ਕੋਈ ਬੁੱਧ ਮੇਰੇ ਸਿਰ 'ਤੇ ਹੱਥ ਰੱਖੇਗਾ... ਫੁੱਲ ਪੰਛੀ ਅਸਮਾਨ ਜੰਗਲ ਬੱਚਾ ਸੜਕ ਬਿਰਖ਼ ਬਰਖ਼ਾ ਤੇ ਮਨੁੱਖ ਸਾਰੇ ਦੇ ਸਾਰੇ ਪਲ ਛਿਣ ਵਿਚ ਮੇਰਾ ਖਿੰਡਿਆ ਆਪਾ ਮੈਨੂੰ ਮੋੜ ਜਾਣਗੇ... ਮੈਂ ਜ਼ਰਾ ਕੁ ਆਪਣੇ ਕੋਲ ਪਰਤਾਂਗਾ...
16/ ਸਾਂਝੇ ਸਾਹ ਲੈਂਦਿਆਂ