੩.ਤੀਜੀ ਮਾਂ ਪੰਜਾਬੀ ਬੋਲੀ, ਬਚਪਨ ਵਿਚ ਮਾਂ ਪਾਸੋਂ ਸਿੱਖੀ, ਧੋਤੀ, ਮਾਂਜੀ, ਪਹਿਨੀ-ਪਚਰੀ, ਨਜ਼ਮ ਨਸਰ ਬੋਲੀ ਤੇ ਲਿੱਖੀ। ਮਤਰੇਈਆਂ ਨੂੰ ਪਰੇ ਹਟਾ ਕੇ, ਪਟਰਾਣੀ ਨੂੰ ਤਖ਼ਤ ਬਹਾਇਆ, ਏਹੋ ਜਿਹੀ ਮਨੋਹਰ ਮਿੱਠੀ, ਹੋਰ ਕੋਈ ਬੋਲੀ ਨਹੀਂ ਡਿੱਠੀ।
-੧੦੯-