ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/222

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਵਾਰਾਂ’ ਉਪਰ ਧੁਨੀਆਂ ਦਿਤੀਆਂ ਹਨ ਜਿਰ ਤੇ ੧੧੩੧ ਪਰ ਆਸਾ ਦੀ ਵਾਰ ਉਪਰ ਦਿੱਤਾ ਹੈ; ਹੁੰਡੇ ਅਸਰਾਜੇ ਕੀ ਧੁਨੀ`। ਨਾਵੇਂ ਮਹਲੇ ਦੇ ਸੋਲਾਂ ਸ਼ਬਦ ਵੀ ਦਿੱਤੇ ਹਨ। ਇਸ ਬੀੜ ਬਾਬਤ ਕਿਹਾ ਗਿਆ ਹੈ ਕਿ ਇਸ ਵਿਚ ਬਾਣੀ ਵਧ ਘਟ ਤੇ ਅਗੇ ਪਿਛੇ ਦਿੱਤੀ ਹੈ। ਏਸ ਗੱਲ ਦਾ ਅੰਦਾਜ਼ਾ ਲਗਾਣਾ, ਏਸ ਗ੍ਰੰਥ ਵਿਚ ਦਿਤੇ ਤਤਕਰੇ ਨੇ ਬੜਾ ਸੁਖਾਲਾ ਕਰ ਦਿੱਤਾ ਹੈ। ਏਸ ਤਤਕਰੇ ਵਿਚ ਹਰ ਸ਼ਬਦ ਦੀ ਪ੍ਰਤੀਕ ਦੇ ਖੱਬੇ ਪਾਸੇ, ਤੇ ਪਤੇ ਦਾ ਅੰਕ ਦਿੱਤਾ ਹੈ ਅਤੇ ਸਜੇ ਪਾਸੇ ਸ਼ਬਦ ਦਾ ਸਿਲਸਲੇਵਾਰ ਅੰਕ ਉਸ ਰਾਗ ਵਿਚ ਜਿਸ ਵਿਚ ਉਹ ਸ਼ਬਦ ਹੈ । ਹਰ ਰਾਗ ਦੇ ਪਿਛੇ ਸ਼ਬਦਾਂ ਦਾ ਜੋੜ ਦਿੱਤਾ ਹੈ । ਜਿਸਤਰ੍ਹਾਂ ਸਿਰੀ ਰਾਗ ਹੇਠਾਂ ਸ਼ਬਦਾਂ ਦੀ ਗਿਨਤੀ* ੧੩੬ ਦਿਤੀ ਹੈ । ਫੁਟ ਨੋਟ ਵਿਚ ਸਭ ਵੇਰਵਾ ਦਿੱਤਾ ਹੈ । ਅਸਲ ਵਿਚ ਇਹ ਤਤਕਰਾ ਭੀ ਮੁਕੱਮਲ ਨਹੀਂ, ਕਿਉਂਕਿ ਭਗਤ ਬਾਣੀ ਦੇ ਪਿਛੋਂ ਹੋਰ ਬਾਣੀਆਂ ਹਨ, ਜਿਨ੍ਹਾਂ ਦਾ ਵੇਰਵਾ ਤਤਕਰੇ ਵਿਚ ਨਹੀਂ ਕੀਤਾ । ਭਾਈ ਬੂਟਾ ਸਿੰਘ ਜੀ ਹਕੀਮ ਨੇ, ਜੋ ਭਾਈ ਨਾਨੁ ਸਿੰਘ ਨੂੰ ਤਰਤੀਬ ਅਤੇ fਗਨਤੀ ਇਉਂ ਦਿਤੀ ਹੈ:ਸੀ ਰਾਗ ੧੩੬: ਮਾਝ ੧੦੭: ਗਉੜੀ ੨੮੧: ਆਸਾ ੨੧੪: ਖਿਲਵਲ ੪੫; ਗੋਂਡ ੨੮: ਰਾਮਕਲੀ ੧੧. ਮੂਹੀ ੧੦੦ ਬਿਲਾਵਲ ਫੇਰ ੧੧੦: ਆਸਾ sਰ ੮੬; ਗੁਜਰ ੬੧: ਦੇਵ ਗੰਧਾਰੀ ੪੪: ਸੂਹ ਫੇਰ ੩੦: ਮਾਰੂ ੧੪੨: ਕੇਦਾਰਾ ੧੬; ਤੁਖਾਰ ੧੧: ਧਨਾਸਰੀ ੯੬, ਡੀ ੩੩. ਬਰਾੜੀ 2; ਭੀਮ ਪਲਾਸੀ (ਨਵਾਂ ਨਾਮ ੬: ਜੈਤਸਰੀ ੨੦: ੩੮੩ ਸਾਖੀਆਂ ਗੁਰੂ ਜੀ ਕੀਆਂ । ਸ਼ਬਦ ਨਾਵਾਂ ਮਟ ਕੇ ੧੬; ਸੋਰਠ ੧: ਬਮੰਤ ੧; ਤਿਲੰਗ ੨੩: ਮਾਲੀ ਰੋੜਾ ੧੪; ਭੇਰੇ ੯੯; ਬਸੰਤ ਫੇਰ ੬੯; ਸੱਠ ਫੇਰ ੧੩੭: ਬਹਾਗੜਾ ੧੬; ਸਾਰੰਗ ੧੬੫; ਕਾਨੜਾ 20; ਕਲਿਆਨ ੨੪: ਨਟ ਨਾਰੰਣ ੨੫, ਵਡਹੰਸ ਪ੨; · ਪ੍ਰਭਾਤ ੫੯, ਸ਼ਲੋਕ ਬਰ ੨੧੪, ਬਲ਼ ਕੇ ਫਰੀਦ ੧੪੨; ਬਾਣੀ ਭਗਤਾਂ ਦੀ ੨੬੮; ਵਾਰਾਂ ਕਾ ਜਮਲਾ ੨੨: ਰੱਬ ਕਾ ਤੇ ਰਾ। ਪਾਣ ਸੰਗਲੀ ਕਾ ਤਤਕਰਾ ੨੭ ਧਿਆਇ ਮਦੇਯ 29, ਮਲਕ ਹਸਤੀ ੬੭, ਗਾਬਾ ੨੪, ਫੁਨਹੇ ੨੩, ਚਉਬੋਲੇ ੪=੩੩੨੦ ਸੰਪੂਰਣ ॥ -੨੧੨ Digitized by Panjab Digital Library / www.panjabdigilib.org