ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੈਨੂੰ ਕਲੰਕ ਲਗਾਇਆ ਗਿਆ ਹੈ ਓਹ ਝੂਠੀ ਹੈ। | ਇਹ ਕਿਹਾ ਅਰ ਠੰਡਾ ਸਾਹ ਭਰਕੇ ਚੁੱਪ ਕਰ ਗਈ, ਬਸੰਤ ਮ ਲਾ ਕੁਝ ਕਹਨਹੀ ਲਗੀ ਸੀ ਕਿ ਹਨੇਰੀ ਦਾ ਇਕ ਬੁਲਾ ਆਇਆ ਅਤੇ ਕੇ੩ ੨ ਦੀ ਅਵਾਜ਼ ਆਈ ਤੇ ਕਿਸੇ ਬੜੀ ਭਾਰੀ ਚੀਜ਼ ਦਾ ਟੋਏ ਵਿੱਚ ਡਿਗਨਦਾ ਖੜ ਕਾਰ ਆਇਆ ਬਸੰਤ ਪਾਲਾ ਨੇ ਸਮਝਿਆ ਕਿ ਸ਼ੇਰ ਕੁਦਿਆ ਹੈ ਇਹ ਸੋਚਕੇ ਓਹ ਤਾਂ ਅੰਜਨਾਂ ਦੇ ਨਾਲ ਚਮੜ ਗਈ, ਤੇ ਬੜੀ ਹੈਰਾਨੀ ਨਾਲ ਓਧਰ ਵੇਖਣ ਲਗੀ ਜਦ ਬਿਜਲੀ ਨੇ ਲਿਸ਼ਕਾਰਾ ਮਾਰਿਆ ਤਾਂ ਓਸ ਢੋਗੀ ਹੋਈ ਚੀਜ਼ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਜਲਦੀ ਨਾਲ ਬੋਲ ਉਠੀ ਅੰਜਨਾਂ ! ਵੇਖ ਉਸ ਸਚੇ : ਕਰਤਾਰ ਪੂਰਣ ਹਮ ਪਰਮਾਤਮਾ ਦੀ ਕੁਦਰਤ ਨਿਰਾਲੀ ਹੈ ਜਿਸ ਨੂੰ ਮੈਂ ਸ਼ੇਰ ਸਮਝਿਆ ਸੀ ਓਹਥਾਂ ਰੁੱਖਦਾ ਦਾਹਨ ਹੈ ॥ | ਇਹ ਕਿਹਾ ਅਰ ਅੰਜਨਾਂ ਦਾ ਹੱਥ ਪਕੜਕੇ ਓਸੇ ਟਾਹਨ ਦੇ ਸਹਾਰੇ ਦੋਵੇਂ ਉਪਰ ਆਂਗਈਆਂ ਅਤੇ ਆਕੇ ਪਰਮਾਤਮਾਂ ਦਾ ਧੰਨ ਵਾਦ ਕੀਤਾ ਆਹਾ ! ਹੁਨਤਾਂ ਬਦਲਭੀ ਪਾਦਨ ਲਗ ਗਏ ਹਨ, ਅਤੇ ਚਾਨਨਭੀ ਹਨੇਰੇ ਨੂੰ ਹਟਾਈ ਜਾਂਦਾ ਹੈ ਅਤੇ ਇਹ ਦੋਵੇਂ ਅੱਗੇ ਨੂੰ ਜਾ ਰਹੀਆਂ ਹਨ, ਥੋੜੀ ਜੇਹੀ ਦੂਰ ਹੀ ਗਈਆਂ ਹੋਨਗੀਆਂ ਕਿ ਇੱਕ ਨੇੜੇਈ ਦੀਵਾ ਬਲਦਾ ਜਾਪਿਆ ਜਿਸਨੂੰ ਵੇਖਕੇ ਓਸੇ ਪਾਸੇ ਭੁਰ ਪਈਆਂ ਅਤੇ ਹੁਨ ਦੇਖੋ ਕੇਡੀ ਸ਼ਤਾਥੀ ਸ਼ਤਾਬੀ ਪੈਰ ਚੁੱਕੀ ਜਾਂਦੀਆਂ ਹਨ ਬਾਰਵਾਂ ਅਧਯਾਯ ॥ ਆਹ ! ਏਹ ਕੀ ਮਾਮਲਾ ਹੈ ॥ ਮਨਾਥ ਨਾਮੇ ਟਾਪੂ ਦੇ ਕਿਨਾਰੇ ਹੁਨੇ ਇੱਕ ਜਹਾਜ਼ ਕੇ ਠਹਿਰਿਆ ਹੈ ਜਿਸ ਵਿਚੋਂ ਬਹੁਤ ਸਾਰੇ ਸਿਪਾਹੀ ਫ਼ੌਜੀ ਬਰਦੀ ਪਹਿਨੇ ਉਭਰ ਰਹੇ ਹਨ, ਪਰ ਓਹਸ਼ਰਮਾ ਜਾਨ ਜੋ ਸਬਤੋਂ ਪਹਲੇ ਬੜੀ Original with: Language Department Punjab Dighized by: Panjab Digital Library