ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| - it ਵਿਚ ਮੁਕੀ ਹੋਵੇਗੀ ਜਿਸ ਵੇਲੇ ਉਪਰ ਦਿਤੀਆਂ ਦੋਵੇਂ ਸ਼ਿਤਾਂ ਉਸ ਵਿਚ ਨਕਲ ਕੀਤੀਆਂ ਗਈਆਂ | ਪੂਖ ਹੈ ਕਿ ਸੰਮਤ ੧੭੧੯ ਵਿਚ ਗੁਰੂ ਹਰ ਰਾਇ ਸਾਹਿਬ ਦੇ ਚਲਾਣੇ ਤੋਂ ਪਹਿਲੇ ਓਹ “ਆਦਿ ਬੀੜ ਵਿਚ ਦਰਜ ਹੋ ਚੁੱਕੀਆਂ ਸ਼ਨ। ਏਸ ਲਿਖਾਰ ਨੇ ਨਕਲ ਕਰਦੇ ਸਮੇਂ ਪੰਜਵੇਂ ਗੁਰੂ ਤੱਕ ਦੀਆਂ ਥਿਤਾਂ ਨਕਲ ਕਰਕੇ ਅਗਲੀਆਂ ਦੋ ਦੇਣ ਤੋਂ fਹਲੇ, ਇਹ ਲਫ਼ਜ਼ ਪੱਨੀ ਜਾਂ colop}roll ਵਜੋਂ ਲਿਖੇ: ਮਹਲਾ ੮ ਅਠਵੇਂ ਜੀ ਕਾ ਨਕਲ ਹੈ, ਖਾਸ ਕਲੇਮ ਨੂੰ ਆਪਣੀ ਹਥੀਂ ਲਿਖਿਆ ਕਰਤੈ ਪੁਰਖੁ - : ਇਹ ਲਫ਼ਜ਼ ਹੂ-ਬਹੂ' ਅੰਕ ਵੀ ਤੇ ਅਖਰ ) ਨੂੰ ਦੁਹਰਾਕੇ ਹੋਰਨਾਂ ਪੁਰਾਤਨ ਬੀੜਾਂ ਵਿਚ ਇਹ ' ਦੋ ਬਿਤਾਂ ਨੂੰ ਦਿੱਤੀਆਂ ਹਨ, ਜਿਸਤੋਂ ਪੁਤੱਖ ਹੈ ਕਿ ਹੋਰ ਬੜਾ ਨੇ : ਏਸ ਨੂੰ ਸੰਮਤ:੧੭੧੮ ਵਾਲੀ ਬੀੜ ਤੋਂ ਹੀ ਇਹ ' ਲਫ਼ਜ਼ਨਲ ਕੀਤੇ ਕਿਉਂਕਿ ਉਹ ਇਸ ਤੋਂ ਪਿਛੋਂ ਦੀਆਂ ਹੀ ਹੋ ਸਕਦੀਆਂ ਹਨ. ਅਸੀਂ ਉਪਰ ਕਿਹਾ ਹੈ ਕਿ ਇਹ ਬੀੜ ੧੭੯ ਵਿਚ ਨੂੰ ਮੁੱਕੀ, ਸ੍ਰੀਹਰਿ ਕ੍ਰਿਸ਼ਨ ਜੀ ਉਸ ਵੇਲੇ ਤਕ ਗੁਰੂ ਬਣੇ ਚੁਕੇ ਸਨ ਸੋ · ਲਿਖਰੀ ਉਹਨਾਂ ਨੂੰ ਮਹਿਲਾ ਅਠਵਾਂ ਅਤੇ ਕਰਤਾ ਪੁਰਖ ਕਹਿ ਸਕਦਾ ਸੀ। 7 :: ਬੇਸ਼ਾਂ ਸ਼ਾਰੀ ਵਿਚਾਰ ਦਾ ਸਿੱਟਾ ਇਹ ਨਿਕਲਿਆ, 3 . ਇਹ ਟਿਪਣੀ ਦੂਜੀਆਂ ਬੀੜਾਂ ਵਿਚ ਕਿਤੇ ਉਪਰ ਲਿਖੀ ਹੈ ਨੇ ਕਥੇ ਇਹਨਾਂ ਦੇ ਦੋ ਬਿਤਾਂ · ਤੋਂ ਹੇਠਾ। witure

r

Ft. ੧੮੫ Digitized by Panjab Digital Library / www.panjabdigilib.org