ਪੰਨਾ:ਸਿਖਿਆ ਵਿਗਿਆਨ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

48 ਭੈਭੀਤ ਕਰਨ ਵਾਲੇ ਯੁਧ ਸਮਾਜ ਵਾਦ ਨੇ ਲੜੇ ਹਨ ਅਤੇ ਜਿੰਨੀ ਖੂਨ-ਖਰਾਬੀ ਸਮਾਜ-ਵਾ ਦੇ ਸਿਧਾਂਤ ਉੱਤੇ ਚਲਣ-ਵਾਲਿਆਂ ਨੇ ਕੀਤੀ ਉੱਨੇ ਘੋਰ ਯੁਧ ਅਤੇ ਖੂਨ-ਖਰਾਬੀ ਨੇ ਸਾਮਰਾਜਵਾਦ ਨੇ ਕੀਤੀ ਅਤੇ ਨਾ ਪੂੰਜੀਵਾਦ ਨੇ। ਪਰ ਇਸ਼ ਤੋਂ ਨਿਰਾਸ ਹੋਣ ਵਾ ਕੋਈ ਕਾਰਨ ਨਹੀਂ । ਸਮਾਜਵਾਦ ਦੇ ਉਦੇਸ਼ ਉੱਚਾ ਹੈ । ਸੰਭਵ ਹੈ ਬਹੁਤ ਖੂਨ-ਖਰਾਬੇ ਪਿਛੋਂ ਮਨੁਖ ਦੇ ਸੁਭਾਵ ਵਿਚ ਸਰੀਰ ਤਬਦੀਲੀ ਆ ਜਾਵੇ ਜਿਸ ਦੇ ਸਿੱਟੇ ਵਜੋਂ ਸਵਾਰਥੀ ਲੋਕਾਂ ਦੀ ਥਾਂ ਪਰ ਉਪਕਾਰ ਤੋਂ ਪਰੇਰਿਤ ਹੋਏ ਲੋਕ ਰਾਸ਼ਟਰ ਦੇ ਜੀਵਨ ਦੀ ਵਾਗ ਡੌਰ ਦੇ ਮਾਲਕ ਬਣ ਜਾਣ । ਜ ਰਾਸ਼ਟਰ ਦੇ ਰਾਜਸੀ ਜੀਵਨ ਦੀ ਵਾਗ ਡੋਰ ਅਜਿਹੇ ਲੋਕਾਂ ਦੇ ਹਥ ਆਵੇਗੀ ਜਿਹੜੇ ਆਪ ਭਲਾ ਦੂਜਿਆਂ ਦਾ ਭਲਾ ਕਰਨ ਵਿਚ ਵੇਖਦੇ ਹਨ, ਤਾਂ ਹੀ ਸਮਾਜ ਵਿਚ ਪੱਕੀ ਸਕੇਗੀ । ਸਰਬ ਉੱਚ ਸਿਖਿਆ ਪਰਨਾਲੀ ਦਾ ਨਿਸ਼ਾਨਾ ਅਜਿਹੇ ਹੀ ਲੋਕਾਂ ਨੂੰ ਤਿ ਕਰਨਾ ਹੈ । ਸਿਖਿਆ ਵਿਚ ਵਿਕਾਸਵਾਦ ਸ਼ਾਂਤੀ ਂ ਮਾਨਸਿਕ ਸ਼ਕਤੀਆਂ ਦੇ ਵਿਕਾਸ ਦੇ ਸਾਧਨ :- ਅਮਰੀਕਾ ਪਰਸਿਧ ਵਿਦਵਾਨ ਡਯੂਵੀ ਦੇ ਕਥਨ ਅਨੁਸਾਰ ਸਿੱਖਿਆ ਦਾ ਉਦੇਸ਼ ਬਚਿਆਂ ਨੂੰ ਸ ਤਰ੍ਹਾਂ ਨਾਲ ਵਧਨ ਦਾ ਅਵਸਰ ਹੋਣਾ ਹੈ । ਉਹ ਸਿਖਿਆ ਢੰਗ ਸਿਖਿਆ ਹੈ ਜਿਸ ਨਾ ਬੱਚੇ ਦੀਆਂ ਕੁਦਰਤ ਤੋਂ ਮਿਲੀਆਂ ਸ਼ਕਤੀਆਂ ਵਿਕਸਤ ਹੋਣ। ਕਿਸੇ ਬੱਚੇ ਦੀਆਂ ਸ਼ਕਤੀ ਕਿਸ ਪਾਸੇ ਵਲ ਵਿਕਸਤ ਹੋਣਗੀਆਂ ਇਹ ਪਹਿਲਾਂ ਤੋਂ ਹੀ ਨਿਸ਼ਚੇ ਨਹੀਂ ਕੀਤਾ ; ਸਕਦਾ, ਇਸ ਲਈ ਸਿਖਿਆ ਦੇ ਅੰਤਮ ਨਿਸ਼ਾਨੇ ਬਾਰੇ ਵੀ ਪਹਿਲਾਂ ਤੋਂ ਕੁਝ ਨਿਗ ਨਹੀਂ ਕੀਤਾ ਜਾ ਸਕਦਾ । ਵਖ ਵਖ ਬਚਿਆਂ ਦੀਆਂ ਯੋਗਤਾਵਾਂ ਅਤੇ ਰੁਚੀਆਂ ਵਖ ਵ ਕਿਸਮ ਦੀਆਂ ਹੁੰਦੀਆਂ ਹਨ । ਇਸ ਲਈ ਜੇ ਅਸੀਂ ਬੱਚੇ ਦੀ ਸਿੱਖਿਆ ਦਾ ਨਿਸ਼ਾ ਪਹਿਲਾਂ ਹੀ ਨਿਸਚਾ ਕਰ ਲਈਏ ਅਤੇ ਉਸੇ ਵਲ ਸਾਰੇ ਬਚਿਆਂ ਨੂੰ ਲੈ ਜਾਈਏ ? ਅਸੀਂ ਉਨ੍ਹਾਂ ਦੇ ਲਾਭ ਦੀ ਥਾਂ ਉਨ੍ਹਾਂ ਦੀ ਹਾਨੀ ਕਰਾਂਗੇ । ਉਨ੍ਹਾਂ ਦੀਆਂ ਮਾਨਸਿ ਸ਼ਕਤੀਆਂ ਦੇ ਵਿਕਾਸ ਨੂੰ ਸਹਾਇਤਾ ਦੇਣ ਦੀ ਥਾਂ ਉਸ ਵਿਚ ਰੋਕ ਪਾਵਾਂਗੇ । ਬੱਚੇ ਆਪਣੇ ਆਪ ਪੜ੍ਹਨ ਵਿਚ ਜਿੰਨੀ ਵੀ ਸੁਤੰਤਰਤਾ ਅਸੀਂ ਦਿੰਦੇ ਹਾਂ ਉੱਨਾ ਹੀ ਉਸ ਸੰਸਾਰ ਦਾ ਸੁਖੀ ਅਤੇ ਯੋਗ ਵਿਅਕਤੀ ਬਣਾਉਂਦੇ ਹਾਂ । ਜਿਹੜਾ ਵਿਅਕਤੀ ਕਿਸੇ ਵਿਸ਼ੇ “ਪਰਕਾਰ ਦੇ ਨਿਸ਼ਾਨੇ ਨੂੰ ਮੁਖ ਰਖ ਕੇ ਸਿਖਿਅਤ ਕੀਤਾ ਜਾਂਦਾ ਹੈ ਉਸ ਨੂੰ ਨਾ ਤੇ ਆਪ ਆਪ ਕੋਈ ਫੁਰਨਾ ਫੁਰਦਾ ਹੈ ਅਤੇ ਨਾ ਕੋਈ ਉਸ ਦੀ ਸੁਤੰਤਰ ਵਿਚਾਰ ਬਨਾਉਣ ਸ਼ਕਤੀ ਰਹਿੰਦੀ ਹੈ। ਅਜਿਹਾ ਵਿਅਕਤੀ ਸਦਾ ਦੂਜਿਆਂ ਦੀ ਮਾਨਸਿਕ, ਦਾਸਤਾ ਵਿ ਰਹਿੰਦਾ ਹੈ । ਉਸ ਵਿਚ ਆਪਣਾ ਜੀਵਨ-ਘੋਲ ਘੁਲਣ ਅਤੇ ਕਿਸੇ ਕੰਮ ਨੂੰ ਸ ਬਨਾਉਣ ਦਾ ਸ੍ਵੈ-ਵਿਸ਼ਵਾਸ਼ ਨਹੀਂ ਰਹਿੰਦਾ। ਅਜਿਹੇ ਵਿਅਕਤੀਆਂ ਦਾ ਸਮਾਜ, ਆ ਕੋਈ ਪਰਜਾਤੰਤਰ ਰਾਜ ਖੜਾ ਨਹੀਂ ਕਰ ਸਕਦਾ ਸਗੋਂ ਜਾਂ ਤੇ ਉਹ ਕਿਸੇ ਬਾਹ ਤਾਕਤ ਦਾ ਗੁਲਾਮ ਬਣਿਆ ਰਹਿੰਦਾ ਹੈ ਜਾਂ ਕਿਸੇ ਬਲਵਾਨ ਵਿਅਕਤੀ ਦੇ ਦਾਬੇ ਆ ਜਾਂਦਾ ਹੈ। ਸਾਡੇ ਹੁਣ ਦੇ ਸਿਖਿਆ-ਢੰਗ ਸੁਤੰਤਰ ਨਾਗਰਿਕ ਨਹੀਂ ਬਣਾਉਂਦੇ । ਉਹ ਸ