ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੂੜੇ, ਸੰਧੂ ਵਾਲੀ ਬੀੜ ਵਿਚ ਹੈ ਹੀ ਨਹੀਂ, ਤਦ ਵੀਹ ਵਿਸਵੇ ਆਦਿ-ਬੀਤ’ ਵਿਚ ਵੀ ਹੈ ਨਹੀਂ ਸੀ। (੧੩) ਬੁੜੇ ਸੰਧੂ ਵਾਲੀ ਬੀੜ ਦੇ ਪਿਛੇ ਜੋ ਵਾਧੂ ਚਾਰ ਪਤਰੇ ਲਗਾਕੇ, ਅਤੇ ਇਕ ਪਹਿਲੋਂ ਦੇ ਕੋਰੇ ਰਹੇ ਪੰਜਵੇਂ ਵਰਕੇ ਨਾਲ ਰਲਾਕੇ, ਉਹਨਾਂ ਪੁਰ ਗਿਨਤੀ ਦੇ ਅੰਕ ੫੮੭ ਤੋਂ ੫੯੧ ਤੇਕ ਦਿਤੇ ਹਨ, ਉਹਨਾਂ ਪੁਰ ਹੇਠ ਲਿਖੀਆਂ ਬਾਣੀਆਂ ਤਰਤੀਬ ਵਾਰ ਦਰਜ ਕੀਤੀਆਂ ਹਨ :(ਉ) ਸ਼ਲੋਕ ਮਹਲਾ ੧। ਜਿਤ ਦੇਰ ਲਖ ਮੁਹੰਮਦਾ.............. ਨਾਨਕ ਤਾਕੀ ਕੀਮਤ ਨ ਪਵੈ ਬੇਅੰਤ ਬੇਸ਼ੁਮਾਰ ॥੧॥ ਇਸ ਕਲਿਉ ਪੰਜ ਭੀਤਿਉ ਕਿਉਂ ਕਰੇ................. ਕਰਤਾ ਰਖੋ ਪਤ ॥੨॥ ਨਾਨਕ ਛਿਚ ਪਈ ਦਰਵਜੇ !! ੩ ॥ (ਅ) ਸਲੋਕ ਮਹਲਾ ੧॥ (ਬਾਇ ਆਤਿਸ਼ ਆਬ ਖ਼ਾਕ........... · ਆਪਿਓ ਹੋਇ ਤਾਂ ਝਰਿਮਰਾਂ ਸਚੁ ਸਦਾ ਬਖਸ਼ੰਦ । (ੲ) ਰਾਗ ਰਾਮਕਲੀ ਰਤਨਮਾਲਾ, ਆਸਨ ਸਾਧ ਨਿਰਾਲਮ ਰਹੇ...... ਤਾਮਸ ਤਿਸਨਾ ਮਮੇ ਤਿਆਗੀ ਨਾਨਕ ਕਹੇ ਸੋਈ ਬੈਰਾਗੀ ॥੨੫॥ ਰਤਨ ਮਾਲਾ ਸੁਧ ਉਤਾਰ ਕੀਤਾ ਗਿਰੰਥ ਕਾ ਅਖਰੀ ਤੋਰਕੀ ਸੀ ਭੀ* ਅਖਰੀ ਗੁਰਮੁਖੀ ਲਿਖੀ ॥ (ਸ) ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ । (ਹ) ਦਾਗ ਮਾਲਾ। (ਕ) ਸ਼ਿਆਹੀ ਕੀ ਬਿਧਿ (ਛੋਟੀ ਚਾਰ ‘ਸਤਰਾਂ ਵਾਲੀ) (੪) ਚਲੜ ਜੋਤੀ ਜੋਤ ਸਮਾਵਣ ਕੇ ਚਾਰ ਗੁਰੂਆਂ ਦੇ, ਅਤੇ

  • ਤੀ ਡੋਗਰੀ ਬਲੀ ਹੈ, ਅਰਬ ‘ਫੇਰ ।

- ੧੨੧ - Digitized by Panjab Digital Library / www.panjabdigilib.org