ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

31

ਦਫ਼ਾ 13. ਬਿਰਧ-ਆਯੂ ਦੀਆਂ ਪਿਨਸ਼ਨਾਂ ਇਸ ਪਰਕਾਰ ਦਿਤੀਆਂ ਜਾਂਦੀਆਂ ਹਨ : ਨਸ਼ਨ ਮਾਹਵਾਰੀ ਆਮਦਨਰੂਬਲਾਂ ਵਿਚ ਕਾਰਖ਼ਾਨਿਆ, ਦਫ਼ਤਰਾਂ ਕਾਰਖ਼ਾਨਿਆਂ, ਦਫ਼ਤਰਾਂ ਤੇ ਹੋਰਨਾਂ ਥਾਵਾਂ ਦੇ ਕਾਮੇ- ਅਤੇ ਹੋਰਨਾਂ ਥਾਵਾਂ ਦੇ ਕਾਮੇ ਜ਼ਿਮੀਦੋਜ਼ ਤੇ ਹਾਨੀਕਾਰਕ , ਜੋ ਜ਼ਿਮੀਦੋਜ ਤੇ ਹਾਨੀ ਕੰਮਾਂ ਤੇ, ਅਤੇ ਤਪਸ਼ ਕਾਰਕ ਕੰਮਾਂ ਤੇ, ਅਤੇ ਤਪਸ਼ ਵਾਲੇ ਕਾਰ-ਕੇਂਦਰਾਂ ਵਿਚ ਵਾਲੇ ਕਾਰ-ਕੇਂਦਰਾਂ ਵਿਚ ਕੰਮਾਂ ਤੇ, ਲਗੇ ਕਾਮਿਆਂ ਨੂੰ ਕੰਮਾਂ ਤੇ, ਲਗੇ ਹੋਏ ਹਨ । ਨੂੰ ਛਡ ਕੇ । ਘਟੋ ਘਟ ਪਿਨਸ਼ਨ ਘਟੋ ਘਟ ਪਨਸ਼ਨ ਆਮਦਨ ਰੂਬਲਾਂ ਵਿਚ ਆਮਦਨ ਰੂਬਲਾਂ ਵਿਚ ਦਾ (ਬਿਨਾਂ ਵਾਧਿਆਂ ਦਾ ( ਬਿਨਾਂ ਵਾਧਿਆਂ ਵੀ ਸਦੀ ਦੇ). ਫੀ ਸਦੀ ਦੇ) 300 300 350 435 350 ਤਕ (ਸਭ ਕੁਝ 350 ਤੋਂ 500 ਤਕ ,, 500 9, 6oo ,, ,, . 6oo ,, 8oo ,, 3, 800 , 1000 ,, ;) 1000,, ਉਪਰ 33 ), 350 450 480 450 560 520 550 600 ਬਿਰਧ-ਆਯੂ ਦੀ ਪਿਨਸ਼ਨ ਘਟੋ ਘਟ 300 ਰੂਬਲ ਮਾਹਵਾਰ ਹੈ । ਬਿਰਧ-ਆਯੂ ਦੀ ਪਿਨਸ਼ਨ ਵਧ ਤੋਂ ਵਧ 1,200 ਰੂਬਲ ਮਾਹਵਾਰ ਹੈ। ਦਫ਼ਾ 14. ਬਿਰਧ-ਆਯ ਦੀਆਂ ਪਿਨਸ਼ਨਾਂ ਵਿਚ ਹੇਠ ਲਿਖੇ ਵਾਧੇ ਦਿਤੇ ਜਾ ਸਕਦੇ ਹਨ (ਵਧ ਤੋਂ ਵਧ ਪੈਨਸ਼ਨ ਦੀਆਂ ਹਦਾਂ ਦੇ ਅੰਦਰ ਅੰਦਰ) |