ਤੇਰੀ ਤੇ ਮੇਰੀ ਛਾਤੀ ਨੂੰ ਜੋੜ ਰਹੀ ਸੀ ਨਿੱਘ ਦੀ ਇਕ ਆਕਾਸ਼ ਗੰਗਾ... ਤੇਰੇ ਬਹਾਨੇ ਮੈਂ ਅਣਡਿੱਠ ਦੇ ਉਸ ਪਾਰ ਜਾ ਉਤਰਦਾ ਹਾਂ... ਚੋਰਾਂ ਤੇ ਸੂਫ਼ੀਆਂ ਠੱਗਾਂ ਤੇ ਭਿਖੂਆਂ ਦੇ ਸਾਂਝੇ ਸ਼ਹਿਰ...
ਸਾਂਝੇ ਸਾਹ ਲੈਂਦਿਆਂ/ 43