ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ਦਾ ਕਾਰਣ ਬਣਾ ਕੇ ਆਪਣੀ ਬੇਸਮਝੀ ਦਾ ਢੋਲ ਵਜਾਇਆ ਹੈ। ਦੇਕਰ ਤੁਜ਼ਕਿ ਜਹਾਂਗੀ ਨਾ ਹੁੰਦੀ.ਤਦ ਅਸੀਂ ਸਭ ਧੋਖਾ ਖਾ ਚੁਕੇ ਹਾਂ : ਰਾਗ ਰਾਮਕਲੀ ਦੀ ਟਿਕੇ ਦੀ ਵਾਰ ਵਿਚ ਅੱਠ : ਆਂ ? ਹਨ ਗੁਰੂ ਅਰਜਨ ਦੇਵ ਦੀ ਤਾਅਰੀਫ ਵਿਚ । ਗੁਰ ਨਾਨਕ ਸਾਹਿਬ ਦੇ ਚਉਪਦਿਆਂ ਵਿਚ ਹੋਰ ਗ੍ਰੰਥਾਂ ਵਾਂਗ ਇਹ ਸ਼ਬਦ ਪੂਰਾ ਦਿੱਤਾ ਹੈ: ਸੁਣਿ ਮਛਿੰਦਾ ਨਾਨਕ ਬੋਲੈ ॥... ਸੁਣਿ ਮਛਿੰਦਾ ਅਉਧ ਨੀਸ਼ਾਣੀ ਛਿਆ ਦਰਸ਼ਣ ਕੀ ਸੋਝੀ ਪਾਈ ॥੪॥੫॥ ਸਿਧ ਗੋਸ਼ਟ ਵਿਚ ਹੇਠਲੀਆਂ ਸਤਰਾਂ ਆਉਂਦੀਆਂ ਹਨ:ਚਰਪਟ ਬੋਲੇ ਅਉਧ ਨਾਨਕ ਦੇਹੁ ਸਚਾ ਬੀਚਾਰੋ॥8॥ ਗੋਰਖ ਸਤ ਲੋਹਾਰੀਪਾ ਬਲੈ, ਜੋਗ ਜੁਗਤਿ ਬਿਧਿ ਸਾਈ ॥੭॥ ਇਹ ਮਨ ਮੈਹਰਲ ਕਹਾ ਬਸੀਅਲੇ ਕਹਾ ਬਸੇ ਇਹ ਪਵਨ ॥੬੪॥ ਸੁਣ ਭਰਥਰੀ ਜੋਗੀ (ਰਾਗ ਆਸਾ ਮਹਲਾ ੧) ਮਛੰਦ, ਚਰਪਟ, ਲੋਹਾਰੀਪਾ, ਭਰਥਰੀ ਸਿਧ ਨਾਬ ਗੁਰੁ ਨਾਨਕ ਤੋਂ ਬਹੁਤ ਪਹਿਲੇ ਹੋ ਚੁਕੇ ਸਨ। - ਓਂਕਾਰ’ ਵਾਲੀ ਬਾਣੀ ਨੂੰ “ਦਖਣੀ ਓਂਕਾਰ’ ਹੀ ਲਿਖਿਆ ਹੈ, ਜੋ ਬੇਮਤਲਬ ਹੈ । ਰਾਗ ਬਿਭਾਸ’ ਨੂੰ ਕਿਤੇ ਬਿਭਾਸ ਪ੍ਰਭਾਤੀ`, ਕਿਤੇ “ਪ੍ਰਭਾਤੀ ਬਿਭਾਸ’ ਅਤੇ ਕਿਤੇ ਨਿਰਾ ‘ਬਿਭਾਤੀ ਹੀ ਲਿਖਿਆ ਹੈ । ਰਾਗ ਬਸੰਤ ਵਿਚ ‘ਵਾਰ’ ਨੂੰ ਠੀਕ ਥਾਂ ਸਿਰ ਭਗਤ ਬਾਣੀ ਤੋਂ ਪਹਿਲੇ ਦਿਤਾ ਹੈ। ਰਾਗ ਮਲਾਰ ਦੇ ਚਉਪਦਿਆਂ ਵਿਚ ਮਹਲਾ ੫ ਦਾ ਇਹ ਸ਼ਬਦ ਨਹੀਂ : - ੨੦੧ - Digitized by Panjab Digital Library / www.panjabdigilib.org