ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 20 ) ਕੋ ਵਿਸੂਸ ਨਹੀਂ ਪ੍ਰਭੁ ਅਨਿਯਾਏ ਕਾਰੀ, ਹੋ ਹੈ ਬਲਵਾਨ ਉਸੀ ਕੀ ਖੇਲ ਹੈ ਸਾਰੀ । ਦੋਸ਼ ਨਹੀਂ ਕੁੰਛ ਸਾਸ ਸੁਸਰ ਕੋ ਨ ਪਿਤਾ ਅਰ ਮਾਈ, ਦਾਸ ਦੋਸ਼ ਹੈ ਪੂਰਬ ਕਰਮਾ ਬਿਧਨਾ ਬਿਧ ਬਨਾਈ ॥ ਇਹ ਕਿਹ ਅਰ ਆਂਮਲਾਂਮ ਦੇ ਦੋਹਾਂ ਰਾਹਾਂ ਨੂੰ ਛੱਡਕ ਸਾਮਨੇ ਵਾਲੇ ਰਾਹ ਨੂੰ ਜਿੱਥੋਂ ਦੀ ਕੋਈ ਭੀ ਆਉਂਦਾ ਜਾਂਦਾ ਨਹੀਂ ਸੀ ਦਿਸਦਾ ਅ ਰ ਨਾ ਹੀ ਬਹੁਤ ਟੁਰਨ ਫਿਰਨ ਦੇ ਨਿਸ਼ਾਨ ਪਾਏ ਜਾਂਦੇ ਸਨ ਟੁਰ ਪਈ ॥ | ਓਹ ! ਮਰੀ ਅੰਜਨਾਂ ਤੂੰ ਕਿੱਧਰ ਨੂੰ ਜਾਰਹੀ ਹੈ ! ਏਸ ਪਾਸੇ ਤਾਂ ਕੋਈ ਠਿਕਲਾ ਨਹੀਂ ਜਿੱਥੇ ਬੈਹਕੇ ਅਪਨੇ ਕਰਮਾਂ ਨੂੰ ਰੋਵੇਂਗੀ ਯਾ ਕਿਸੇ ਨੂੰ ਅਪਨਾ ਦਰਦੀ ਬਨਾਵੇਗੀ ਤੇ ਵਿਆਹ ਕੀ ਹੋਇਆ ਤੈਨੂੰ ਤਾਂ ਸਗੋਂ ਫਾ-ਪੈਗਈ ਕਿ ਦੁਨੀਆਂ ਦੇ ਸਾਰੇ ਦੁਖਾਂਨੇ ਤੈਨੂੰ ਆ ਘੇਰਿਆ: ਨਵੇ ਸੂਰਜ ਨੂੰ ਨਵੀਂ ੩ਕਲੀਫ ਭਰੇ ਕੋਮਲ ਹਿਰਦੇ ਨੂੰ ਦਬਾਉਂਦੀ ਹੈ, ਹਾ ! ਦੁਖ ਦਾ ਤਾਂ ਇਕ ਦਿਨ ਭੀ ਪਹਾੜ ਦਸਦਾ ਹੈ, ਵੈਨੂੰ ਤਾਂ ਖੇਤਾਂ ਵਰ ਹੈ ਬਿਪਤਾ ਦਿਵਿਆਂ ਹੋ ਗਏ ਹਨ, ਪਹਿਲੋਂ ਬਾਰਾਂ ਵਰਹੇ ਤਾਂ ਭਤਭਾ ਦੇ ਵਿਜੋਗ ਵਿੱਚ ਬੀਤੇ ਅਤੇ ਵੇਰਵਾਂ ਵਰਹਾ ਤਾਂ ਡਾਢਾ ਭੈ੩॥ ਚੰਦੁ ਚੜਿਆ , ਅੰਜਨਾਂ ਦੱਸ ਤਾਂ ਸਹੀ ਹਨ ਕਿ ਧਰ ਨੂੰ ਜਾਏਂਗੀ ? ਉਜਾੜ ਬਿਬਾਨ ਨੂੰ ਕਿਉਂ ਜਾ ਰਹੀ ਹੈ, ਏਸ ਪਾਸੇ ਤਾਂ ਲਹੂ ਨ ਮਰ ਮਾਸ ਖਾਨ ਵਾਲੇ ਸ਼ੇਰ ਬਘਿਆੜ ਆਦਿਕ ਘਲੂ ਹੋ ਗੇ ਜਿਨ੍ਹਾਂ ਨੂੰ ਵੇਖਕੇ ਭੇਰਾ ਛੋਟਾ ਜਿਹਾ ਕੋਮਲ ਹਿਰ ਦਾ ਡਾਡਾ ਘਬਰਾ ਜਾਏਗਾ, ਕਿਉਂ ਜੋ ਪਹਿਲੋਂ ਭi ਤੂੰ ਓਹਨਾਂ ਨੂੰ ਕਦੇ ਡਿੱਠਾ ਭੀ ਨਹੀਂ। ਦੇਵੀ ! ਇਸ ਰਾਹ ਨੂੰ ਛੱਡਦੇ ਤੇ ਸੱਜੇ ਹੱਥ ਵਾਲੇ ਰਾਹ ਨੂੰ ਜਾ ਏਹੁ ਹ ਬ ਸਤੀ ਨੂੰ ਜਾਂਦਾਹੈ " Original with: Language Department Punjab Digitized by: Panjab Digital Library