ਪੰਨਾ:ਸੁਆਦਲੀਆਂ ਕਹਾਣੀਆਂ.pdf/25

ਇਹ ਸਫ਼ਾ ਪ੍ਰਮਾਣਿਤ ਹੈ

ਸੰਭਾਲ ਦਿੱਤੀ।

ਹੁਣ ਉਸ ਰਾਜੇ ਦਾ ਮੁੰਡਾ ਰਾਜਾ ਬਣ ਗਿਆ। ਵਿਆਹ ਹੋ ਗਿਆ। ਆਪਣੇ ਮਾਤਾ ਪਿਤਾ ਨੂੰ ਕੋਲ ਬੁਲਾ ਲਿਆ। ਤਿੰਨਾਂ ਜਾਨਵਰਾਂ ਨੂੰ ਸੋਨੇ ਦੇ ਪਿੰਜਰਿਆਂ ਵਿਚ ਬੰਦ ਕਰ ਦਿਤਾ ਉਂਝ ਉਨ੍ਹਾਂ ਨੂੰ ਪੂਰੀ ਅਜ਼ਾਦੀ ਸੀ।

੨੪