ਪੰਨਾ:ਸੁਆਦਲੀਆਂ ਕਹਾਣੀਆਂ.pdf/9

ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਫੁਰੀ ਸਦਾ ਮੰਦੇ ਖਿਆਲ ਹੀ ਇਸ ਦੇ ਮਨ ਵਿਚ ਭਾਉਂਦੇ ਰਹਿੰਦੇ।

ਮੈਂ ਇਸ ਦੇ ਮਾਸ ਨੂੰ ਖਾਕੇ ਆਪਣੇ ਤਨ ਨੂੰ ਕੁਸ਼ਟੀ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਸਾਧੂਆਂ ਨੇ ਬਘਿਆੜ ਨੂੰ ਥਾਪੀ ਦਿਤੀ ਅਤੇ ਆਪ ਅਲੋਪ ਹੋ ਗਏ।