२३२
੧. ਅ ਬਸ ਇਕ Â ਹੈ, ਦ ਭੁਜਾ ਅ ज ਦਾ ਮਧ ਬਿੰਦੂ ਹੈ। ਦ ਯ \ ਬ ਸ ਹੈ ਜਿਹੜੀ ਖਿੱਚੀ ਗਈ ਅ ਸ ਨੂੰ ਯ ਬਿੰਦੂ ਤੋ ਮਿਲਦੀ ਹੈ। ਤੋਂ ਸਿੱਧ ਕਰਨਾ ਹੈ ਕਿ:-੨. ਦ ਯ ਭੁਜਾ ਅ ਸ ਨੂੰ ਸਮ ਦੋ ਭਾਗ ਕਰਦੀ ਹੈ। ਅਰਥਾਤ ਅ ਯ = ਯੂ ਸ ੧. ਹਾਂ, ਤਾਂ ਸਾਨੂੰ ਕੀ ਦਿੱਤਾ ਹੋਇਆ ਹੈ? ੨. ਸਿੱਧ ਕੀ ਕਰਨਾ ਹੈ? ਹੁਣ ਤਕ ਜੋ ਸਿੱਖ ਹੈ ਉਸ ਦੇ ਅਧਾਰ ਉਤੇ ਇਸ ਨੂੰ ਸਿੱਧ ਕਰਨ ਦਾ ਯਤਨ ਕਰੋ। ਆਪੋ ਆਪਣੀ ਕਾਪੀ ਉਤੇ ਇਸ ਚਿਤਰ ਨੂੰ ਖਿਚੋ ਅਤੇ ਸੋਚਕੇ ਹਲ ਚਤੁਰ-ਬੁੜ ੩. ਜੇ ਦੋਵੇਂ ਨਾਪ ਵਿਚ = ਹੋਣ। ਜੇ ਉਹ ਦੋਵੇਂ ਕਿਸੇ ਸਮਾਨੰਤਰ ਦੀਆਂ ਆਹਮਣੇ ਸਾਹਮਣੇ ਦੀਆਂ ਭੁਜਾਂ ਹੋਣ। ਜਾਂ ਉਹ ਉਨ੍ਹਾਂ ਦੇ ਤੇ ਭੁਜਾਂ ਦੀਆਂ ਸੰਗਤ ਭੁਜਾਂ ਹੋਣ ਜਿਹੜੀਆਂ ਆਪਸ ਵਿਚ = ਹੋਣ। ੪, ਭੁਜਾਂ ਅ ਯ ਅਤੇ ਭੁਜਾ ਅ ਸ " ਉਤੇ ਦੋ A ਬਣਾਏ ਜਾ ਸਕਦੇ ਹਨ। ਪ, ਦ ਯ ਨੂੰ ਵਧਾਇਆ ਅਤੇ ਦ ਯ = ਯ ਫ ਬਣਾਇਆ ਫ ਬ ਮਿਲਾਇਆ। ੩. ਅੱਛਾ ਦੇ ਸਿੱਧੀਆਂ ਰੇਖਾਵਾਂ ਕਦੋਂ ਇਕ ਦੂਸਰੇ ਦੇ = ਕਹੀਆਂ ਜਾ ਸਕਦੀਆਂ ਹਨ? ੪. ਇੱਥੇ ਕੀ ਕੀਤਾ ਜਾ ਸਕਦਾ ਹੈ? ਕੀ ਕੋਈ ਬਨਾਵਟ ਕਰਨੀ ਪਵੇਗੀ? ੫. ਤਾਂ ਕੀ ਬਨਾਵਟ ਕੀਤੀ ਜਾ ਸਕਦੀ ਹੈ? SH ६ ટ્ ੬. ਅ ਦ ਯ ਅਤੇ ਯ ਫ ਸ ਤੇ ਭੁਜਾਂ ਵਿਚ— ਦ ਯ = ਯ ਫ (ਬਨਾਵਟ ਕਰਕੇ) / ਅ ਯ ਦ = /ਫ ਯ ਸ (ਸਮੁੱਖ / ਹਨ) ਇਸ ਤਰ੍ਹਾਂ ਨਾਲ Â ਆਪਸ ਵਿਚ: ਸਿੱਧ ਨਹੀਂ ਕੀਤੀਆਂ ਜਾ ਸਕਦੀਆਂ। ੭. ਦ ਯ ਉਸ ਦੀ ਸੋਧ ਵਿਚ ਵਧਾਇਆ ਦ ਫ = ਬ ਸ ਬਣਾਇਆ। ਫ ਸ ਨੂੰ ਮਿਲਾਇਆ। t... ਚਤੁਰਭੁਜ ਦ ਬ ਸ ਫ ਦੀਆਂ ਆਹਮਣੇ ਸਾਹਮਣੋ ਦੀਆਂ ਭੁਜਾਂ ਦ ਫ ੬. A ਅ ਦ ਯ ਅਤੇ Â ਯ ਸ ਫ ਨੂੰ = ਕਿਸ ਤਰ੍ਹਾਂ ਸਿੱਧ ਕਰਾਂਗੇ? ੭. ਤਾਂ ਦੂਜੀ ਬਣਾਵਟ ਕੀ ਹੋ ਸਕਦੀ ਹੈ (ਉਪਰ ਵਾਲੇ ਚਿੱਤਰ ਨੂੰ ਵੇਖੋ) ੮. ਇਸ ਤੋਂ ਕੀ ਸਹਾਇਤਾ ਮਿਲੀ?