ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਵਾਂ ਅਧਯਾਯ ॥ " ਮਾਤਾ ਜੀ ਮੈਂ ਬੇਕਸੂਰ ਹਾਂ ॥ ? ਜਦ ਪਵਨ ਲੰਕਾਂ ਨੂੰ ਚਲਯਾ ਗਯਾ ਤਾਂ ਅੰਜਨਾਂ ਦੇ ਵੀ ਮੈਹਲ ਪੂਰੇ ਚੜੀ ਅਤ ਜਿਥੋਂ ਤੀਕ ਨਜ਼ਰ ਗਈ ਆਨੂੰ ਸਾਮੀ ( ਪਵਨ ) ਨੂੰ ਵੇਖਦੀ ਰਹੀ ਜਦ ਦਿੱਸ ਨੋ ਕਿਹਾ ਤਾਂ ਨਿਰਾਸ਼ ਹੋਕੇ ਹੇਠਾਂ ਉਭਰ ਆਈ ਤੇ ਆਕੇ ਬਸੰਤ ਮਾਲਾ ਨੂੰ ਆਖਨ ਲੱਗੀ । . ਅੰਜਨਾਂ ਦੇਵੀ-ਵੇਖੀਏ ਸ਼ਾਮੀ ਜੀ ਕਦੋਂ ਆਂਵਦੇ ਹਨ ? ਮੇਰੀਆਂ ਅੱਖਾਂ ਵਿੱਚ ਤਾਂ ਉਨ੍ਹਾਂ ਦੀ ਮੋਹਨੀ ਸੂਰਤ ਸਮਾ ਰਹੀ ਹੈ ਜਿਧਰ : ਖਨੀ ਹਾਂ ਓਹੀ ਨਜ਼ਰ ਆਉਂਦੇ ਹਨ ਤੇ ਕੰਨਾਂ ਵਿੱਚ ਭੀ ਓ ਦੀ ਸੁਹਾਵਨੀ ਅਵਾਜ ਗੂੰਜ ਰਹੀ ਹੈ ਛੋਜ ਵੱਲ ਦੇਖਨੀ ਹਾਂ ਤਾਂ ਭੀ ਓਹੀ ਬੈਠੇ ਜਾਂਦੇ ਹਨ : | ਬਸੰਤ ਮਾਲਾ-( ਮੁਸਕਰਾਕੇ ) ਸਖੀ ਤਿੰਨਾਂ ਦਿਨਾਂ ਵਿੱਚ ਹੀ ਏਹ ਹਾਲ ! ਰਾਮ ਜਾਨੇ ਜੇ ਓਹ 'ਬਹੁਚ ਦਿਨ ਰਹਿੰਦੇ ਤਾਂ ਕ ਹੀਦਾ : ਭੈਨ ਜੀ ਸਬਰ ਕਰੋ ਥੋੜੇ ਦਿਨਾਂ ਨੂੰ ਆਜਾਨਗੇ । ਅੰਜਨਾਂ ਦੇਵੀ-- ਸ਼ਰਮਾਕੇ ਭੈਨ ਕੀ ਕਰਾਂ ਮੇਰਾ ਮਨ ਮੇਰੇ | ਵਸ ਵਿੱਚ ਨਹੀਂ : ਏਹ ਕਹਯਾ ਤੇ ਹਾਉਕਾ ਭਰਕੇ ਦਿਲ ਵਿੱਚ ਆਖਨ ਲੱਗੀ । ੩੩ਰ ਜਾਨੇ ਮਹਾਰਾਜ ਦੇ ਪ੍ਰੇਮ ਭਰੀ ਨਜ਼ਰ ਨੇ ਮੇਰੇ ਤੇ ਕੀ ਜਾਦੇ ਕਰ ਦਿੱਤਾ ਹੈ ਕਿ ਮੈਨੂੰ ਜਰਾ ਧੀਰਜ ਨਹੀਂ ਆਉਂਦੀ, ਦਿਲ ਨੂੰ ਬਰਾ ਸੰਭਾਲਦੀ ਹਾਂ ਪਰ ਜ਼ਰਾ ਨਹੀਂ ਸੰਭਲਦਾ ਖਬਰ ਨਹੀਂ ਏਨੂੰ ਜੋ ਕੀ ਹੋਗਿਆਂ ਹੈ, ਏਹ ਕਹਿਯਾ ਤੇ ਪਲੰਗ ਤੇ ਜਾਕੇ ਲੇਟ ਗਈ । ਜਦ ਏਸੇ ਤਰ੍ਹਾਂ ਪਾਵਨ ਜ ਦੇ ਵਿਯੋਗ ਵਿੱਚ ਪੰਜ ਮਹੀਨੇ ਬੀੜ ਗਏ ਤਾਂ ਇੱਕ ਦਿਨ ਗੱਲਾਂ ਬਾਤਾਂ ਕਰਦਿਆਂ ੨ ਬਸੰਤ ਮਾਲਾਂ ਨੇ ਕਹਿਆ, ਪਿਆਰੀ ਸਖੀ ! ਭਾਵੇਂ ਦੱਸ ਨਾ ਦੱਸ ਤੂੰ ਤਾਂ ਪੈਰ ਭਾਰੇ Department Punjab Dibrary