ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹ ( ੮੫ ) | ਲੰਕਾ ਵਿੱਚ ਆਏ ਤਾਂ ਭਲਾਂ ਨਾਲ ਝਗੜਾ ਹੋ ਪਿਆਓਥੋਂ ਖਲਾਸੀ ਹੋਈ ਤਾਂ ਹੋਰਨਾਂ ਬਖੇੜਿਆਂ ਵਿੱਚ ਪੈ ਗਿਆ ਇਸੇ ਹੇਰ ਫੇਰ ਵਿੱਚ ਡੂਢ ਵਰਹਾ ਬੀਤ ਗਿਆ ਹੈ ॥ ਪਾਠਕ ਗਣ ! ਜੇਕਰ ਪਵਨ ਅਪਨੀ ਮਾਤਾ ਦੀਆਂ ਗੱਲ ਦਾ ਸ਼ਤਾਬੀ ਸ਼ਤਾਬੀ ਜਵਾਬ ਦਿੱਤਾ ਜਾਂਦਾ ਹੈ ਪਰ ਇਸਦੀ ਸੂਰਤ ਅੰਜਨਾਂ ਵੱਲ ਹੀ ਲਗ ਰਹੀ ਹੈ ਬਉਰਾ ਏਧਰ ਓਧਰ ਵੇਖਦਾ ਹੈ ਪਰ ਅੰਜਨਾਂ ਕੁ ਬਸੰਤ ਪਾਲਾ ਕਿਤੇ ਨਜ਼ਰ ਨਹੀਂ ਆਉਂਦੀਆਂ ਓਨਾਂ ਨੂੰ ਨਾ ਵੇਖਕੇ ਡਾਢਾ ਬਚੈਨ ਹੋ ਰਿਹਾ ਹੈ ਪਰ ਮਾਂ ਦੀਆਂ ਗੱਲਾਂ ਦਾ ਉੱਤਰ ਦਿੱਤੀ ਜਾਂਦਾ ਹੈ ਥੋੜੇ ਚਿਰ ਪਿਛੋਂ ਰਾਨੀ ਉਠਕੇ ਦੂਜੇ ਕਮਰੇ ਵਿੱਚ ਗਈ ਤਾਂ ਏਸ ਵੇਲ ਨੂੰ ਦੁਰਲਭ ਜਾਨਕੇ ਹਿਲਨ ਤੋਂ ਪੁਛਿਆ ! ਪਵਨ-ਪਿਆਂ ਜੀ ਅਤੇ ਬਸੰਤ ਮਾਲਾ ਕਿੱਥੇ ਹਨ । ਸ਼ੇਰਾ ਉਨਾਂ ਨੂੰ ਭੀ ਤਾਂ ਖਬਰ ਕਰ ਦੋ ॥ ਟਹਿਲਨ ਨੇ ਠੰਡਾ ਹਓਕਾ ਭਰ fਸਿਰ ਨੀਵਾਂ ਪਾਲਿਆ ਅਤੇ ਕੁਝ ਉੱਤਰ ਨਾਂ ਦਿੱਤਾ । ਪਵਨ-(ਹੈਰਾਨੀ ਨਾਲ ਓਹਦੀ ਵੱਲ ਦੇਖਕੇ) ਕਿਉਂ ! ਸੁਖ ਤਾਂ ਹੈ । | ਹਿਲਨ-(ਸਹਿਮੀ ਹੋਈ) ਮਹਾਰਾਜ ਓਨਾਂ ਨੂੰ ਤਾਂ ਇੱਕ ਵਰਾ ਦਿਨ ਹੋ ਗਿਆ ਹੈ ਕਿ ਏਥੇ................ ਓਹੈ ! ਇਹ ਗੱਲ ਸਨਦਿਆਂ ਹੀ ਪਵਨ ਹਬੱਕਾ ਰਹ ਗਿਆ, ਦਿਲ ਧੜਕਨ ਲੱਗ fਪਿਆ, ਕਲੇਜਾ ਫੜਕ ਉਠਿਆ ਅਰ ਸਰੀਰ ਕੰਮ ਗਿਆ, ਅੱਖਾਂ ਟੈਹਲਨ ਵੱਲੋਂ ਵੇਖਦਿਆਂ ੨ ਬਕ ਗਈਆਂ, ਤੇ ਗਮ ਨਾਲ ਸ਼ਰ ਦਾ ਹੂ ਬਰਫ਼ ਵਾਂਗੁ ਜੰਮਗਿਆ, ਟੈਹਲਨ ਨੇ ਓਸਦੀ ਅਜੇਹੀ ਹਾਲਤ ਵੇਖਕੇ ਛੇਤੀ ਨਾਲ ਜਾਕੇ ਦਾਨੀ ਨੂੰ ਇਸ ਗੱਲ ਦੀ ਖਬਰ ਕੀਤੀ । | ਹਿਲਨ ਪਾਸੋ ੫ਵਨ ਦਾ ਹਾਲ ਸੁਨਕੇ ਰਾਨੀ ਨੇ ਮਨ ਵਿੱਚ ਖਿਆਲ ਕੀਤਾ ਕਿ ਪਵਨ ਇਸਦੀ ਗੱਲ ਸਮਝਿਆ ਨਹੀਂ Original with: Language Department Punjab Digitized by: Panjab Digital Library