ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ੨-ਬੂੜੇ ਸੰਧੂ ਵਾਲੀ ਬੀੜ ਸੰਮਤ ੧੬੬੨ ॥ net . .. w ੧. ਰਾਵਲਪਿੰਡੀ ਮਹੱਲਾ ਸੈਦਪੁਰੀ ਦਰਵਾਜ਼ੇ ਵਿਚ ਇਕ ਡੇਰਾ ਭੱਲੇ ਬਾਵਿਆਂ ਦਾ ਹੈ ਅਤੇ ਇਸ ਵੇਲੇ ਬਾਵਾ ਬਿਸ਼ਨ ਸਿੰਘ ਜੀ* ਏਸ ਡੇਰੇ ਦੇ ਆਗੂ ਹਨ । ਉਹਨਾਂ ਦੀ ਜ਼ਬਾਨੀ ਹੈ ਕਿ ਇਹ ਡੇਰਾ ਕੋਈ ਡੇਢ ਸੌ ਵਰਾ ਪੁਰਾਣਾ ਹੈ ਅਤੇ ਭੱਲੇ ਬਾਗਾਨ ਜੋ ਇਸ ਡੇਰੇ ਦੇ ਕਾਇਮ ਕਰਨ ਵਾਲੇ ਸਨ, ਉਹ ਪਿਛੋਂ ਵਟਾਲੇ ਤੋਂ ਆਏ ਸਨ ਅਤੇ ਇਸ ਡੇਰੇ ਦਾ ਪੁਰਾਤਨ ਗ੍ਰੰਥ ਸਾਹਿਬ ਵੀ ਨਾਲ ਹੀ ਪਿਛੋਂ ਲਿਆਏ ਸਨ । ਜਦ ਮਹਾਰਾਜਾ ਰਣਜੀਤ ਸਿੰਘ ਸੰਨ ੧੮੧੩ ਵਿਚ ਦੋਸਤ ਮੁਹਮਦ ਨਾਲ , ਜੰਗ ਕਰਨ ਆਏ ਹਨ, ਤਦ ਰਾਵਲਪਿੰਡੀਓਂ ਲੰਘਦੇ ਜਦ ਉਹਨਾਂ ਸੁਣਿਆਂ ਕਿ ਏਥੇ ਇਕ ਬੜੇ ਬ੍ਰਿਧ ਗ੍ਰੰਥ ਸਾਹਿਬ ਹਨ, ਤਦ ਉਹ ਦਰਸ਼ਨ ਲਈ ਡੇਰੇ ਆਏ ਅਤੇ ਵਾਕ` ਲਿਆ । ਵਾਕ ਇਹ ਨਿਕਲਿਆ : a itwiਅਦ ਬਾਵਾ ਜੀ ਨੂੰ ਵੇਖ ਕੇ ਮੈਨੂੰ ਬੜੀ ਖੁਸਨਤਾ ਹੋਈ: ਆਪ ਚੰਗੇ ਦੀਦਾਰੀ ਮੂਰਤੀ ਹਨ | ਸੂਰਤ ਦੇ ਨਾਲ ਸੀਰਤ ਭੀ ਸੋਹਣੀ ਪਾਈ ਹੈ । ਤੰਗ ਖ਼ਿਆ. ਲਾਲਚ, ਅੜਾਉਣਾ ਜੋ ਮੈਂ ਪੁਜਾਰੀਆਂ ਅਤੇ ਉਸ ਜਮਾਤ ਦੇ ਹੋਰ ਲੋਕਾਂ ਨਾਲ ਆਪਣੇ ਮਨ ਵਿਚ ਜੁੜ ਰਖੇ ਹਨ, ਏਥੇ ਨਾਮ ਨੂੰ ਵੀ ਨਹੀਂ ਸਨ। ਉਦਾਰ ਚਤ, ਬੇਪਰਵਾਹ, ਅਤੇ ਸਤੜ ਦਾ ਸਵਾਗਤ ਕਰਨੇ ਵਾਲੇ ਮੈਨੂੰ ਨਜ਼ਰ ਆਏ । ਉਹਨਾਂ ਦੇ ਸ਼ਰਾਫਤ ਭਰੇ ਸਲੂਕ ਨੇ ਮੈਨੂੰ ਮੋਹਿਤ ਕਰ ਲਿਆ, ਜਿਸ ਕਰਕੇ ਬੇਵਜੋਂ ਹੀ ਮੈਂ ਉਹਨਾਂ ਬਾਬਤ ਇਹ ਲਫ਼ਜ਼ ਲਿਖ ਰਿਹਾ ਹਾਂ । ਆਪ ਇਸ ਵੱਲੋਂ ਕੋਈ ੮੫ ਬਰਸ ਦੀ ਅਵਸਥਾ ਦੇ ਹਨ, ਪਰ ਅਖਾਂ, ਕੰਨ, ਦੰਦ, ਹੋਸ਼ ਹਵਾਸ ਸਭ ਠੀਕ ਹਨ । ਆਪਣੇ ਤਨ ਦੀ ਥੋੜੀ ਸੇਵਾ ਲਈ ਵੀ ਕਿਸੇ ਦੂਜੇ ਦੇ ਮੁਹਤਾਜ ਨਹੀਂ। ਜਦ ਮੈਂ ਦੂਜੀ ਵਾਰ ਡੇਰੇ ਗਿਆ, ਤਦ ਟੁਟੀ ਹੋਠਾਂ ਬੈਠੇ ਆਪਣੇ ਕਪੜੇ ਧੋ ਰਹੇ ਸਨ ਤੇ ਨਿਚੋੜ ਵੀ ਰਹੇ ਸਨ, ਜਿਨਾਂ ਬਲ ਸਾਨੇ । ਮੈਂ ਦੇਖਕੇ ਬੜਾ ਖੁਸ਼ ਹੋਇਆ । ਵੀ : . * * * * * * -੧੦੮

Digitized by Panjab Digital Library / www.panjabdigilib.org