ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੯)

& b +

-h ..- --

ਮਿਲਕੇ ਜਾਓ | ਪਵਨ-ਪਿਯਾਜੀ ! ਏਸ ਵੇਲੇ ਉਨ੍ਹਾਂ ਦੇ ਪਾਸ ਜਾਨ ਨਾਲ ਮੋਰੀ ਹਾਂਸੀ ਹੋਵੇਗੀ ਕਿਉਂ ਜੋ ਓਹ ਏਹੀ ਜਾਨਨ ਕਿ ਮੈਂ ਲੜਾਈ ਚੋਂ ਡਰਦਾ ਮੁੜ ਆਂਕਾਂ ਹਾਂ ਨਹੀਂ ਤਾਂ ਮੈਨੂੰ ਜਾ? ਵਿਚ ਕੋਈ ਉਜ਼ਰ ਨਹੀਂ ਸੀ ॥ ਅੰਜਨਾਂ ਦੇਵੀ-ਮਹਾਰਾਜ ! ਜੇ ਤੁਸੀ ਆਪ ਨਹੀਂ ਜਾ ਸਕਦੇ ਤਾਂ ਕਿਸੇ ਨੂੰ ਭੇਜਕੇ ਹੀ ਉਨ੍ਹਾਂ ਨੂੰ ਖਬਰ ਤਾਂ ਕਰ ਦੇਓ ਨਹੀਂ ਤਾਂ ਮੇਰੇ ਲਈ ਏਹ ਮੁਸ਼ਕਲ ਹੋ ਜਾਵੇਗਾ, ਕਿਉਂ ਜੋ ਭੂਲ ਵਿੱਚ ਆਪਦਾ ਦਰਸ਼ਨ ਹੋਈਆਂ ਹੈ ਅਤੇ ਉਮੈਦ ਹੈ ਕਿ ਪਰਮੇਸ਼ਰ ਸਾਡੀ ਮਨੋ ਕਾਮਨਾ ਸਿੱਧ ਕਰੇਗਾ ਜਿਸਦੇ ਲਈ ਅਮੀਰ ਤੇ ਗਰੀਬ ਵਿਆਹ ਦੀ ਇੱਛਾ ਕਰਦੇ ਹਨ i ਪਵਨ ਜੀ-( ਹੱਥ ਅੰਗੂਠੀ ਉਤਾਰਕੇ ) ਪਿਯਾ ਜੀ ! ਏਹ ਅੰਗੂਠੀ ਅਪਨੇ ਪਾਸ ਰਖੋ ਮਾਤਾ ਜੀ ਨੂੰ ਵੇਖਾ ਦੇਨੀ, ਓਹ ਤੁਹਾਡੀ ਗੱਲ ਤੇ ਕਦੇ ਭੀ ਸ਼ੱਕ ਨ ਕਰਨਗੇ ਅਤੇ ਮੇਰੇ ਆਓਨ ਦਾ ਨਿਸਚਯ ਕਰ ਲੈਨਗੇ ॥ ਪਾਠਕ ਭਾਵੇਂ ਇਸ ਵੇਲੇ ਪਵਨ ਜੀ ਦਾ ਮਨ ਅੰਜਨਾਂ ਦੇਵੀ ਦੀਆਂ ਗੱਲਾਂ ਸੁਨਕੇ ਇੱਕ ਮਿਨਟ ਭੀ ਉਸਤੋਂ ਜੁਦਾ ਹੋਨ ਨੂੰ ਨਹੀਂ ਚਾਹੁੰਦਾ ਸੀ ਪਰ ਜਾਨਾ ਜਰੂਰੀ ਸਮਝ ਕੇ ਘੋੜੇ ਨੂੰ ਸਰਪਟ ਡਾਲਕੇ ਦੇਖੋ ਜਾ ਹੀ ਰਿਹਾ ਹੈ, ਰਾਮਨਾਥ ਕੋ ਅਪਨੀ ਫੌਜ ਨੂੰ ਨਾਲ ਲੈਕੇ ਲੰਕਾ ਵਿੱਚ ਪਹੁੰਚਿਆ, ਜਦ ਸਾਰੇ ਰਾਜੇ ਦਿਨਾਂ ਨੂੰ ਰਾਵਣ ਨੇ ਸੱਦ ਭੇਜੀਆ ਸੀ ਆ ਗਏ ਤਾਂ ਰਾਜਾ ਵਰੁਣ ਤੇ ਚੜਾਈ ਕੀਤੀ ਗਈ । ਵਰੁਣ ਭੀ ਸਾਹਮਨੇ ਆਯਾ ਪੰਜਾਂ ਦਿਨਾਂ ਤੀਕ ਲੜਾਈ ਹੁੰਦੀ ਰਹੀ ਅੰਤ ਨੂੰ ਵਣ ਮੈਦਾਨ ਛਡ ਗਯਾ ਅਤੇ ਰਾਵਣ ਖਰਦੁਖਣ ਨੂੰ ਛੁਡਾਕੇ ਲੈ ਆਯਾ | ਪਵਨ ਜੀਨੇ ਰਤਨ ਵਾਪਸ ਜਾਨ ਦਾ ਖਤੋਰਾ ਜਤਨ ਕੀਤਾ ਪਰ ਅਜੇਹੇ ਜਰੂਰੀ ਕੰਮ ਬਨ ਗਏ ਕਿ ਮਹਾਰਾਜਾ ਰਾਵਣ ਨੂੰ ਓਨੂੰ ਜਾਨਦੀ ਆਗੜਾ ਹੀ ਨ ਦਿੱਤੀ ॥ Original with: Language Department Punjab Digitized by: Panjab Digital Library