ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ਲਿਖਾਰੀ ਦਾ ਨਾਮ ਤੇ ਗੁੰਬ ਲਿਖਣ ਦਾ ਸੰਮਤ, ਜੋ ਪੁਰਾਣੇ ਪਤਰੇ ਤੋਂ ਨਕਲ ਕੀਤੇ ਹਨ। ਆਪ ਦੇਖ ਸਕਦੇ ਹੋ ਕਿ ਰਾਗ ਮਾਲਾ ਫ਼ਾਲਤੂ ਬਾਣੀਆਂ ਵਿਚ ਭੀ ਸਭ ਤੋਂ ਅਮੀਰ ਰਖੀ ਹੈ। ਹਕੀਕਤ ਰਾਹ ਮੁਕਾਮ` ਸੰਨ ੧੬੭੩ ਦੇ ਲਗ ਪਗ ਲਿਖੀ ਗਈ ਸੀ। (੧੪) ਅਖਰਾਂ ਦੀਆਂ ਸ਼ਕਲਾਂ ਦਾ ਵੀ ਫ਼ਰਕ ਹੈ । ਸੋ ਏਸ ਬੀੜ ਤੇ ਹੋਰ ਪੁਰਾਤਨ ਬੀੜਾਂ ਤੋਂ ਇੱਕਠੀਆਂ ਕਰ ਕੇ ਇਹ ਪੁਰਾਣੀਆਂ ਸ਼ਕਲਾਂ ਸਾਹਮਣੇ ਦਿਤੀਆਂ ਹਨ । ਬਾਰਾਂ ਵਰੰਜਨ ਅਖਰਾਂ, ਇਕ ਸ਼ਰ ਅਖਰ, ਪੰਜ ਸੂਰ ਚਿਨਾਂ ਅਤੇ ਸਤ ਹਿੰਦਸਿਆਂ ਦੀ ਸ਼ਕਲਾਂ ਵਿਚ ਫ਼ਰਕ ਹੈ -

..

  • * * * *

੩-ਬੀੜ ਭਾਈ ਬਨੋਂ ਜੀ. ਮਾਂਗਟ - .

  • *
  • * *
  • * *
      • ***** ***

ਜਦ ਭਾਈ ਗੁਰਦਾਸ ਨੇ ਸਾਰਾ ਗ੍ਰੰਥ ਸਾਹਿਬ ਲਿਖ ਲਿਆ, ਤਦ ਦੋਹਰਾ॥ ਗੁਰ ਸਿਖ ਬੰਨੋਂ ਆਯੋ, ਸੰਗਤ ਸਾਥ ਅਪਾਰ ॥ ਮਾਂਗਟ ਵਾਸੀ ਤਾਹਿ ਕੀ, ਦਰਸ਼ਨ ਗੁਰੂ ਨਿਹਾਰ ॥ ਚੌਪਈ ॥ ਬੰਨੇ ਕੋ ਨਿਜ ਸਿਖ ਗੁਰ ਜਾਨਾ। ਸ੍ਰੀ ਗੁਰੂ ਕੇ ਬਚਨ ਬਖਾਨਾ । ਲਾਹੌਰ ਬੀਚ ਬਨੋਂ ਤੁਮ ਜਾਵੋ । ਸ੍ਰੀ ਗ੍ਰੰਥ ਕੀ ਜਿਲਤ ਬਨਾਵੋ ਕਾਰੀਗਰ ਇਹ ਨਾਂ ਅਬ ਨਾਹੀਂ। ਸਮਾ ਪਾਇ ਸਭ ਇਨ੍ਹਾਂ ਹਾਈਂ । ਤੁਰਕ ਰਾਜ, ਬਹੁ ਦਿਨ ਨਹੀਂ ਵਹਿਨਾ ! ਜਿਤਕ ਜਰੂਰ ਹੋਇ ਤਿਤ ਰਹਿਨਾ !!

. - .. r ੧ -੧੨੨ Digitized by Panjab Digital Library / www.panjabdigilib.org