ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1 - . - ਆਹ । ਝੂਠਾ ਦਿਆ ਕਲੰਕ ਉਸ ਨਹੀਂ ਸਾਚ ॥ ਰਤੀ ਏਕ, ਦੁਖਦਾ ਕਰਾਨ ਤੂੰ ਭਯੇ ਈਸ਼ਰ ਰਾਖੇ ਟੇਕ ॥ ਤੀਨ ਦਿਵਸ ਤਕਮੈਂ ਰਹਾ,ਕਹਿਤੀ ਰਹੀ ਹੱਥ ਜੋੜ, ਮਾਤ ਪਿਤਾ ਸੇ ਤੁਮ ਮਿਲੋ ਸ਼ੰਕਾ ਕਰੇ ਨ ਔਰ ॥ ਸਮਾਂ ਮਿਲਾ ਨਾ ਕੁਝ ਮੁਝੇ ਗਿਆ ਯੁਧ ਤਤਕਾਲ, ਨਿਸਚੈ ਕਾਰਨ ਆਪਕੇ ਕਰ ਰੁਸ਼ਨ ਦਿਆ ਨਿਕਾਲ । ਹੁਆ ਨਿਸ਼ਫਲ ਮੇਰਾ ਸਬ ਜਤਨ ਧੁਲ ਮਿਲਾਇਆ ਨਾਮ, ਦੁਖ ਦਿਆ ਉਸੇ ਅਤਿਘਨਾਂ ਆਪ ਹੂਈ ਬਦਨਾਮ | ਹਾਏ ਡਰਤੀ ਥੀ ਜਿਸ ਬਾਤ ਸੇ ਵਹੀ ਬਨਾ ਸੰਜੋਗ, ਰਾਯੇ ਮਹੇਂਦਰ ਕੀ ਸੁਤਾ ਤੁਝੇ ਮਿਲਾ ਦੁਖ ਆਯੋਗ ॥ ਓਹ ! ਮੈਂ ਕੀ ਕੀ ਸੋਚਦਾ ਸਾਂ, ਅਰ ਕੀ ਕੀ ਮੇਰੇ ਦਿਲ ਵਿੱਚ । ਗੱਲਾਂ ਸਨ, ਪਰ ਅੱਜ ਸਥੋਂ ਮਿੱਟੀ ਵਿੱਚ ਰਲ ਗਈਆਂ (ਬਾਹਰ ਵੱਲ ਵੇਖਕੇ) ਹਾਏ ! ਓਹ ਭੋਲੀ ਭਾਲੀ ਪਰਮ ਪਿਆਰੀ ਸੰਦੀ ਹੁਨ ਕਦੇ ਦਿਸੇਗ, ? ਓਸ ਨਿਰਦੋਸ਼ ਵਿਚਾਰੀ ਨੂੰ ਜੋ ਬਿਪਤਾ ਝਲਨੀ ਪਈ ਸਬੈ ਮੇਰੇ ਪਿਛੇ (ਮਾਂ ਵੱਲੋਂ ਵੱਖਕ) ਆਹ ! ਮਾਂ ਤੂੰ ਭੀ ਹੈ ਪੱਥਰ ਦਿਲ ਹੈ ਮੈਨੂੰ ਵੀ ਕੀ ਕੁਰਸ ਨਾ ਆਯਾ ? ਇਹ ਕਿਹਾ ਤੇ ਡਾ ਹਾਉਕਾ ਭਰਿਆਂ ਨੇ ਮੁੱਤੀ ਨੂੰ ਨਾਲ ਲੈ ਓਥੇ ਅੰਜਨਾਂ ਦੀ ਚੂੰਢ ਵਿੱਚ ਤੁਰ ਪਿਆ | Original with: Language Department Punjab Digitized by: Panjab Digital Library