ਪੰਨਾ:ਸਿਖਿਆ ਵਿਗਿਆਨ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

88 ਪਰਬੀਨ ਨਹੀਂ ਬਣਾਇਆ ਜਾ ਸਕਦਾ । ਇਸੇ ਤਰ੍ਹਾਂ ਗਣਿਤ ਵਿਚ ਪਰਬੀਨਤਾ ਰਖਣ ਵ ਨੂੰ ਸੰਗੀਤ ਦੇ ਪੱਲੇ ਪਾਉਣ ਦੀ ਇੱਛਾ ਕਰਨਾ ਉਸ ਦੀ ਸ਼ਕਤੀ ਨੂੰ ਵਿਅਰਬ ਗੁਆਉਣਾ ਬੱਚੇ ਦੀ ਜਿਸ ਵਿਸ਼ੇ ਵਿਚ ਰੁਚੀ ਹੋਵੇ ਉਸ ਨੂੰ ਉਸ਼ ਪਾਸੇ ਹੀ ਵਧਣ ਲਈ ਉਤਸ਼ਾਹ ਦੇਣ ਚਾਹੀਦਾ ਹੈ । ਹਰ ਵਿਅਕਤੀ ਸੰਸਾਰ ਦੀ ਕੁਝ ਨਾ ਕੁਝ ਭਲਿਆਈ ਕਰ ਹੀ ਸਕਦਾ ਹੈ ਸੰਸਾਰ ਵਿਚ ਕਈ ਕਿਸਮ ਦੇ ਕਾਰ ਵਿਹਾਰ ਹੁੰਦੇ ਹਨ ਅਤੇ ਉਨ੍ਹਾਂ ਕਾਰ ਵਿਹਾਰਾਂ ਲਈ ਕਈ ਕਿਸਮ ਦੇ ਲੋਕਾਂ ਦੀ ਲੋੜ ਹੁੰਦੀ ਹੈ । ਵਿਅਕਤੀ ਦੀ ਜਿਸ ਕੰਮ ਵਿਚ ਯੋਗਤਾ ਚੰਗੀ ਹੈ ਉ ਆਪਣੀ ਯੋਗਤਾ ਅਨੁਸਾਰ ਸੰਸਾਰ ਵਿਚ ਆਪਣੇ ਆਪ ਕਿਸੇ ਕੰਮ ਨੂੰ ਲੱਭ ਤਰ੍ਹਾਂ ਦਾ ਜੀਵਨ ਜਿਹੜਾ ਵਿਅਕਤੀ ਬਤੀਤ ਕਰੇਗਾ ਉਹੋ ਜੀਵਨ ਸੁਖੀ ਵਿਅਕਤੀ ਨੂੰ ਮਜ਼ਬੂਰ ਕਰਕੇ ਕਿਸੇ ਕੰਮ ਵਿਚ ਲਾਉਣਾ ਉਸ ਨਾਲ ਅਨਿਆਇ ਹਰ ਵਿਅਕਤੀ ਨੂੰ ਇਸ ਤਰ੍ਹਾਂ ਦੀ ਸਿਖਿਆ ਮਿਲਣੀ ਚਾਹੀਦੀ ਹੈ ਜਿਸ ਨਾਲ ਉਹ ਆਪਣੀ ਰੁਚੀ ਅਨੁਸਾਰ ਜੀਵਨ ਦੇ ਕਿਸੇ ਵਿਸ਼ੇਸ਼ ਕੰਮ ਵਿਚ ਲੱਗ ਜਾਵੇ ਅਤੇ ਸ ਨੂੰ ਆਪਣੀ ਰੁਚੀ ਦੇ ਉਲਟ ਕਿਸੇ ਕਾਰ ਵਿਹਾਰ ਨੂੰ ਨਾ ਕਰਨਾ ਪਵੇ। ਲਵੇਗਾ । ਹੋਵੇਗਾ । ਕਰਨਾ ਹੈ। ਟੀ. ਪੀ. ਨਨ ਹਰਵਰਟ ਦੇ ਸਿੱਖਿਆ ਸਿਧਾਂਤ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ। ਉਸਦਾ ਕਥਨ ਹੈ ਕਿ ਸਿੱਖਿਆ ਦਾ ਆਦਰਸ਼ ਆਚਰਨ ਦੀ ਉਸਾਰੀ ਦੱਸ ਕੇ ਹਰਵਰਟ ਨੇ ਕੋਈ ਨਿਸ਼ਚਤ ਸਿਖਿਆ ਦਾ ਪ੍ਰੋਗ੍ਰਾਮ ਨਹੀਂ ਦਸਿਆ । ਆਚਰਨ ਆਪ ਇਕ ਧੁੰਧਲੇ ਅਰਥਾਂ ਵਾਲਾ ਸ਼ਬਦ ਹੈ । ਕਿਹੜੀਆਂ ਗਲਾਂ ਦੇ ਮੇਲ ਨਾਲ ਆਚਰਨ ਦਾ ਸਰੂਪ ਬਣਦਾ ਹੈ ਅਤੇ ਕਿਨ੍ਹਾਂ ਨਾਲ ਨਹੀਂ, ਇਸ ਵਿਸ਼ੇ ਉਤੇ ਸੰਸਾਰ ਦੇ ਨੀਤੀ ਵਿਦਿਆ ਦੋ ਪਰਬੀਨਾਂ ਅਤੇ ਧਰਮ ਸ਼ਾਸਤਰ ਦੇ ਵਿਦਿਵਾਨਾਂ ਦਾ ਇਕ ਮੱਤ ਨਹੀਂ। ਫਿਰ ਆਚਰਨ ਤਾਂ ਵਖ ਵਖ ਰੁਚੀਆਂ ਵਾਲੇ ਲੋਕਾਂ ਦਾ ਇਕ ਹੀ ਹੋ ਸਕਦਾ ਹੈ। ਇਕ ਗਣਿਤ ਪਰਬੀਨ ' ਇੰਜੀਨੀਅਰ, ਰਾਜਨੀਤੀ ਵੇਤਾ ਅਤੇ ਦੁਕਾਨਦਾਰ ਸਾਰੇ ਆਚਰਨ ਵਾਲੇ ਹੋ ਸਕਦੇ ਹਨ । ਸਿਖਿਆ ਦਾ ਉਦੇਸ਼ ਆਚਰਨ ਦੀ ਉਸਾਰੀ ਮੰਨਕੋ ਅਸੀਂ ਇਹ ਫੈਸਲਾ ਕਿਵੇਂ ਕਰਾਂਗੇ ਕਿ ਕਿਹੜੇ ਬੱਚੇ ਨੂੰ ਗਣਿਤ ਦੀ ਸਿਖਿਆ ਦਿੱਤੀ ਜਾਵੇ, ਕਿਹੜੇ ਨੂੰ ਇੰਜੀਨੀਅਰ ਦੀ, ਕਿਹੜੇ ਨੂੰ ਰਾਜਨੀਤੀ ਦੀ ਅਤੇ ਕਿਹੜੇ ਨੂੰ ਵਿਪਾਰ ਦੀ। ਹਰ ਵਿਅਕਤੀ ਆਪਣਾ ਕੰਮ ਕਰਕੇ ਹੀ ਪੂਰਨਤਾ ਪਰਾਪਤ ਕਰਦਾ ਹੈ । ਇਹ ਆਪਣਾ ਕੰਮ ਕਿਹੜਾ ਹੈ, ਇਸ ਗਲ ਨੂੰ ਦਸਣਾ ਸਿਖਿਆ ਦੇਣ ਵਾਲੇ ਦਾ ਕੰਮ ਹੈ, ਅਤੇ ਬੱਚੇ ਦੀਆਂ ਸੁਭਾਵਕ ਯੋਗਤਾਵਾਂ ਵਿਚ ਪੂਰਨਤਾ ਪਰਾਪਤ ਕਰਨ ਵਿਚ ਸਹਾਇਤਾ ਦੇਣਾ ਸਿਖਿਆ ਦਾ ਪਰਮ ਉਦੇਸ਼ ਹੋਣਾ ਚਾਹੀਦਾ ਹੈ । ਹਰਵਰਟ ਨੇ ਰੁਚੀ ਦੀ ਵਿਲਖਣਤਾ ਵਲ ਵਿਸ਼ੇਸ਼ ਧਿਆਨ ਨਹੀਂ ਦਿੱਤਾ । ਇਹ ਉਸਦੇ ਸਿਖਿਆ ਸਿਧਾਂਤਾਂ ਵਿਚ ਵਿਸ਼ੇਸ਼ ਘਾਟਾ ਹੈ । ਅਧੁਨਿਕ ਮਨੋਵਿਗਿਆਨ ਦੀਆਂ ਖੋਜਾਂ ਤੋਂ ਪਤਾ ਚਲਦਾ ਹੈ ਕਿ ਵਖ ਵੱਖ ਕਿਸਮ ਦੇ ਬੱਚਿਆਂ ਵਿਚ ਵਖ ਵਖ ਕਿਸਮ ਦੀਆਂ ਯੋਗਤਾਵਾਂ ਜਨਮ ਤੋਂ ਹੀ ਮਿਲੀਆਂ ਹੁੰਦੀਆਂ ਹਨ । ਬੁੱਧੀ-ਮਾਪ ਦੋ ਤਜਰਬਿਆਂ ਤੋਂ ਪਤਾ ਚਲਿਆ ਹੈ ਕਿ ਬਚਿਆਂ ਵਿਚ ਬੁਧੀ ਦਾ ਫਰਕ ਜਨਮ ਜਾਤ ਤੋਂ ਹੀ ਹੁੰਦਾ ਹੈ । ਕਸੋ ਬਾਲਕ ਵਿਚ ਤਿਖੀ ਬੁਧੀ ਹੁੰਦੀ ਹੈ ਅਤੇ ਕਿਸੇ ਵਿਚ ਮੋਟੀ | ਕਿਸੇ ਬੱਚੇ ਵਿਚ ਯੋਗਤਾ ਮਾਨਸਿਕ ਕੰਮ ਕਰਨ ਦੀ ਵਧੇਰੇ ਹੁੰਦੀ ਹੈ ਕਿਸੇ ਵਿਚ ਸਰੀਰਕ | ਇਨ੍ਹਾਂ ਬੁਧੀ ਦੇ ਫਰਕਾਂ ਅਤੇ ਯੋਗਤਾਵਾਂ ਨੂੰ ਧਿਆਨ ਵਿਚ ਨਾ ਰਖਕੇ ਕੋਈ ਸਿਖਿਆ ਕਰਮ ਬਨਾਉਣਾ ਇਕ ਵੱਡੀ ਵੁਲ ਹੈ। ਅਜਿਹਾ ਕਰਨ ਨਾਲ ਨਾ ਤੇ ਕਿਸੇ ਵਿਅਕਤੀ ਦਾ ਜੀਵਨ