ਪਰਤਣਾ ਹੈ ਪਾਣੀਆਂ ਕੋਲ ਤਾਂ ਕਿ ਬੂੰਦਾਂ 'ਚ ਠਹਿਰੇ ਮਨ ਅਕਾਲ-ਸਾਗਰ ਵਿਚ ਰਲ-ਮਿਲ ਜਾਣ ਪਰਤਣਾ ਹੈ ਘਰਾਂ ਤੀਕ ਤਾਂ ਕਿ ਬੁੱਧ ਦੇ ਬਹਾਨੇ ਕਾਇਨਾਤ ਦਾ ਰੰਗ ਫੈਲੇ ਵਿਹੜਿਆਂ, ਰਸੋਈਆਂ, ਬੈਠਕਾਂ ਅਤੇ ਛੱਤਾਂ ਤੀਕ ਤੇਰੇ ਜਾਣ ਤੋਂ ਬਾਅਦ
66/ ਸਾਂਝੇ ਸਾਹ ਲੈਂਦਿਆਂ