ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/201

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਂ

  • * *

ਕੜਲੀਆਂ ਤਿੰਨ ਸਤਰਾਂ ‘ਸਵੈਯੇ ਮਹਲੇ ਪੰਜਵੇਂ ਕੋ’ ਦੀਆਂ ੬੮ਵੇਂ ਕਰਕੇ ਦੇ ਸਿਰ ਪੁਰ ਜਾਂਦੀਆਂ ਹਨ। ਏਥੇ ਭੋਗ ਦੀ ਬਾਣੀ ਤੇ ਉਸ ਦੇ ਨਾਲ ਗੰਥ ਸਾਹਿਬ ਮੁਕ ਜਾਂਦਾ ਹੈ । ਕੋਈ ਮੰਦਾਵਣੀ ਏਕੇ ਨਹੀਂ ਹੈ । ' ' ਇਹ ੬੭੯ ਪਤੇ ਅਤੇ ਤਿੰਨ ਪਾਲਾਂ ਪੜ੍ਹੇ ੬to . ਦੇ ਸਿਰ ਉਪਰ ਇਕੋ ਹਥ ਦੀ ਲਿਖਤ ਹਨ । • ਪ੍ਰਤਖ ਹੈ ਕਿ ਸਲੋਕ “ਤੇਰਾਂ ਕੀਤਾ ਜਾਤੋ ਨਾਹੀਂ, ਨੂੰ ਵਾਰਾਂ ਤੋਂ ਬਚ ਗਏ ਮਾਮੂਲੀ ਪਰਚੁਨ ਸਲੋਕਾਂ ਵਿਚ ਇਕ ਹੈ, ਅਤੇ ਖ਼ਾਸ ਤੌਰ ਪੁਰ ਗ੍ਰੰਥ ਸਾਹਿਬ ਦੇ ਅਖ਼ੀਰ ਮੁਹਰ ਵਜੋਂ ਨਹੀਂ ਰਚਿਆ ਗਿਆ ਸੀ । ਏਸੇ ਤਰ੍ਹਾਂ ਮੁੰਦਾਵਣੀ ਵਾਲਾ ਸ਼ਲੋਕ ਥਾਲ ਵਿਚ . ... ਹਮ ਪਸਾਰੋ ॥੧॥ ਖ਼ਾਸ 5. ਦੀ ਇਕ, ਰਚਨਾ ਸੀ, ਅਤੇ ਹੋਰ ਖ਼ਾਸ ਤਰਾਂ ਦੀਆਂ ਰਚਨਾਆਂ ਵਾਂਗ ਜੋ ਗ੍ਰੰਥ ਸਾਹਿਬ ਦੇ ਅੰਦਰ ਦਰਜ ਹਨ, 'ਇਹ ਭੀ ਗੁੱਰਬਾਣੀ ਦੇ ਅੰਤ ਤੇ ਅਤੇ ਭਗਤ ਬਾਣੀ ਤੋਂ ਪਹਿਲ ਦਿੱਤੀ ਹੈ । ਇਹ ਤਰਤੀਬ, ਬਧੇ ਤੇ ਵਰਤੇ ਨਿਯਮਾਂ ਅਨੁਸਾਰ ਹੈ । ਨਾਲੇ ਮੁੰਦਾਵਣੀ’ ਮੁੰਦਣ ਜਾਂ ਢੱਕਨ ਵਾਸਤੇ ਨਹੀਂ, ਸਗੋਂ ਜੰਜ ਦੀ ਬੱਧੀ ਜਾਂ ਮੁੰਦੀ ਹੋਈ ਬਾਲੀ ਨੂੰ ਖੋਲਣ ਵਾਸਤੇ ਹੈ। ਇਹ ਮੁੰਦਾਵਣੀ ਭੀ ਰੀਤ ਸਾਹਿਬ ਦੀ ਬੀੜ , ਲਿਖੀ ਜਾਣ ਦੇ fਪਿਛੋਂ ਖ਼ਾਸ ਤੌਰ ਪਰ ਉਸ ਉਪਰ : ਮੋਹਰ ਲਾਣ ਲਈ ਨਹੀਂ ਸੀ ਰਚੀ ਗਈ । ਸਗੋ' ਪਹਿਲੇ ਹੀ ਰਚੀ ਰਚਾਈ* ਮੌਜੂਦ ਸੀ, ਅਤੇ ਆਪਣੇ ਠੀਕ ਥਾਂ ਸਿਰ

  • * *
  • * *

singh - -- -

: *ਗੁਰੂ ਅਰਜਨ ਦੇਵ ਨੇ ਆਪਣੇ ਵਿਆਹ ਪੁਰ ਆਪਣੀ ਮੰਜ ਦ ਧੀ ਬਾਲੀ ' ਖੇਲਨ ਲਈ ਰਚੀ ਸੀ ।‘ਸਤ' ਜਾਂ “ਵਸਤੂ ਆਮ ਪੁਰਾਣੇ ਪੰਜਾਬੀ ਮੁਹਾਵਰੇ

ਵਿਚ “ਮਠਿਆਈਆਂ ਨੂੰ ਆਖਦੇ ਸਨ ਤੋਂ "

Digitized by Panjab Digital Library / www.panjabdigilib.org