ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਮੈਂ!(ਹੌਂਕਾ) ਰਬਾਬ ਹਾਲੇ ਵੀ ਵੱਜ ਰਹੀ ਲਗਦੀ ਸੀ।

(ਸਾਰੇ ਪੰਡਤ ਸ਼ਾਂਤ ਧਿਆਨ 'ਚ ਬੈਠੇ ਲਗਦੇ ਹਨ। ਮਰਦਾਨਾ ਰੀਝ

ਲਾਈ ਦੇਖਦਾ ਹੈ।)

ਮਰਦਾਨਾ: ਚੁੱਪ ਨੂੰ ਦੂਰੋਂ ... ਸੁਣਨਾ.....ਕਿੰਨਾ ਔਖਾ..., ਨੇੜਿਓਂ ਹਾਲੇ ਡਰ

ਲੱਗਦਾ!

(ਚੁੱਪੀ। ਹਨੇਰਾ ਹੋਣ ਲਗਦਾ ਹੈ।)

ਮਰਦਾਨਾ: ਜੇ ਕਿਧਰੇ ਏ ਰਬਾਬ ਨਾ ਹੁੰਦੀ! (ਮਰਦਾਨਾ ਕੰਬ ਜਾਂਦਾ ਹੈ।)

ਫ਼ੇਡ ਆਊਟ

59