________________
ਰੱਪਾ ਘਟ ਹੋਵੇ ਉਸ ਨੂੰ ਆਦਰਸ਼ਕ ਸਮਝਿਆ ਜਾਂਦਾ ਹੈ । ਇਸ ਤਰ੍ਹਾਂ ਦੇ ਜ਼ਬਤ ਦੇ ਭੈੜੇ ਨਤੀਜਿਆਂ ਵਲ ਇੰਗਲੈਂਡ ਦੇ ਪ੍ਰਸਿਧ ਸਿਖਿਆ-ਵਿਗਿਆਨੀ ਹਰਬਰਟ ਸਪੈਂਸਰ ਨੇ ਸਾਡਾ ਧਿਆਨ ਦਿਵਾਇਆ । ਵਧੇਰੇ ਦੰਡ ਵਾਲਾ ਵਾਤਾਵਰਨ ਬਚਿਆਂ ਵਿਚੋਂ ਸੁਤੰਤਰ ਸੋਚਣ ਦੀ ਸ਼ਕਤੀ ਖਿਚ ਲੈਂਦਾ ਹੈ। ਉਨ੍ਹਾਂ ਦੇ ਚਲਣ ਵਿਚ ਅਨੇਕਾਂ ਅਜਿਹੇ ਭੇੜ ਆ ਜਾਂਦੇ ਹਨ ਜਿਨ੍ਹਾਂ ਨੂੰ ਉਹ ਫਿਰ ਉਮਰ ਭਰ ਨਹੀਂ ਛਡ ਸਕਦੇ । ਸਖਤ ਜ਼ਬਤ ਵਿਚ ਪਲਿਆ ਬੱਚਾ ਅੱਗੇ ਚਲ ਕੇ ਜ਼ਾਲਮ ਅਤੇ ਆਪ ਮੁਹਾਰਾ ਪਿਤਾ ਜਾਂ ਉਸਤਾਦ ਬਣਦਾ ਹੈ । ਅਧੁਨਿਕ ਮਨੋ-ਵਿਗਿਆਨ ਨੇ ਡਰ-ਪਾਊ ਜ਼ਬਤ ਦੇ ਹੋਰ ਕਈ ਭੈੜਾਂ ਵਲ ਵੀ ਸਾਡਾ ਧਿਆਨ ਦਿਵਾਇਆ ਹੈ । ਇਸ ਦੇ ਸਦਕਾ ਬੱਚਾ ਉਪਰੋਂ ਉਪਰੋਂ ਬੀਬਾ ਬਣ ਜਾਂਦਾ ਹੈ, ਪਰ ਅੰਦਰ ਹੀ ਅੰਦਰ ਉਸ ਵਿਚ ਖੋਟੀਆਂ ਬਿਰਤੀਆਂ ਪਲਦੀਆਂ ਰਹਿੰਦੀਆਂ ਹਨ । ਕਿੰਨਿਆਂ ਹੀ ਬੱਚਿਆਂ ਵਿਚ ਚੋਰੀ ਕਰਨ, ਝੂਠ ਮਾਰਨ, ਛੋਟਿਆਂ ਬਚਿਆਂ ਨੂੰ ਮਾਰਨ ਕੁੱਟਣ ਆਦਿ ਦੀਆਂ ਭੈੜੀਆਂ ਵਾਦੀਆਂ ਕਰੜੇ ਜ਼ਬਤ ਵਿਚ ਰਹਿਣ ਕਰਕੇ ਹੀ ਪੈ ਜਾਂਦੀਆਂ ਹਨ । ਕਰੜੇ ਜ਼ਬਤ ਵਿਚ ਰਹਿਣ ਵਾਲੇ ਂ ਬਚਿਆਂ ਵਿਚ ਕਾਬੂ ਦੀ ਸ਼ਕਤੀ ਨਹੀਂ ਆਉਂਦੀ। ਉਹ ਜਿੰਨਾ ਚਿਰ ਕਰੜੇ ਜ਼ਬਤ ਵਿਚ ਰਹਿੰਦਾ ਹੈ ਭਲਾ ਵਰਤਾਰਾ ਕਰਦਾ ਹੈ । ਪਰ ਜਦੋਂ ਇਸ ਜ਼ਬਤ ਤੋਂ ਛੁਟਕਾਰਾ ਪਾਉਂਦਾ ਹੈ ਤਾਂ ਝਟ ਉਹ ਆਪਣੀਆਂ ਪਸ਼ੂ ਬਿਰਤੀਆਂ ਨੂੰ ਤ੍ਰਿਪਤ ਕਰਨ ਵਿਚ ਅੱਖਾਂ ਬੰਦ ਕਰ ਕੇ ਲੱਗ ਜਾਂਦਾ ਹੈ । ਜਿਸ ਬੱਚੇ ਨੂੰ ਮਾਰ ਕੁਟ ਕੇ ਦੂਜਿਆਂ ਲਈ ਸਾਊ ਬਣ ਕੇ ਦਸਣ ਦਾ ਅਭਿਆਸ ਕਰਾਇਆ ਜਾਂਦਾ ਹੈ, ਉਹ ਅਸਲ ਵਿਚ ਸੁਖੀ ਨਹੀਂ ਹੁੰਦਾ। ਉਸ ਦਾ ਆਚਰਨ ਕਪਟੀ ਅਤੇ ਵਿਖਾਲੇ ਦਾ ਹੋ ਜਾਂਦਾ ਹੈ ਸਖਤ ਜ਼ਬਤ ਵਿਚ ਪਲੇ ਹੋਏ ਬੱਚੇ ਹੀ ਉਪਰੋਂ ਭਲੇ ਪਰ ਅੰਦਰੋਂ ਖੋਟ ਨਾਲ ਭਰੇ ਹੋਏ ਹੁੰਦੇ ਹਨ । ਆਪਣੀ ਅੰਦਰਲੀ ਨੀਚਤਾ ਲੁਕਾਉਣ ਲਈ ਉਹ ਕਈ ਅਡੰਬਰ ਰਚਦੇ ਹਨ । ਡਰ-ਪਾਊ ਜ਼ਬਤ ਉਸ ਸਿਖਿਆ-ਵਿਧਾਨ ਦਾ ਸਹਿਯੋਗੀ ਹੈ ਜਿਸ ਅਨੁਸਾਰ ਬੱਚੇ ਰੁੱਖੇ ਵਿਸ਼ੇ ਪੜ੍ਹਾਏ ਜਾਣੇ ਠੀਕ ਸਮਝੇ ਜਾਂਦੇ ਸਨ । ਬੱਚੇ ਦਾ ਪਾਠ-ਵਿਸ਼ਾ ਸੁਆਦੀ ਨਹੀਂ ਹੁੰਦਾ ਂ ਸੀ । ਉਸ ਵਿਚ ਉਸ ਦੇ ਜੀਵਨ ਨਾਲ ਸਬੰਧ ਰਖਣ ਵਾਲੀ ਕੋਈ ਗਲ ਨਹੀਂ ਸੀ ਹੁੰਦੀ | * ਇਸ ਗਲ ਦੀ ਕੋਈ ਸਮਝ ਨਹੀਂ ਸੀ ਪੈਂਦੀ ਜੋ ਉਹ ਇਹ ਅਮੂਕ ਗਲ ਇਸ ਲਈ " ਹੈ । ਉਸ ਨੂੰ ਉਸਤਾਦ ਕੋਈ ਵਿਸ਼ਾ ਪੜ੍ਹਨ ਲਈ ਆਖਦਾ ਸੀ । ਇਸ ਲਈ ਉਹ "ਦ ਕਰਦਾ ਸੀ । ਸਿਖਿਆ ਦਾ ਮਨੋਰਥ ਬਚਿਆਂ ਦੀ ਨਿਗੇ ਦਿਮਾਗੀ ਕਸਰਤ ਕਰਾਉਣਾ ਹੈ ਹੀ ਸੀ । ਅਜਿਹੀ ਹਾਲਤ ਵਿਚ ਬੱਚਾ ਪੜਾਈ ਵਿਚ ਮਨ ਨਹੀਂ ਸੀ ਉਸ ਨੂੰ ਪੜ੍ਹ ਰਿਹ ਪਾਠ ਨੂੰ ८ ਲਾ ਸਕਦਾ ਤਾਂ ਮੂਲ ਅਧਾਰ ਬੱਚੇ ਮਾਰਨ ਤੋਂ ਬਿਨਾਂ ਚਾਰਾ ਵੀ ਕੋਈ ਨਹੀਂ ਸੀ। ਇਸ ਸਿੱਖਿਆ-ਵਿਧਾਨ ਦਾ ਦੇ ਮਨ ਵਿਚ ਡੰਡੇ ਦਾ ਡਰ ਹੀ ਸੀ । ਮਨੁੱਖ ਦਾ ਸੁਭਾ ਹੈ ਕਿ ਜਿਸ ਵਿਸ਼ੇ 'ਧਿਆਨ ਦੇਵੇ ਉਹ ਸੁਆਦੀ ਬਣ ਜਾਂਦਾ ਹੈ । ਪਰ ਜੇ ਕਿਸੇ ਬਾਲਕ ਨੂੰ ਲਾਉਣ ਲਈ ਬਾਰ ਬਾਰ ਕੁਟਿਆ ਜਾਵੇ ਉਹ ਸੁਆਦੀ ਬਣਨ ਦੀ ਰੁਖਾ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਉਹ ਉਸ ਵਿਸ਼ੇ ਦੀ ਫੋਲ ਹੁੰਦਾ ਅਤੇ ਜਦ ਸਕੂਲ ਛਡਦਾ ਹੈ ਤਾਂ ਉਸ ਵਿਸ਼ੇ ਬਾਰੇ ਜਿਹੜੇ ਬੱਚੇ ਡੰਡੇ ਦੇ ਡਰ ਨਾਲ ਪੜਾਏ ਜਾਂਦੇ ਹਨ ਉਹ ਪੜ੍ਹਾਈ ਤਨਾ ਕਰਨ ਲੱਗ ਜਾਂਦੇ ਹਨ। ਵਲ ਉਹ ਲਗਾਤਾਰ ਕਿਸੇ ਵਿਸ਼ੇ ਵਿਚ ਮਨ ਥਾਂ ਜੀਵਨ ਭਰ ਲਈ ਪਰੀਖਿਆ ਵਿਚ ਘੜੀ ਮੁ ਸੋਚਣਾ ਹੀ ਛੜ ਦਿੰਦਾ ਹੈ । ਨੂੰ ਪਿਆਰ ਕਰਨ ਦੀ ਥਾਂ 每
ਘਿ ਬੋ ਡਰ-ਪਾਊ ਜ ਕਰ ਦਿੰਦਾ ਹੈ। ਉਹ ਉਸ 3 ਸਫਲ ਹੁੰਦਾ ਹੈ ਉਥੇ ਉਹ ਬੱਚੇ ਦੇ ਵਿਅਕਤੀਤਵ ਨੂੰ ਖਤਮ ਨੂੰ ਜੀਵਨ ਭਰ ਲਈ ਸਹਿਮਿਆ ਸਹਿਮਿਆ ਅਤੇ ਨਿਕੰਮਾ