ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾ ੪੫ ) ,

ਹੈ ਤਾਂ ਨੂੰ < ਕਿ ਮੱਕੀ ਅਤੇ ਬੋਲੀ। | ਬਸੰਭਮਾਲਾ- fਪਆਰੀ ਸਖੀ ਸੰਧਿਆਂ ਦਾ ਵੇਲਾ ਲੰਘ ਚਲਿਆ ਹੈ ਤੇ ਤੂੰ ਹੁਨ ਤੀਕ ਸੁੱਤੀ ਪਈ ਹੈਂ ਕੀ .ਅਜ ਉਠਨ ਨੂੰ ਜੀ ਨਹੀਂ ਚਾਹੁੰਦਾ ਇਹ ਕਹਕੇ ਹੱਥ ਨਾਲ ਲਾਇਆ ਤਾਂ ਅੰਜਨਾਂ ਦੇਵੀ ਨੇ ਅੱਖਾਂ ਖੋਲਕੇ ਵੇਖਿਆ ਪਰ ਜਲਦੀ ਨਾਲ ਉਸ ਵਲ ਵੇਖਕੇ ਫੇਰ ਬੰਦ ਕਰ ਲਈਆਂ, ਬਸੰਤ ਮਾਲਾ ਅੰਜਨਾਂ ਦੇਵੀ ਦਾ ਏਹ ਹਾਲ ਵੇਖਕੇ ਹੋਰਵੀ ਹੈਰਾਨ ਹੋਗਈ ਤੇ ਕਹਨ ਲੱਗੀ । | ਬਸੰਤ ਮਾਲ- ਭੈਨ ਅੱਜ ਏਹ ਕੀ ਗੱਲ ਹੈ ! ਕਿ ਤੂੰ ਮੇਰਾ ਮੂੰਹ ਵੇਖਨਾ ਨਹੀਂ ਕਾਹੀ, ਕੀ ਮੈਂ ਕਮਰਿਉਂ ਬਾਹਰ ਨਕਲ ਜਾਵਾਂ ॥ , ਅੰਜਨਾਂ ਦੇਵੀ-ਮੁਸਕਰਦੀ ਹੋਈ ਉੱਠੀ ਤੇ ਬੋਲੀ । ਬਸੰਤ ਮਾਲਾ ਮੈਂ ਸੁਪਨ ਮੇਂ ਦੇਖੇ ਹੈਂ ਭਰਤਾਰ, ਅਤਿਅਨੰਦ ਮੈਂ ਮਨਵਿਖੇਰਹੀ ਘੜੀ ਦੋ ਚਾਰ॥ ਧੰਨਦਿਨਪੜਾਗੇ ਆਜਕਾ,ਜੋਦੇਖਾ ਸੁਪ ਅਪਾਰ, ਤਬਸੇ ਮਗਨ ਹੈਮਨਮੇਰਾ ਜੋ ਰਾਖੇ ਕਰਤਾਰ ॥ | ਬਸੰਭਮਾਲਾ ਕੁਝ ਕਹਨ ਹੀ ਲੱਗੀ ਸੀ ਕਿ ਦਰਵਾਜ਼ੇ ਦੇ ਖਟੋਖਟਾਨੇ ਦੀ ਅਵਾਜ਼ ਆਈ ਜਲਦੀ ਨਾਲ ਜਾਕੇ ਬਾਰੀ ਵਿਚੋਂ ਡਿੱਠਾ ਤਾਂ ਪਵਨ ਜੀ ਨੂੰ ਵੇਖਿਆਂ ਹਸਦੀ ੨ ਆਕੇ ਕਹਨ ਲਗੀਉਠਵੇਖfਪਿਆਰੀ ਅੰਜਨਾਂ ਕਿਉਂ ਹੋਵੇਂ ਬੇਚੈਨ, ਸ਼ਾਮੀ ਖੜੇਦੁਵਾਰਪੁਰ ਸੀਤਲ ਕਰ ਉਠਨੂੰਨI ਅੰਜਨਾਂ ਦੇਵੀ-ਸਖੀ ਕਿਉਂ ਦਿਲ ਲਗੀ ਕਰਨੀ ਹੈਂ ਕਦੇ ਤਾਂ ਵਾਹਗੁਰੂ ਕਿਰਪਾ ਕਰਨਗੇ ਤੇ ਭਲੇਦਨ ਆਉਨਗੇ ਅੰਜਨਾਂ 9 - Original with: Language Department Punjab Digitized by: Panjab Digital Library