ਪੰਨਾ:ਸਿੱਖੀ ਸਿਦਕ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਬੇ ਭਾਂਬੜ

( ੧੨੩ )

ਅਜ ਕਲ ਦੇ ਵਕਤ ਮੁਤਾਬਿਕ ਕਵਿਤਾਵਾਂ ਦਾ ਸੰਗ੍ਰਹਿਜਿਸ ਵਿਚਗੁਰੂ ਸਾਹਿਬਾਂਦੀਆਂ ਤੇ ਸਿਖ ਭਗਤੀ ਦੀਆਂ ਬੇ-ਮਿਸਾਲ ਕਵਿਤਾਵਾਂ ਦਰਜ ਹਨ, ਇਸਤੋਂ ਇਲਾਵਾਂ ਹੋਰਵੀ ਕਈ ਕਿਸਮ ਦੀਆਂ ਕਵਿਤਾਵਾਂ ਜਿਨ੍ਹਾਂਨੂੰ ਪਬਲਕਨੇਹਜ਼ਾਰਾਂ ਵਾਰਸਲਾਹਿਆ ਹੈ।ਬੀਰ ਤੇ ਕਰਨਾਂ ਰਸ ਦਾ ਠਾਠਾਂ ਮਾਰਦੇਹੋਯਾਦਰਿਆ ਇਨਾਂ ਕਵਿਤਾਵਾਂ ਵਿਚ ਦੇਖੋਗੇ:-ਲੇਖਕ-ਉਤਮ ਸਿੰਘ ‘ਤੇਜ ੧-੮-੦ ਡਾਕ ਖਰਚ ੦-੧੦-੦

ਤਿੱਖੀਆਂ ਨੋਕਾਂ

ਸਦਾਰ ਪਿਆਰਾ ਸਿੰਘ ਜੀ‘ਨਿਰਛਲ ਦੀ ਨਵੀਂ ਰਚਨਾਂ ਜਿਸ ਵਿਚ ਇਕ ਤੋਂ ਇਕ ਵਧ ਚੜ੍ਹਕੇ ਕਵਿਤਾਵਾਂ ਹਨ, ਜਿਹਾ ਕਿ ਮਲਕ ਭਾਗੋ, ਨੂੰਰੀ ਨਾਨਕ, ਦਸਮੇਸ਼ ਦਾ ਤੀਰ, ਪੰਥ ਖਾਲਸਾ, ਬਾਬਾ ਦੀਪ ਸਿੰਘ, ਹਰੀ ਸਿੰਘ ਜੇਹੀਆਂ ਕਵਿਤਾਵਾਂ ਇਸ ਵਿਚ ਦਰਜ ਹਨ ਅਜਹੀਮੰਗਵਾਓ ਏਹੋ ਨਲੂਆ ਮੂਲ ੧-੮-੭

ਚਾਰ ਨਾਰ ਕੀ ਚੌਂਕੜੀ

ਇਸ ਪੁਸਤਕ ਵਿਚ ਔਰਤਾਂ ਦੇ ਸਭ ਕਿਸਮ ਦੇ ਹਾਲ ਲਿਖੇ ਹਨ, ਇਕ ਸਾਲ ਦੀ ਲੜਕੀ ਤੋਂ ਲੈਕੇ ਸੌ ਸਾਲ ਦੀ ਉਮਰ ਦਾ ਮੁਕੰਮਲ ਵਰਨਣ ਇਸ ਪੁਸਤਕ ਵਿਚ ਦਰਜ ਹੈ, ਹਰ ਇਕਬੀਮਾਰੀਦਾ ਹਾਲ ਤੇ ਇਲਾਜਵੀ ਨਾਲਨਾਲਦਸਿਆ ਗਿਆ ਹੈ, ਲੇਖਕ ਸੰਤ ਨਿਹਾਲ ਸਿੰਘ ਜੀ ਕਾਂਸ਼ੀ ਵਾਲੇ ਇਸ ਵਿਚ ਸੰਨਿਆਸੀ ਨੁਸਖੇ ਲਿਖੇ ਹਨ।ਮੁਲ ੬-੦©

ਚਾਰ ਬਾਲ ਕੀ ਚੌਂਕੜੀ

ਬਚਿਆਂ ਦੀਆਂ ਬੀਮਾਰੀਆਂ ਦੇ ਹਾਲ, ਕਿਥੋਂਬੀਮਾਰੀ ਚਲੀ, ਕਿਸ ਜਗ੍ਹਾਂ ਤੇ ਪਹੁੰਚੀ, ਬਚਿਆਦੀ ਸਾਰੀ ਤਸ਼ਖੀਸ਼