ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿ ਸੋਨ, ਅਤੇ ਓਹਨਾਂ ਦੇ ਚਲਾਣੇ ਸਮੇਂ ਕੋਈ ਸੋਲਾਂ ਸਤਾਰਾਂ ਵਰਿਆਂ ਦt ਜਵਾਨ ਲੜਕੀ ਸਨ। ਪੰਜਾਬ ਕੌਰ ਜੀ (ਆਮ ਪ੍ਰਸਿਧ ਨਾਮ ਮਾਈ ਪੰਜਾਬ) fਪਿਛੋਂ ਪ੪ ਵਰੇ ਜਿਉਂਦੇ ਰਹੇ। ਮੁੰਦਾਵਣੀ ਦੇ ਪਿਛੋਂ ਖ਼ਾਲੀ ਰਾਗਮਾਲਾ ਈ ਦਿੱਤੀ ਹੈ । ਮੀਰਾਂ ਦਾ ਸ਼ਬਦ ਰਾਗ ਮਾਰੂ ਹੇਠਾਂ ਅਤੇ ਰਵਿਦਾਸ ਦਾ ਵਾਧੂ ਸ਼ਬਦ ਹਾਏ ਪੁਰ ਬਹੁਤ ਘਿਚ ਮਿਚ ਕਰਕੇ ਲਿਖੇ ਹਨ, ਜਿਸਤੋਂ ਦਿਸਦਾ ਹੈ ਕਿ ਜਾਂ ਤਾਂ ਲਿਖਾਰੀ ਨੇ ਨਕਲ ਕਰਦੇ ਸਮੇਂ ਮੁਖੀ ਤੇ ਮੁਖੀ ਮਾਰੀ ਹੈ ਜਾਂ ਉਤਾਰਾ ਕਰਣਾ ਸ਼ੁਰੂ ਤਾਂ ਬਹੁਤ ਚਿਰ ਪਹਿਲੋਂ ਕੀਤਾ ਸੀ, ਪਰ ਮਝਾਇਆ ਕਿਸੇ ਹੋਰ ਨੇ ੨੬ ਵਰੇ ਪਿਛੋਂ । ਏਸ ਬੀੜ ਵਿਚ “ਨੀਸ਼ਾਣ’ ਬਾਬਾ ਰਾਮਰਾਇ ਦੇ ਹਥਾਂ ਦਾ ਹੈ। ੧੦-ਬੀੜ ਸੰਮਤ ੧੭੧੮, ਕਾਨਗੜ੍ਹ (ਰਿਆਸਤ ਪਟਿਆਲਾ) ਹੁਣ ਅਸੀਂ ਇਕ ਬੜੀ ਜ਼ਰੁਰੀ ਬੀੜ ਦਾ ਜ਼ਿਕਰ ਕਰਨ ਲਗੇ ਹਾਂ, ਜੋ ਤਿਆਰ ਤਾਂ ਕੀਰਤਪਰ ਹੋਈ ਸੀ, ਪਰ ਹੁਣ tਏ ਹਰਾ ਸੰਮਤ ੧੭੬੩ ਵਿਚ ਬਾਬਾ ਜੀ ਦੀ ਮੰਜੀ ਉਤੇ ਮਾਈ ਪੰਜਾਬ ਨੇ ਹੀ ਉਸਾਰਿਆਂ ਸੀ ਅਤੇ ਇਹ ਨਾਮ ‘ਮਾਈ ਪੰਜਾਬ’ ਕੰਧ ਪੁਰ ਇਕ ਸਿੱਲਾ ਵਿਚ ਲਿਖਿਆ ਸੀ । ਮੈਂ ਜਦ ਪਹਿਲੀ ਵਾਰ ਇਹ ' ਪੜਿਆ ਤਾਂ ਕੁਝ ਮੁਸਕਰਾਂ ਪਿਆ । ਮਹੰਤ ਸਾਹਬ ਨੇ ਜੋ ਆਦਮੀ ਮੈਨੂੰ ਦੇਹੁਰਾ ' ਦਿਖਾਣ ਲਈ ਮੇਰੇ ਨਾਲ ਕੀਤਾ ਹੋਇਆ ਸੀ, ਉਸਨੇ ਇਹ ਗਲ ਤਾੜ ਲਈ । ਸੋ ਜਦ ਮੈਂ ਦੂਜੀ ਵਾਰ ਕੋਈ ਛੇ ਮਹੀਨੇ ਪਿਛੋਂ, ਢੇਰ ਹਰੇ ਗਿਆ, ਤਦ ਵੇਖਿਆ ਕਿ ਖ਼ਤਰੇ ਨੂੰ ਬਦਲਕੇ ਮਾਈ ਪੰਜਾਬ' ਦੀ ਥਾਂ ਨਾਮ ‘ਰਾਣੀ ਪੰਜਾਬ ਕੌਰ' ਕਰ ਦਿੱਤਾ ਗਿਆ ਸੀ। ਤਬਦੀਲੀ ਬਿਲਕੁਲ ਬੇ-ਮਾਮੀ ਸੀ । -੧੭੮ • Digitized by Panjab Digital Library / www.panjabdigilib.org