ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

42

ਦੀ ਮੌਤ ਸਨਅਤੀ ਹਾਦਸੇ ਜਾਂ ਵਿਰਤਕ ਬੀਮਾਰੀ ਕਾਰਨ ਹੋਈ ਸੀ ਹੇਠਲੀਆਂ ਮੁਆਫ਼ਕ ਸ਼ਰਤਾਂ ਤੇ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ: ਕਮਾਊ-ਜੀਅ ਦੀ 500 ਰੂਬਲ ਮਾਹਵਾਰ ਤਨਖ਼ਾਹ ਦਾ, ਅਤੇ ਇਸ ਤੋਂ ਉਪਰੰਤ, ਬਾਕੀ ਦੀ ਤਨਖ਼ਾਹ ਦਾ 15 ਫ਼ੀ ਸਦੀ ਹੋਰ।

ਕੰਮ ਦੇ ਅਸਮਰਥ ਤਿੰਨ ਜਾਂ ਵਧੀਕ
ਆਸ੍ਰਿਤਾਂ ਲਈ-100 ਫ਼ੀ ਸਦੀ
ਕੰਮ ਦੇ ਅਸਮਰਥ ਦੋ ਆਸ੍ਰਿਤਾਂ
ਲਈ-90 ਫ਼ੀ ਸਦੀ
ਕੰਮ ਦੇ ਅਸਮਰਬ ਇਕ ਆਸ੍ਰਿਤ
ਲਈ-65 ਫ਼ੀ ਸਦੀ

ਘਟੋ ਘਟ ਨਸ਼ਨਾਂ ਹਨ: ਤਿੰਨ ਜਾਂ ਵਧੀਕ ਆਤਾਂ ਲਈ-300 ਰੂਬਲ ਮਾਹਵਾਰ ਦੋ ਆਤਾਂ ਲਈ -230,,,, ਇਕ ਆਸਿਤ ਲਈ -160,,,, ਵਧ ਤੋਂ ਵਧ fਪਨਸ਼ਨਾਂ ਹਨ: ਤਿੰਨ ਜਾਂ ਵਧੀਕ ਆਤਾਂ ਲਈ-1,200 ਰੂਬਲ ਮਾਹਵਾਰ ਕ ਦੇ,,, ਲਈ- 900,,,, ਦੇ ਇਕ ਆਸਿਤ ਲਈ- 4503, 93 . ਦਫ਼ਾ 34. ਕਾਰਖ਼ਾਨੇ, ਦਫ਼ਤਰ ਅਤੇ ਹੋਰਨਾਂ ਥਾਵਾਂ ਦੇ ਉਹਨ ਕਾਮਿਆਂ ਦੇ ਟਬਰਾਂ ਨੂੰ, ਜਿੰਨ੍ਹਾਂ ਦੀ ਮੌਤ ਆਮ ਬੀਮਾਰੀ ਕਾਰਨ ਹੋਈ ਹੋਵੇ ਅਤੇ ਜਿਨਾਂ ਨੇ ਨਿਰਯੋਗਤਾ ਦੀ ਪਿਨਸ਼ਨ ਲਈ ਲੋੜੀਦੀ ਨੌਕਰੀ ਪੂਰੀ ਕ0 ਲਈ ਹੋਵੇ, ਹੇਠ ਲਿਖੀਆਂ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ: (ਉ) ਕੰਮ ਦੇ ਅਸਮਰਥ ਤਿੰਨ ਜਾਂ ਵਧੀਕ ਆਤਾਂ ਲਈ-ਕਮਾਊ ਜੀਅ ਦੀ 500 ਰੂਬਲ ਮਾਹਵਾਰ ਤਨਖ਼ਾਹ ਦਾ 85 ਫ਼ੀ ਸਦੀ, ਅਤੇ ਇਸ ਤੋਂ ਉਪਰੰਤ ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ; (ਅ) ਕੰਮ ਦੇ ਅਸਮਰਥ ਦੋ ਆਸਿਤਾਂ ਲਈ-ਕਮਾਊ-ਜੀਅ ਦਾ 450 ਰੂਬਲ ਮਾਹਵਾਰ ਤਨਖ਼ਾਹ ਦਾ 65 ਫ਼ੀ ਸਦੀ, ਅਤੇ ਇਸ ਤੋਂ ਉ91 ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ; (ਈ) ਕੰਮ ਦੇ ਅਸਮਰਥ ਇਕ ਆਸਿਤ ਲਈ-ਕਮਾਊ-ਜੀਅ ਦਾ 400 ਰੂਬਲ ਮਾਹਵਾਰ ਤਨਖ਼ਾਹ ਦਾ 45 ਫ਼ੀ ਸਦੀ, ਅਤੇ ਇਸ ਤੋਂ ਉਪਰ ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ।