ਪੰਨਾ:ਸਿਖਿਆ ਵਿਗਿਆਨ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੧੬ 430 ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਬੱਚੇ ਨੂੰ ਕਿਸ ਗਲ ਦਾ ਅਨੁਭਵ ਹੈ । ਉਸਤਾਦ ਨੂੰ ਨਾ ਅਜਿਹੇ ਗਿਆਨ ਦੇਣੇ ਚਾਹੀਦੇ ਹਨ ਜਿਨ੍ਹਾਂ ਦਾ ਬੱਚੇ ਨੂੰ ਗਿਆਨ ਨਾ ਹੋਵੇ ... ਅਤੇ ਨਾ ਅਜਿਹੇ ਸਿਧਾਂਤ ਦਸਣੇ ਚਾਹੀਦੇ ਹਨ ਜਿਨ੍ਹਾਂ ਨੂੰ ਬੱਚਾ ਸਮਝ ਨਾ ਸਕੇ। ਬੱਚੇ ਨੂੰ ਇਹ ਪਤਾ ਹੈ ਕਿ ਜਦ ਦੁਧ ਅੱਗ ਤੇ ਰੱਖਿਆ ਜਾਂਦਾ ਹੈ ਤਾਂ ਉਬਾਲਾ ਆਉਂਦਾ ਹੈ ਅਰਥਾਤ ਉਹ ਵਧੇਰੇ ਥਾਂ ਵਿਚ ਹੋ ਜਾਂਦਾ ਹੈ । ਇਸੇ ਤਰ੍ਹਾਂ ਪਾਣੀ ਵੀ ਸੋਕ ਲਗਣ ਤੇ ਵਧੇਰੇ ਥਾਂ ਮਲ ਲੈਂਦਾ ਹੈ । ਬੱਚੇ ਦੇ ਇਸ ਅਨੁਭਵ ਦੇ ਅਧਾਰ ਉਤੇ ਉਸਤਾਦ ਨੂੰ ਇਹ ਗਿਆਨ ਦੇਣ ਦਾ ਯਤਨ ਚਾਹੀਦਾ ਹੈ ਕਿ ਸਾਰੇ ਤਰਲ ਪਦਾਰਥ ਗਰਮ ਕਰਨ ਨਾਲ ਵਧੇਰੇ ਘੇਰ ਵਿਚ ਹੋ ਜਾਂਦੇ ਹਨ। ਫਿਰ ਉਸ ਨੂੰ ਇਹ ਗਿਆਨ ਕਰਾਇਆ ਜਾਵੇ ਕਿ ਗਰਮੀ ਨਾਲ ਸਾਰੇ ਪਦਾਰਥ ਫੈਲ ਜਾਂਦੇ ਹਨ । ਇਸ ਤ ਹੀ ਵਿਚ ਇਹ ਲਾਲ ਕਿਓ ਨ ਾਉ ਪੜ੍ਹਾਉਣਾ 31 10 ਅਤੇ ਸੁਤੰਤਰ ਖੋਜ ਭੈਣ ਸਿਖਾਈ-ਵਿਧੀ ਦੇ ਦੋ ਅੰਗ ਹਨ : ' ਇਕ ESKE ਗਲ ਦੀ ਖੋਜ ਲਈ ਦਸਣਾ ਅਤੇ ਦੂਜੇ ਉਸ ਨੂੰ ਨ ਪਰਣਾਲੀ ਵਿਚ ਇਨ੍ਹਾਂ ਦੋਹਾਂ ਦਾ ਸੁਚੱਜਾ ਮੇਲ ਹੁੰਦਾ ਹੈ । ਤੁਸੀ ਨਹੀਂ ਹੈ ਜੀ ਨਵੀਂ ਗਲ ਤੌਰ ਤੇ ਉਸਤਾਦ ਬਦਿਆਂ ਨੂੰ ਇੰਨਾ ਵਧੇਰੇ ਆਪ ਦਸਦੇ ਹਨ ਕਿ ਉਨ੍ਹਾਂ ਨੂੰ ਸੁਤੰਤਰ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ । ਬੱਚਿਆਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਅਭਿਆਸ ਨਾਲ ਆਉਂਦੀ ਹੈ । ਇਹ ਅਭਿਆਸ ਉਸਤਾਦ ਜਾਣ ਬੁਝ ਕੇ ਬਚਿਆਂ ਤੋਂ ਕਰਾਉਂਦਾ ਹੈ | ਜਦ ਬਚਿਆਂ ਨੂੰ ਸੁਤੰਤਰ ਸੋਚਣ ਦਾ ਘਟ ਮੌਕਾ ਦਿਤਾ ਜਾਂਦਾ ਹੈ ਤਾਂ ਉਹ ਹਰ ਗਲ ਲਈ ਉਸਤਾਦ ਦਾ ਆਸਰਾ ਟੋਲ ਦੋ ਹਨ । ਜਿਨ੍ਹਾਂ ਗਲਾਂ ਨੂੰ ਉਹ ਆਪ ਕਿਤਾਬ ਪੜ੍ਹ ਕੇ ਜਾਂ ਆਪਣੇ ਦਿਮਾਗ ਤੋਂ ਥੋੜਾ ਹੋਰ ਦੋ ਕੇ ਸਮਝ ਸਕਦੇ ਹਨ, ਉਨ੍ਹਾਂ ਲਈ ਵੀ ਉਹ ਉਸਤਾਦ ਦਾ ਸਹਾਰਾ ਲੈਂਦੇ ਹਨ । ਸੁਚੱਜਾ ਸਿ ਖਾਈ-ਢੰਗ ਉਹ ਹੈ ਜਿਸ ਵਿਚ ਉਸਤਾਦ ਬਚਿਆਂ ਨੂੰ ਅਜਿਹੀ ਕੋਈ ਗਲ ਨਹੀਂ ਦਸਦਾ ਜਿਹੜੀ ਉਹ ਆਪ ਯਤਨ ਨਾਲ ਸਮਝ ਸਕਦਾ ਹੈ । ਬੱਚੇ ਨੂੰ ਉਹ ਗਲਾਂ ਹੀ ਦਸੀਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਸੋਚ ਵਿਚਾਰ ਤੇ ਦਿਮਾਗ ਵਿਚੋਂ ਨਹੀਂ ਕਢੀਆਂ ਜਾ ਸਕਦੀਆਂ । ਕਦੇ ਕਦੇ ਬੱਚੇ ਦੀ ਸੁਤੰਤਰ ਖੋਜ ਤੇ ਬਹੁਤਾ ਹੀ ਜ਼ੋਰ ਦਿਤਾ ਜਾਂਦਾ ਹੈ । ਇਸ ਤਰ੍ਹਾਂ ਖੋਜੀ-ਵਿਧੀ (ਹਯੂਰਿਸਟਿਕ ਮੈਥਹੱਡ) ਨਾਮੀ ਨਵੀਂ ਵਿਧੀ ਦੀ ਕਾਢ ਕਢੀ ਗਈ ਹੈ । ਇਸ ਨੂੰ ਪਰਚਲਤ ਕਰਨ ਵਾਲੇ ਇੰਗਲੈਂਡ ਦੇ ਸਿਖਿਆ-ਵਿਗਿਆਨੀ ਆਰਮ ਸਟ੍ਰਾਂਗ ਸਨ । ਇਸ ਵਿਧੀ ਵਿਚ ਜਿਥੇ ਤਕ ਹੋ ਸਕਦਾ ਹੈ ਬੱਚੇ ਨੂੰ ਨਵੀਂ ਆਈ ਨੂੰ ਖੋਜਣ ਲਈ ਆਪਣੇ ਆਸਰੇ ਤੇ ਹੀ ਛੱਡ ਦਿੱਤਾ ਜਾਂਦਾ ਹੈ । ਬੱਚੋ ਨੂੰ ਉਹ ਹੀ ਸਹਾਇਤਾ ਦਿਤੀ ਜਾਂਦੀ ਹੈ ਜਿਥੋ ਉਹ ਆਪ ਸਹਾਇਤਾ ਮੰਗਦਾ ਹੈ। ਵਿਗਿਆਨਿਕ ਵਿਸ਼ਿਆਂ ਦੇ ਪੜ੍ਹਾਉਣ ਵਿਚ ਇਹ ਢੰਗ ਬੜਾ ਸਫਲ ਸਾਬਤ ਹੋਇਆ ਹੈ । ਇਸ ਢੰਗ ਬਾਰੇ ਇਹ ਕਹਿ ਦੇਣਾ ਜ਼ਰੂਰੀ ਹੈ ਕਿ ਬੱਚੋ ਨੂੰ ਸੁਤੰਤਰ ਖੋਜ ਲਈ ਥੋੜੀ ਦੂਰ ਤਕ ਹੀ ਛਡਿਆ ਜਾ ਸਕਦਾ ਹੈ । ਬੱਚੇ ਦੇ ਜਾਨਣ ਯੋਗ ਬਹੁਤ ਸਾਰੀਆਂ ਗਲਾਂ ਉਸਤਾਦ ਨੂੰ ਆਪ ਦਸਣੀਆਂ ਪੈਣਗੀਆਂ । ਜੇ ਕੋਈ ਬੱਚਾ ਹਰ ਗੱਲ ਨੂੰ ਸੁਤੰਤਰ ਖੋਜ ਨਾਲ ਸਮਝੇ ਤਾਂ ਉਹ ਉੱਨਾ ਹੀ ਚਿਰ ਲਾਵੇਗਾ ਜਿੰਨਾ ਮਨੁਖ ਸਮਾਜ ਨੋ ਲਾਇਆ ਹੈ । ਦੂਜੇ ਸੁਤੰਤਰ ਖੋਜ ਲਈ ਪਹਿਲਾਂ ਤੋਂ ਹੀ ਕਾਫੀ ਗਿਆਨ ਦਾ ਹੋਣਾ ਜ਼ਰੂਰੀ ਹੈ । ਬਚੇ ਦੇ ਦਿਮਾਗ ਦੀ ਅਵਿਕਸਤ ਅਵਸਥਾ ਵਿਚ ਉਸ ਕੋਲ ਬਹੁਤ ਹੀ ਸੀਮਤ ਗਿਆਨ ਹੁੰਦਾ ਹੈ। ਅਜਿਹੀ