ਰਬਾਬ ਬੰਦ ਕਰ ਦਿੰਦਾ ਹੈ ਤੇ ਇੱਕ ਪਾਸਿਓਂ ਦੀ ਹੋ ਕੇ ਲੰਘਦਾ ਹੈ ਤੇ
ਫੇਰ ਦਰਸ਼ਕਾਂ ਨੂੰ ਮੁਖਾਤਬ ਹੁੰਦਾ ਹੈ)
ਮਰਦਾਨਾ: ਬਾਬਾ ਹਾਲੇ ਦੂਰ ਸੀ, ਜੀਅ ਕੀਤਾ ਰਬਾਬ ਤੋਂ ਈ ਪੁੱਛ ਲਵਾਂ...,
ਇਹ ਡਰੇ ਹੋਏ ਮਨ ਸਿੱਜਦਾ ਕਿਵੇਂ ਕਰਣਗੇ!
ਫ਼ੇਡ ਆਊਟ
76