ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/354

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੪੮ ) ਹੋਨ ਲਗੀ ਅਰ ਦਿਨੋਂ ਦਿਨ ਉਸਦੇ ਰਾਜ ਏਸ਼ਰੀ ਵਿਚ ਵਰਕ ਪੈਂਦਾ ਚਲਿਆ ਗਇਆ? ਪਾਠਕ ਗਨ! ਜਦ ਭਕੇ ਰਵਿ ਕਾਸ਼ਤ ਨੂੰ ਹੋਇਆ ਝਦ ਕਰ ਇਨਾਂ ਲੋਕਾਂ ਵਿਚ ਇਸੇ ਪ੍ਰਕਾਰ ਗਲਾਂ ਬਤਾਂ ਹੁੰਦੀਆਂ ਰਹੀਆਂ | ( ਸਤਵਿੰਜਵਾਂ ਧਿਆਅ ) , ਸਰਬ ਦੇਸ਼ਾਂ ਵਿਚੋਂ ਵਧ ਗਿਆ , ' ॥ਦੋਹਰਾ॥ ਪਵਨਸਪੂਤੁ ਸੁ ਬੀਰ ਕਾ ਚਰਚ ਸਬ ਦੇਸ਼ਾਨ। ਘਰਘਰ ਮੇਂ ਸਭਹੋ ਰਹਾਜੋਧੇਅਕਮਹਾਨ॥ ਹੁਨ' ਓਹ ਸਮਾਂ ਹੈ ਕਿ ਹਨੂਮਾਨ ਜੀ ਦੀ ਸੂਰਮਤਾਈ ਅਤੇ ਜਵਾਨ ਮਰਦੀ ਦਾ ਚਰਚਾ ਘਰ ਘਰ 'ਹੋ ਹੀ ਹੈ। ਉਨਾਂ ਦੀ ਜਗਤ , ਉਪਕ ਸਰਬ ਹਿਤ ਕਾਰ ਤਾ ਹਮ ਹਿਤੈਸ਼ੀ ਦੀ ਪਸਧ ਸਾਰੇ ਬਾਨਰ ਦੀਪ ਵਿਚ ' ਫੈਲ ਗਈ । ਭਾਵੇਂ ਪਵਨ ਜੀ ਨੇ ਬਖੇਰਾ ਜਤਨ ਕੀਤਾ ਅਰ ਅਤੀਵ ਕਰਕੇ ਚਾਹ ਕਿ ਰਾਜ ਸਿੰਘ•ਸ ਦਾ ਭਾਰ ਉਨਾਂ ਦੇ ਹਥ ਦਿਤਾ ਜਾਏ। ਪੰਭੂ ਇਸ ਬਹਾਦਰ ਨੇ ' ਅਪਨੀ ਜਾਦ ਭਰੀ ਬਲ ਕਿਤਤਾ ਸ਼ਕਬਿ ਸਹਿਤ, ਪਵ: ਜੀ ਨੂੰ ਇਸ ਗਲ ਤੇ ਜੀ ਕਰ ਲਇਆ ਕਿ ਓਹ ਸਤਤਤਾ ਪਰਬਕ ਜੀਵਨ ਬਿਤੀਤ ਕਰਨ ਅਰ ਵਿਸ਼ੇਸ਼ ਕਾਰਜ ਵਿਚ ਇਕ ਜਗਾ ਨ ਬਧ ਹਨ, ਪਾਠਕ ਗਨ | ਬਾਨਰ ਦੀ ਦੇਸ਼ ਦਾ ਕਈ ਭਾਗ ਭੀ ਅਜਿਹਾ ਨਾ ਹੋਵੇ ਗ। ਜਿਥੇ ਸ ਤੇ ਬਹਾਦਰ ਦੇ ਭਯ ਦਾ ਸਿਕਾ ਨਾਂ ਜਮ ਗਇਆ । ਸ ਸ ਸੌ ਕਿਸੈ ਅਲੁ ਯਾ ਦੂਰਬਲ ਭੈ ਜੋ Original with: Language Department Punjab Digitized by: Panjab Digital Library