ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/216

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਿਖੀ ਦੇ ਮੀ, ਅਤੇ ਅਪਰੈਲ ੧੯੧੫ ਵਿਚ ‘ਢਾਕਾ ਰੀਵੀਊ ਤੇ 4 ਸਿਖ ਟੀਵੀਊ` ਵਿਚ ਲੇਖ ਦੇਦਿਆਂ ਏਸ ਦਾ ਮੁਕਾਬਲਾ ਹਜ਼ਰਤ ਦੇ ਦਸ ਅਹਿਕਾਮ ਨਾਲ ਕੀਤਾ ਸੀ । ਇਹ ਸਾਖੀ ਵੀ ਕਿਸੇ ਖੋਲੇ ਪਤਰੇ ਪਰ ਲਿਖੀ ਸੀ, ਜੋ ਲੈ ਕੇ ਜਿਲਦ ਵਿਚ ਗੱਡ ਦਿਤਾ ਹੈ । ਵਿਧੀ ਨਿਖੇਧੀ ਦੇ ਹੁਕਮ ਬਰਾਬਰ ਬਰਾਬਰ ਕਾਲਮਾਂ ਵਿਚ ਰਖੇ ਹਨ । ਤਤਕਰੇ ਤੋਂ ਮਾਲੂਮ ਹੁੰਦਾ ਹੈ ਕਿ ੩੮੩ *ਸਾਖੀਆਂ ਗੁਰੂ ਜੀ ਕੀਆਂ’ ਏਸ ਗ੍ਰੰਥ ਵਿਚ ਦਿਤੀਆਂ ਹਨ। ਰਾਤ ਦੇ ਖਲੇ ਤੇ ਹੋਰ ਹਨ, ਜਿਨ੍ਹਾਂ ਪੁਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ਆਪਣੀ ਹਥੀਂ ਲਿਖੀ ਹੋਈ ਹੈ । ਪਨੇ ੧੩੩੫ ਦੇ ਪਹਿਲੇ ਸਫ਼ੇ ਉਤੇ ਤਾਂ ਉਹ ਸਵੈਯਾ ਤੇ ਦੋਹਰਾ ਹੈ ਜਿਸ ਵਿਚ ਖ਼ਾਲਸਾ ਸਾਜਕੇ ਬਹਿਮਣਾਂ ਦੀ ਰੋਟੀ ਮਾਰ ਦੇਨ ਦੀ ਸ਼ਕਾਇਤ ਦੇ ਜਵਾਬ ਵਿਚ ਗੁਰੂ ਸਾਹਿਬ ਅੰਬਰ ਜੀ ਨੂੰ ਤਸੱਲੀ ਦੇਂਦੇ ਹਨ ਅਤੇ ਕਹਿੰਦੇ ਹਨਜੋ ਕੁਛ ਲੇਖ ਲਿਖਯੋ ਬਿਧਨਾ ਸੋਊ ਪਾਈਯਤ ਮਿਸਰਜੁ ਸ਼ੋਕ ਨਿਵਾਰੋ .. ਦੋਹਰਾ । ਚਟਪਟਾਇ ਚਿੱਤ ਮੈ ਜਰਯੋ ਤਿਨ ਜਿਉ, ਕੂਧਿਤ ਹੋਏ । ਖੋਜ ਰੋਜ ਕੇ ਹੋਤ ਲਗ ਦਯੋ ਮਿਸਰਜੂ ਰੋਇ । ਅਗਲੇ ਖੁਲੇ ਪਤੇ ਪੁਰ, ਜਿਸ ਪਰ ਗਿਨਤੀ ਦਾ ਕੋਈ ਅੰਕ ਨਹੀਂ ਦਿੱਤਾ, ਗੁਰ ਸਾਹਿਬ - ਦੇ ਆਪਣੇ ਹਥੀਂ ਅੱਠ ਰੁਬਾਈਆਂ ਲਿਖੀਆਂ ਹਨ। ਹਰ ਰੁਬਾਈ , ਵਖਰੇ ਰੁਖ ਵਿਚ ਲਿਖੀ ਹੈ, ਜਿਸਤਰ੍ਹਾਂ ਪੁਰਾਣੇ ਫ਼ਾਰਸੀ ਸ਼ਾਇਰ ਆਪਣੇ 'ਤੇ : 9 | ਜੇਕਰ ਇਹ ੩੮੩ ਸਾਖੀਆਂ ਉਸ ਰੰਥ ਵਿਚੋਂ ਨਕਲ ਕਰਕੇ ਖਰੀਆਂ ਇਕ ਕਿਤਾਬ ਦੀ ਸ਼ਕਲ ਵਿਚ ਛਾਪ ਦਿਤੀਆਂ ਜਾਨ, ਤਦ ਸਾਡੇ ਪਾਸ ਇਹ ਸਭ ਤੋਂ ਪੁਰਾਣਾ “ਸਾਖੀ ਸੰਨ੍ਹ' ਕਹੈ ਜਾਂ ‘ਜਨਮ ਸਾਖੀ ਜਾਂ ਇਤਿਹਾਸ ਪੁਸਤਕ ਕਹੈ, ਇਹ ਹੋਵੇਗਾ, ਮੈਂ ਇਕ ਮੁਕਾਮੀ ਸਰਦਾਰ ਸਾਹਿਬ ਨੂੰ ਏਸ ਕੰਮ ਦੇ ਕਰਨੇ ਲਈ ਪੈਨਤੀ ਕੀਤੀ ਹੈ । ਮੈਂ ਏਸ ਗ੍ਰੰਥ ਦੇ ਇਮਤਿਹਾਨ ਕਰਨ ਲਈ ਸੱਤ ਘੰਟ ਇਕ ਬੈਠਕ ਵਿਚ ਲਾਏ ਸਨ; ਸਾਖੀ ਨਕਲ ਕਰਨ ਲਈ ਕਈ ਸੱਤ ਘੰਟੇ ਤਾਹੀਦੇ ਹਨ। ਡਾਕਟਰ ਮੋਹਨ ਸਿੰਘ ਜੀ ਨੇ ਵੀ ਅਗਲੀਆਂ ਗਰਮੀ ਦੀਆਂ ਛੁੱਟੀਆਂ ਮੁੰਬ ਲਗਾਨ ਦਾ ਅਕਰਾਰ ਕੀਤਾ ਹੈ । - ੨੦ - Digitized by Panjab Digital Library / www.panjabdigilib.org