥੋੜੇ ਫ਼ਰਕ ਮੈਨੂੰ ਮਿਲੇ ਹਨ, ਮਸਲਨ-ਨਿਰੰਜਨ (ਔਕੜ ਨਹੀਂ ਦਿੱਤਾ) ਸਾਹਨ ਮੰਦ, ਵੜੀ ਕਲਾਮ (“ਵ ਦੇ ਹੇਠਾਂ ਔਕੜੇ ਪਾ ਕੇ ਫੇਰ ਹੜਤਾਲ ਲਾਈ ਹੋਈ ਹੈ; ਇਆ (ਅਨਸਰ ਪਾਇਆ ਹੈ); ਜਗਤ (‘ਜ ਦੇ ਹੇਠਾਂ ਅੰਕੜੇ ਪਾ ਕੇ ਕਟ ਦਿਤਾ ਹੈ), ਕੇਤੇ ਇੰਦ ਚੰਦ ਸਰ (ਲੈਕੜੇ ਚਾਹੀਦੇ ਸੀ); ਰਤਨ ਸਮੇਂ ਪਾ ਕੇ ਫੰਰ (ਪਿਛਲਾ ਅੰਕੜ ਨਹੀਂ ਚਾਹੀਦਾ ਸੀ ); ਜਤ ਪਹੁਰਾ (ਅਧਿਕਾ ਗਲਤ ਹੈ ): ਖਲਾਂ ਅਨੁਸਾਰ ਨਹੀਂ ਸੀ ਚਾਹੀਦਾ ਹੈ); ਟਕਸਾਲ (ਸਿਆ ਗ਼ਲਤ ਹੈ) ਗ੍ਰੰਥ ਸਾਹਿਬ ਖ਼ਾਸ ਜਾਂ ਉਸ ਦਾ ਗਰਭਲਾ ਭਾਗ THE MAIN BODY (੧) ਸਿਰੀ ਰਾਗ (ੳ) ਗੁਰਬਾਣੀ । | ਚਉਪਦੇ ਜਿਸ ਤਰਾਂ ਅੰਦਰ ਦਿਤੇ' ਹਨ, ਤਤਕਰੇ ਵਿਚ ਉਹਨਾਂ ਦੀਆਂ ਪ੍ਰਤੀਕਾਂ ਹੋਰ ਤਰਤੀਬ ਸਿਰ ਹਨ। ਤਤਕਰੇ ਵਿਚ ਦਾ ਪ੍ਰਤੀਕਾਂ ਦੇ ਰਹਿ ਵੀ ਗਈਆਂ ਹਨ । ਘਰ ਇਕ’ ਵਾਲੇ ਚਉਪਦੇ ਇਕ ਥਾਂ ਕਰ ਦਿਤੇ ਹਨ , *ਘਰ ਦੇ ਵਾਲੇ ਦੁਸਰੇ ਥਾਂ । ਏਸੇ ਤਰਾਂ ਘਰ ੬ ਅਤੇ “ਘਰ ੭' ਵਾਲੇ ਪਿਛੇ ਰਖੇ ਹਨ ਚਉਪਦਿਆਂ ਦੇ ਪਿਛੇ ਗਨਤੀ ਕਰਨ ਦਾ ਨਮੂਨਾ ਇਹ ਹੈ, ਜੋ ਵਾਪੇ ਦੇ ਗੰਥ ਸਾਹਿਬਾਂ ਨਾਲੋਂ ਵਖਰਾ ਹੈ : ॥ ੪ ॥ ੩੦ ॥੩੩ ॥ ਮਹਲਾ ੧ ॥੩੧ ॥ ਮਃ ੩ ॥ ੬ ॥ ਮਹਲਾ ੪ ॥੩੦॥ ਮ੫॥ ੩੩ ॥ ਤਿਨ ਕਾ ਜਮਲਾ॥ ੧੦੦ ॥ ਚਉਪਦਆਂ ਤੋਂ ਪਿਛੋਂ ਅਸ਼ਟਪਦੀਆਂ, ਪਹਿਰੇ, ਛੰਤ. ਵਣਜਾਰਾ ਵਾਰ ਸਲੋਕਾਂ ਨਾਲ, ਇਹ ਬਾਣੀਆਂ ਆਉਦੀਆਂ ਹਨ, ਅਤੇ ਫੇਰ ਭਗਤ ਬਾਣੀ ॥ ਭਗਤਬਾਣੀ ਦੇਣ ਤੋਂ ਪਹਿਲੋਂ ਗਿਨਤੀ ਇਉਂ ਕੀਤੀ ਹੈ :“ਨਾਨਕ ਪੰਨਾਇਆ ॥੨੧ ॥ ਸਲੋਕ ਵਾਰ ਨਾਲੇ ॥ ੪੩ ॥ ਚਉਪਦੇ ॥੧੦॥ ਅਸ਼ਟਪਦੀਆਂ ॥੨੧ ॥ ਸ਼ਬਦ ਤਥਾ ਛੰਦ ਤਥਾ ਪਹਿਰੇ ਤਥਾ ਵਣਜਾਰੇ ॥੧੦॥ ਤਿਨਕਾ ਜੋੜ ਸਿਰੀ ਰਾਗ ਕਾ ॥੨੩੮॥ ਜੁਮਲਾ '

  • ਆਮ ਖ਼ਿਆਲ ਹੈ ਕਿ ਅਧਿਕ ਗ੍ਰੰਥ ਸਾਹਿਬ ਵਿਚ ਨਹੀਂ ਵਰਤੀ ਬਈ ਅਤੇ ਨਾ ਅਨੁਸਵਰ । ਏਥ ਦੇ ਵਰਤੀਆਂ ਹਨ ।

-੨੨oDigitized by Panjab Digital Library / www.panjabdigilib.org