ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/214

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. .. ਸ਼ਕਲ ਵਿਚ ਬਖ਼ਸ਼ਿਆ ਸੀ, ਜਿਸ ਤੇ ਹੋਰ ਸਿੱਖਾਂ ਨੂੰ ਈਰਣ ਹੋਈ । ਭਾਈ ਸਾਹਿਬ ਨੇ ਗੁਥ ਸਾਹਿਬ ਨੂੰ ਪਾਣੀ ਹੇਠਾਂ ਲੁਕਾ ਦਿੱਤਾ ਅਤੇ ਸੰਤਾਂ ਦਿਨਾਂ ' ਪਿਛੋਂ ਕਢਕੇ ਏਧਰ ਲੈ ਆਏ | ਪਾਣੀ ਨੇ ਕੋਈ ਅਸਰ ਅਖਰਾਂ ਵਾਲੇ ਹਿਸੇ ਪਰ ਨਹੀਂ ਕੀਤਾ, ਖ਼ਾਲੀ ਹਾਸ਼ੀਏ 'ਪੁਰ ਥੋੜਾ ਜਿਹਾ ਅਸਰ ਕੀਤਾ ਹੈ। ਪਾਣੀ ਦੇ ਦਾਗ ਵਾਲੇ ਇਹ ਪਤਰੇ ਏਸ ਗ੍ਰੰਥ ਵਿਚ ਦਿਖਾਏ ਜਾਂਦੇ ਹਨ। ਮੇਂ ਭੀ ਵਤੇ ਹਨ ਅਤੇ ਹੇਠਾਂ ਏਸ ਦਾ ਕੁਝ ਹਾਲ ਦਸਿਆ ਹੈ । ਸਰਦਾਰ ਸਰ ਅਤਰ ਸਿੰਘ ਜੀ ਭਦੌੜੀਏ ਨੇ ਡਾਕਟਰ ਲਾਇਟਨ ਨੂੰ ਦਸਿਆ ਸੀ ਕਿ ਗੁਰਮੁਖੀ ਦਾ ਇਕ ਗੰਥ ੪000 ਸਫੇ ਦੇ ਕੂਹ ਦਾ ਹੈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹਥਾਂ ਦੇ ਭੀ ਲੇਖ ਹਨ। ਮੈਂ ਇਸ ਗ੍ਰੰਥ ਦੀ ਭਾਲ ਵਿਚ ਅਨੰਦਪੁਰ ਗਿਆ ਤੇ ਨਿਰਾਸ ਮੁੜਿਆ। ਪਰ ਏਸ ਪੈਂਹਦਾ ਸਾਹਿਬ ਵਾਲੀ ਧਰਮਸ਼ਾਲਾ ਦਾ ਇਹ ਰੂਥ ਦੇਖਕੇ ਮੇਰੀ ਤਸਲੀ ਹੋ ਗਈ ਹੈ ਕਿ ਇਹ ਗੁੰਬ ਸੀ ਜਿਸ ਵਲ ਸਰਦਾਰ ਸਾਹਿਬ ਦਾ ਇਸ਼ਾ ਤਾਂ । ਇਹ ਗੁੰਬ ਪੁਰਾਣਾ ਜ਼ਰੂਰ ਹੈ । ਆਪਣੀ ਅਸਲੀ ਪਹਿਲੀ ਜਕਲ ਵਿਚ ਇਹ ਸੰਮਤ ੧੬੬੩ ਅਤੇ ਸੰਮਤ ੧੭੦੧ ਦੇ ਵਿਚਾਲੇ ਖਆ ਗਿਆ ਜਾਪਦਾ ਹੈ। ਇਸ ਦੇ ਅੰਦਰ ਜੋ ਹੋਰ ਵਰਕੇ ਜਾਂ ਅਡ ਅਤੇ ਪੁਸਤਕਾਂ ਵਿਚ ਕਢੇ ਪਤਰੇ ਹਨ, ਉਹ ਸਭ ਛੇਵੇਂ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਦੇ ਵੇਲੇ ਤਕ ਵਿਚ ਅੱਡ ਅੱਡ ਸ਼ਮਿਆਂ ਪੁਰ ਲਿਖੇ ਗਏ ਸਨ। ਖ਼ਾਲੀ ਥੋੜੇ ਜਿਹੇ ਵਰਕੇ ਨਵੀਨ ਦਿਸਦੇ ਹਨ ! ਏਸ ਗੁੰਬ ਸਾਹਿਬ ਦੇ ੧੭੦੫ ਵਰਕੇ ਹਨ। ਕਾਗਜ਼ ਕਈ ਤਰਾਂ : ਵਰਤਿਆ ਹੈ, ਕੋਈ ਪਤਰੇ ਮੋਟੇ ਕਾਗਜ਼ ਦੇ ਹਨ, ਕੋਈ ਪਤਲੇ ਦੇ, ਦੀ ਖਰਵੇ ਤੇ ਕੋਈ ਘਟੇ ਹੋਏ ਕਾਗ਼ਜ਼ ਦੇ । ਕੋਈ ਕਾਗ਼ਜ਼ ਮਾਮੂਲੀ ਕ ਜਾਂ ਗਾਚਨ ਰੰਗਾ ਹੈ ਅਤੇ ਕੋਈ ਡਾਢਾ ਚਿਟਾ । ਲਿਖਤ ਵੀ ਕਈ ਲਿਖਾਰੀਆਂ ਦੇ ਹਥਾਂ ਦੀ ਹੈ ਅਤੇ ਮੋਟੀ ਤੇ ਬੁੱਕ ਹੈ। ਕਈ ਕਈ ਵਰਕੇ ਵਿਚ ਕਰੇ ਭੀ ਪਏ ਹਨ । ਕਿਤੇ ਸਾਰੇ ਸਫੇ ਪਰ ਦਸ ਪਾਲਾਂ, w . ) 3 fat 3 4 3 4. ਘ!ਹੇ • ੨੦੬ • Digitized by Panjab Digital Library / www.panjabdigilib.org