ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੨ ) ਗਿਆ, ਸਿਰ ਨੀਵਾਂ ਪਾਲਿਆ ਚਿੰਤ' ਤੇ ਫਿਕਰ ਦੇ ਮਮੰਦ ਵਿੱਚ ਡੁੱਬ ਗਈ, ਅੱਖਾਂ ਤੋਂ ਮੀਂਹ ਵਾਂਗੂੰ ਅਥਰੂ ਵੱਸਨ ਲਗੇ, ਅਤੇ ਅੰਜਨਾਂ ਦੇ ਬ ਲ ਪਨ ਦੀਆਂ ਗੱਲਾਂ ਯਾਦ ਆ ੨ ਕੇ ਓਸਦੇ ਦਿਲ ਨੂੰ ਬੇਚੈਨ ਕਰਨ ਲੱਗ ਪਈਆਂ ॥ ਓਹ ! ਅੰਜਨਾਂ ਦੀਆਂ ਮਿੱਠੀਆਂ ਗੱਲਾਂ ਅਉ ਸਖੀਆਂ ਸਹੇਲੀਆਂ ਨਾਲ ਹੱਸ ਹੱਸ ਕੇ ਖੇਡਨਾਂ ਇਹ ਸਾਰੀਆਂ ਬਾਲ ਅਵਸਥਾ ਦੀਆਂ ਗੱਲਾਂ ਅਰ ਖੇਡਾਂ ਰਾਨੀ ਦਿਆਂ ਕੇਸਾਂ ਵਿੱਚ ਰੀਜ ਰਹੀਆਂ ਅਤੇ ਅੱਖਾਂ ਅੱਗੇ ਫਿਰ ਰਹੀਆਂ ਸਨ ਕਿ ਝਟ ਏਹ ਗੱਲ ਮਹੋਂ ਨਿਕਲੀ ਕਿ ਹੁਯ ! ਓਮ ਪਿਆਰੀ ਅੰਜਨਾਂ ਨੂੰ ਜਿਸ ਨੂੰ ਇਕ ਪਲ ਭਰ ਨ ਵੇਖਨ ਨਾਲ ਜਾਂ ਓਦਰ ਜਾਂਦਾ ਸੀ ਅੱਜ ਉਸਦਾ ਮੂੰਹ ਨਹੀਂ ਵੇਖਨਾ ਚਾਂਹਦਾ ਇਹ ਆਖਿਆ ਤਾਂ ਸਿਰ ਚੱਕਰਾ ਗਿਆ ਅੱਖਾਂ ਅੱਗੇ ਹਨੇਰਾ ਆਗਿਆ, ਅਤੇ ਬੇਹੋਸ਼ ਹੋਕੇ ਡਿੱਗ ਪਈ ॥ | ਟੈਹਲਨ ਨੇ ਦੌੜ ਕੇ ਅਪਨੇ ਦੁਪੱਟੇ ਦੇ ਪੱਲੇ ਨਾਲ ਹਵਾ ਕੀਤਾ, ਤੇ ਮੰਹ ਤੇ ਗੁਲਾਬ ਅਰ ਕੇਓੜ ਦੇ ਛੱਟੇ ਦਿੱਤੇ ਤਾਂ ਅੱਖਾਂ ਖੁਲਿਆਂ ਅਤੇ ਲੇਟੇ ਲੇਟੇ ਮਨ ਵਿੱਚ ਆਖਨ ਲੱਗ । ਹੈਂ! ਕੀ ਏਹ ਸੱਚ ਹੈ ਕਿ ਅੰਜਨਾਂ ਬਿਭਚਾਰਨ ਹੋ ਗਈ ਹੈ। ਹਾਯ ! ਮੈਂ ਅਪਨੀ ਪਿਆਰੀ 3 ਦੇ ਬਾਰੇ ਵਿੱਚ ਕਿਉਂ ਅਜੇਹੀ ਬੁਰੀ ਗੱਲ ਮੂੰਹ ਕੱਢੀ ਮੈਂ ਤਾਂ ਓਸਨੂੰ ਅਪਨੇ ਪ੍ਰਾਣਾਂ ਤੋਂ ਭੀ ਵਧੀਕ ਮਾਰੀ ਜਾਨਦੀ ਹਾਂ, ਹਯ ! ਮੇਰੀ ਏਹ ਜਥਾਨ ਸੜੇ ਜਾਏ ਜਿਸ ਤੋਂ ਏਹ ਗੱਲ ਨਿਕਲੀ ਹੈ ਓਹ ਤਾਂ ਏਸ ਜੋਗ ਨਹੀਂ ਓਹ ਤਾਂ ਸੱਚਮੁਚ ਦੀ ਦੇਵੀ ਅਤੇ ਤਿਭਾ ਪੁਭੀ ਹੈ, ਓਹ ਬਾਲ ਅਵਸਥਾ ਵਿੱਚ ਭੀ ਈ ਦੀ ਭਗਤੀ ਕਰਦੀ ਹੁੰਦੀ ਸੀ ਲੋਕ ਓਸਨੂੰ ਲੱਜਾ ਤੇ ਸ਼ਰਮ ਦੀ ਵੀ ਆਖਦੇ ਸਨ, ਹਾਯ ਹਨ ਓਸਨੂੰ ਕੀ ਹੋਗਿਆ........ਏਨੇ ਵਿੱਚ ਇੱਕ ਦੇਹਲਨ ਨੇ ਆਕੇ ਪੋਲੀ ਜਹੀ ਜੁਬਾਨਨਾਲ ਆਖਿਆਂ **ਅੰਜਨਾਂ ਦੇਵੀ ਮਾਈ ਹੈ | | ਰਾਨੀ-- ਹਰਾਨ ਹੋਕੇ ) ਹੈ ! ਕੀ ਆਖਿਆਂਈ ! ਅੰਜਨ ਵਈ । ਕਿਥੇ ਵੇ ? ਇਤਨਾ ਕਿਹਾ ਅਤੇ ਉੱਠਕੇ ਬੈਠ ਗਈ ਅ ਝੇ j' ft partment Punjab Library