________________
• ੫੬ ਲਈ ਸਹੂਲਤਾਂ ਨਹੀਂ ਹੁੰਦੀਆਂ। ਜਿੱਥੇ ਜਾਤ-ਪਾਤ; ਊਚ-ਨੀਚ, ਅਮੀਰ ਗਰੀਬ ਦੇ ਭਾਵ ਬਹੁ ਜ਼ਿਆਦਾ ਹੁੰਦੇ ਹਨ ਉੱਥੇ ਵਿਅਕਤੀ ਦੀਆਂ ਲੋੜਾਂ ਅਤੇ ਉਨ੍ਹਾਂ ਦੀ ਉੱਨਤੀ ਲਈ ਸਹੂਲਤ ਵਲ ਧਿਆਨ ਨਹੀਂ ਦਿੱਤਾ ਜਾਂਦਾ। ਸਾਰਾ ਸਮਾਜ ਜਿਵੇਂ ਕਿਸੇ ਖਾਸ ਸ਼੍ਰੇਣੀ ਦੇ ਲੋਕਾਂ ਲ ਹੀ ਜੀਉਂਦਾ ਹੈ । ਅਜਿਹਾ ਸਮਾਜ ਫਾਸਿਜ਼ਮ ਅਤੇ ਤਾਨਾ ਸ਼ਾਹੀ ਦੀ ਪਾਲਣਾ ਕਰਨ ਵਾਙੂ ਹੁੰਦਾ ਹੈ । ਅਜਿਹੇ ਸਮਾਜ ਵਿਚ ਗੁਲਾਮਾਂ ਦੀ ਗਿਣਤੀ ਵਧੇਰੇ ਹੁੰਦੀ ਹੈ । ਵਿਅਕਤੀ ਵਿਕਾਸ ਨੂੰ ਪੂਰਾ ਅਵਸਰ ਦੇਣ ਵਾਲਾ ਸਮਾਜ ਪਰਜਾ ਤੰਤਰ ਵਾਦੀ ਸਮਾਜ ਹੈ ਸੱਚੇ ਪਰਜਾਤੰਤਰਵਾਦੀ ਸਮਾਜ ਵਿਚ ਵਿਅਕਤੀ ਨੂੰ 'ਆਪਣੀ ਉੱਨਤੀ ਲਈ ਯੂ ਅਵਸਰ ਮਿਲਦਾ ਹੈ। ਸਮਾਜਿਕ ਰਿਵਾਜ ਉਸਨੂੰ ਬਨ੍ਹਕੇ ਨਹੀਂ ਰਖਦੇ। ਉਹ ਜਿਨ੍ਹਾਂ ਲੋਕਾਂ ਨ ਮਿਤਰਤਾ ਅਤੇ ਵਿਆਹ ਦੇ ਸਬੰਧ ਬਨਾਉਣ ਚਾਹੁੰਦਾ ਹੈ ਬਣਾ ਲੈਂਦਾ ਹੈ ਅਤੇ ਆਪਣੀ ਅਤੇ ਸਹੂਲਤ ਅਨੁਸਾਰ ਆਪਣੇ ਪੇਸ਼ੋ ਨੂੰ ਬਦਲ ਲੈਂਦਾ ਹੈ । ਰਾਜ ਉਸਦੀ ਸੁਤੰਤਰਤਾ ਵਿ ਉਦੋਂ ਤਕ ਕੋਈ ਰੋਕ ਨਹੀਂ ਪਾਉਂਦਾ ਜਦ ਤਕ ਉਹ ਦੂਸਰਿਆਂ ਨੂੰ ਕੋਈ ਨੁਕਸਾਨ ਨ ਪਹੁੰਚਾਉਂਦਾ। ਰੁਚੀਆਂ ਦਾ ਵਿਕਾਸ ਡਯੂਵੀ ਦਾ ਕਥਨ ਹੈ ਕਿ ਬੱਚੇ ਦੀ ਸਿਖਿਆ ਨੂੰ ਦੀਆਂ ਰੁਚੀਆਂ ਅਨੁਸਾਰ ਹੋਣੀ ਚਾਹੀਦੀ ਹੈ । ਬਾਲਕ ਦੀਆਂ ਰੁਚੀਆਂ ਸੁਭਾਵਕ ਹੀ ਵਿ ਹੁੰਦੀਆਂ ਹਨ ।ਸਿਖਿਆ ਰੁਚੀਆਂ ਦੇ ਇਸ ਕੁਦਰਤ ਵਿਕਾਸ ਵਿਚ ਸਹਾਇਤਾ ਦਿੰਦੀ ਹੈ ਬੱਚੇ ਦੀਆਂ ਪਹਿਲੇ ਪਹਿਲ ਰੁਚੀਆਂ ਆਪਣੇ ਸਰੀਰ ਨੂੰ ਸੁਖ ਦੁਖ ਦੇਣ ਵਾਲੀਆਂ ਚੀਜ਼ਾਂ ਹੀ ਸੀਮਤ ਹੁੰਦੀਆਂ ਹਨ । ਉਹ ਉਨ੍ਹਾਂ ਚੀਜ਼ਾਂ ਵਲ ਵਧੇਰੇ ਖਿੱਚਿਆ ਜਾਂਦਾ ਹੈ ਜਿਹੜੀ ਉਸ ਦੀ ਭੁਖ ਅਤੇ ਤਿਹ ਨੂੰ ਮਿਟਾਉਣ । ਇਸ ਪਿਛੋਂ ਉਹ ਆਪਣੀ ਖੋਲ ਦੀਆਂ ਚੀਜ਼ਾਂ ਵਿ ਰੁਚੀ ਰੱਖਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਹੌਲੀ ਹੌਲੀ ਉਹ ਬਾਲ-ਸਮਾਜ ਅਤੇ ਵੱਡੇ ਲੋਕਾਂ ਸਮਾਜ ਵਿਚ ਰੁਚੀ ਵਿਖਾਉਂਦਾ ਹੈ। ਇਸੇ ਤਰ੍ਹਾਂ ਉਸਦੀ ਰੁਚੀ ਦਾ ਵਿਸਥਾਰ ਸੰਸਾਰ ਦੇ ਸ ਪਦਾਰਥਾਂ ਵਲ ਹੋ ਜਾਂਦਾ ਹੈ । ਉਹ ਇਤਿਹਾਸ, ਭੂਗੋਲ, ਗਣਿਤ, ਜੋਤਸ਼ ਅਰਥ ਸ਼ਾਸਤ ਰਸਾਇਣ ਸ਼ਾਸਤਰ, ਅਤੇ ਹੋਰ ਵਿਸ਼ਿਆਂ ਦੀ ਜਾਣਕਾਰੀ ਵਧਾਉਣ ਦੀ ਇੰਛਾ ਕਰਦਾ ਹੈ ਜਿਵੇਂ ਜਿਵੇਂ ਬੱਚੇ ਦੀਆਂ ਰੁਚੀਆਂ ਵਿਕਸਤ ਹੁੰਦੀਆਂ ਹਨ, ਉਸਦੇ ਮਨ ਵਿਚ ਨਵੀ ਨਵੀਆਂ ਸਮੱਸਿਆਵਾਂ ਆਉਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲ ਬਾਲਕ ਆਪਣੇ ਗਿਆਨ ਵਿਚ ਵਾਧਾ ਕਰਨਾ ਲੋਚਦਾ ਹੈ। ਉਹ ਬੜੀ ਲਗਣ ਨਾਲ ਨਵੀ ਵਿਦਿਆਵਾਂ ਨੂੰ ਪੜਦਾ ਹੈ । ਜਿਹੜਾ ਗਿਆਨ ਬਾਲਕ ਨੂੰ ਉਸਦੀ ਸਮੱਸਿਆ ਹੱਲ ਕ ਬਾਰੇ ਦਿੱਤਾ ਜਾਂਦਾ ਹੈ, ਅਰਬਾਤ ਜਿਹੜਾ ਗਿਆਨ ਬਾਲਕ ਆਪ ਖੋਜ ਕੋ ਪਰਾਪਤ ਕਰਦਾ ਉਹ ਤਜਰਬੋ ਉਤੋ ਉਸਰਿਆ ਹੋਣ ਕਰਕੇ ਠੋਸ ਗਿਆਨ ਹੁੰਦਾ ਹੈ । ਅਜਿਹੇ ਗਿਆਨ ਨੂੰ ਬਾ ਜਲਦੀ ਨਾਲ ਨਹੀਂ ਗੁਆ ਲੈਂਦਾ। ਸਮੱਸਿਆਵਾਂ ਨੂੰ ਹਲ ਕਰਨ ਲਈ ਜਿਹੜਾ ਗਿਆਨ ਕੰਮ ਆਉਂਦਾ ਉਹ ਸ਼ਬਦੀ ਗਿਆਨ ਨਹੀਂ ਹੁੰਦਾ ਸਗੋਂ ਅਸਲ ਹੱਡ ਵਰਤਿਆ ਗਿਆਨ ਹੁੰਦਾ ਜਿਹੜਾ ਗਿਆਨ ਬਾਲਕ ਦੂਸਰਿਆਂ ਕੋਲੋਂ ਆਪਣੀ ਇੱਛਾ ਦੇ ਵਿਰੁਧ ਲੈਂਦਾ ਹੈ ਅ ਜਿਸ ਵਿਚ ਰੁਚੀ ਨਾ ਹੁੰਦਿਆਂ ਉਹ ਪ੍ਰਾਪਤ ਕਰਦਾ ਹੈ, ਉਹ ਬੱਚੇ ਦਾ ਕੋਈ ਮੌਲਿਕ ਉਪ ਨਹੀਂ ਕਰਦਾ । ਉਹ ਨਿਰਾ ਸ਼ਬਦੀ ਗਿਆਨ ਰਹਿੰਦਾ ਹੈ । ਅਜਿਹਾ ਗਿਆਨ ਬਾਲਕੋ ਨਵੀਂ ਹਾਲਤ ਵਿਚ ਪੈਦਾ ਹੋ ਜਾਣ ਵਾਲੀਆਂ ਸਮਸਿਆਵਾਂ ਨੂੰ ਹਲ ਕਰਨ ਵਿਚ ਸਹਾ