ਪੰਨਾ:ਸਿਖਿਆ ਵਿਗਿਆਨ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੦੫ ਪਾਉਣਾ ਅਤੇ ਕਰੜਾਈ ਨਾਲ ਕੰਮ ਲੈਣਾ ਜ਼ਰੂਰੀ ਹੋ ਜਾਂਦਾ ਹੈ ।# ਸਲੀ, ਰਾਸ ਅਤੇ ਡੰਬਲ ਦੇ ਵਿਚਾਰਾਂ ਦੀ ਪੁਸ਼ਟੀ ਸੰਸਾਰ ਦੋ ਪਰਸਿਧ ਸਿਖਿਆ- ਵਿਗਿਆਨਿਕ ਸਰ ਟੀ. ਟੀ. ਨੱਨ ਰਾਹੀਂ ਕਹੇ ਸਿਖਿਆ ਸਿਧਾਂਤਾਂ ਵਿਚ ਪਾਈ ਜਾਂਦੀ ਹੈ | ਬੱਚੇ ਦੀ ਸੁਤੰਤਰਤਾ ਦਾ ਰਖਵਾਲਾ ਜਿੰਨਾ ਨੱਲ ਹੈ ਸ਼ਾਇਦ ਹੀ ਕੋਈ ਸਿਖਿਆ-ਵਿਗਿਆਨੀ ਹੋਵੇ । ਪਰ ਉਸ ਦਾ ਵੀ ਕਥਨ ਹੈ ਕਿ ਬੱਚੇ ਨੂੰ ਮੁਢ ਤੋਂ ਹੀ ਪੂਰਨ ਸੁਤੰਤਰਤਾ ਨਹੀਂ ਦਿਤੀ ਜਾ ਸਕਦੀ । ਜਦੋਂ ਤਕ ਬੱਚਾ ਆਪਣੇ ਪੈਰਾਂ ਤੇ ਖੜਾ ਹੋਣ ਦੇ ਯੋਗ ਨਹੀਂ ਹੁੰਦਾ ਆਪਣੀ ਸੁਤੰਤਰਤਾ ਦੀ ਠੀਕ ਵਰਤੋਂ ਨਹੀਂ ਕਰ ਸਕਦਾ, ਬੱਚੇ ਨੂੰ ਆਪਣੀ ਜ਼ਿੰਮੇਵਾਰੀ ਤੇ ਛਡ ਦੇਣਾ ਉਸ ਦਾ ਭਲਾ ਲੋਚਣਾ ਨਹੀਂ ਹੈ ਸਗੋਂ ਉਸ ਦਾ ਨੁਕਸਾਨ ਕਰਨਾ ਹੈ । ਸਮਾਜਿਕ ਸੰਸਥਾਵਾਂ ਇਸ ਲਈ ਹੀ ਬਣੀਆਂ ਹਨ ਕਿ ਉਨ੍ਹਾਂ ਰਾਹੀਂ ਵਿਅਕਤੀ ਦੀ ਸਿਖਿਆ ਹੋਵੇ ਅਤੇ ਉਹ ਇਸ ਤਰਾਂ ਦੂਜਿਆਂ ਦੀ ਸਹਾਇਤਾ ਨਾਲ ਸ੍ਵੈ-ਕਾਬੂ ਦੀ ਸ਼ਕਤੀ ਪਰਾਪਤ ਕਰੋ । ਉਪਰ ਜੋ ਕੁਝ ਕਿਹਾ ਜਾ ਚੁਕਿਆ ਹੈ ਉਸ ਦਾ ਨਿਚੋੜ ਇਹ ਹੀ ਹੈ ਕਿ ਬੱਚਾ ਜਦ ਤਕ ਆਪਣੇ ਸਮੇਂ ਦੀ ਭਲੀ ਵਰਤੋਂ ਕਰਨਾ ਨਹੀਂ ਸਿਖ ਲੈਂਦਾ ਅਤੇ ਜਦ ਤਕ ਉਹ ਆਪਣਾ ਆਚਰਨ ਇਸ ਤਰ੍ਹਾਂ ਦਾ ਨਹੀਂ ਬਣਾ ਲੈਂਦਾ ਕਿ ਉਸ ਨਾਲ ਦੂਜਿਆਂ ਨੂੰ ਕਿ ਕਿਸੇ ਤਰ੍ਹਾਂ "At the same time it must be borne in mind that complete freedom is impossible. We wish the child to accept cheerfully the necessary restrictions of civilized life, and to take as much responsibilities as he can manage. By all means let us govern without harshness, suggest rather than command, lead rather than drive. Let us above all,try to find out those things which are useful and which the child can and will do without compulsion. But let us remember that if the stream is to be of service in doing useful work, it must be to some extent · controlled. In some cases the youthful psyche, try as we will, does not respond to our suggestion. In such cases if the child is left entirely free, "psychical gravitation" will keep it permanently on a low level, not only of knowledge and skill, but--what is still more to be deplored-of morality. Some amount of compulsion will at times be necessary".-Fundamentals of Psychology. P. 417,