ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

10 v

ਦੀ ਪੂਜਾ ਦੀ ਨਿਖੇਧੀ ਹੈ । ਇਹ ਦੁਜਾ ਸ਼ਬਦ ਆਦਿ ਬੰ: ਵਿਚ ਜ਼ਰੂਰ ਸੀ॥ ਸੂਰਦਾਸ ਅਤੇ ਹੋਰ ਕਈ ਭਗਤਾਂ ਵਾਂਗ ਮੀਰਾਂ ਭੀ ਕ੍ਰਿਸ਼ਨ ਜੀ ਦੀ ਉਪਾਸ਼ਕ ਸੀ, ਅਤੇ ਇਸ ਦਾ ਸ਼ਬਦ ਭੀ ਕ੍ਰਿਸ਼ਨ ਵੱਲ ਹੀ ਸੰਬੋਧਨ ਹੋ ਕੇ ਕਿਹਾ ਹੋਇਆ ਹੈ । ਅਤੇ ਹੈ ਭੀ ਸ਼ਿੰਗਾਰ-ਰਸ ਨਾਲ ਭਰਿਆ ਹੋਇਆ, ਪਰ ਮੋਟੇ ਅਰਥਾਂ ਵਿਚ ਉਹ ਭੀ ਸੂਰਦਾਸ ਦੇ ਸ਼ਬਦਾਂ ਵਾਂਗ ਨਿਰੰਸ ਹੈ : ਮਨ ਹਮਾਰੋ ਬਾਧਿਓ ਮਾਈ, ਕਵਲਨੈਨ ਆਪਨੇ ਗੁਨ ॥ ਰਹਾਉ ॥ ਤੀਖਨ ਤੀਰ ਬੇਧ ਸਰੀਰ, ਦੁਰਿ ਗਇਓ ਮਾਈ। ਲਾਹਿਓ ਤਬ ਜਾਨਿਉ ਨਾਹੀ, ਅਬ ਨ ਸਹਿਉ ਜਾਈ ਰੀ ਮਾਈ:੧॥ ਤੱਤ ਮੰਤ ਅਉਖਦ ਕਰੋ, ਤਉ ਪੀਰ ਨ ਜਾਈ। ਹੈ ਕਉ ਉਪਕਾਰ ਕਰੈ, ਕਠਿਨ ਦਰਦ ਮਾਈ ॥੨॥ ਨਿਕਟਿ ਹਉ ਤੁਮ ਦੁਰਿ ਨਹੀਂ, ਬੇਗ ਮਿਹ ਆਈ । ਮੀਰਾਂ ਗਿਰਧਰ ਸੁਆਮੀ ਦਇਆਲਾ } ਤਨ ਕੀ ਤਪਤ ਬੁਝਾਈ ਰੀ ਮਾਈ ॥ ਕੇਵਲਨੈਨ ਆਪਨੇ ਗੁਣ, ਆਪਨੇ ਗੁਣ ਬਾਧਿਓ | ਮਾਈ ॥੩॥੧॥੧॥ ਸਰਦਾਸ ਅਤੇ ਮੀਰਾਂ ਦੇ ਸ਼ਬਦਾਂ ਵਿਚਾਲੇ ਸਫਰੀ ਜਿਲਦ ਵਿਚ : ੧੭0 ਸਫੇ ਦੀ ਵਿੱਥ ਹੈ । ਸੋ ਮਾਲੂਮ ਹੁੰਦਾ ਹੈ ਕਿ ਦੋ ਲਿਖਾਰੀ ਏਹਨਾਂ ਸ਼ਬਦਾਂ ਦੇ ਵਧਾਨ ਲਈ ਜ਼ਿੰਮੇਵਾਰ ਸਨ, ਪਰ ਹੋ ਸਕਦਾ ਹੈ ਕਿ ਇਕੋ ਨੇ ਹੀ ਦਵੇਂ ਵਧਾਏ ਹੋਣ, ਮੈਨੂੰ ਏਸ ਗਲ ਦੀ ਪੜਤਾਲ ! ਕਰਨ ਦਾ ਮੌਕਿਆਂ ਨਹੀਂ ਮਿਲਿਆ॥ ਇਹ ਦੋ ਸ਼ਬਦ ਤਾਂ ਰਾਗ ਸਾਰੰਗ ਤੇ ਰਾਗ ਮਾਰ ਦੇ ਛੇਕੜ ਹੈ ਗੰਥ ਸਾਹਿਬ ਦੇ ਅੰਦਰ ਵਧਾਏ ਗਏ ਸਨ, ਪਰ ਗ੍ਰੰਥ ਸਾਹਿਬ ਦੇ ਪਿਛੇ ਵਾਧੂ ਪੜ੍ਹਿਆਂ ਪੁਰ ਹੋਰ ਕੋਈ ਬਾਣੀਆਂ ਵੀ ਏਸ ਬੀੜ ਵਿਚ

o

KP

b

bir E o $ » ੧੨੬ - Digitized by Panjab Digital Library | www.panjabdigilib.org , ' ,