ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੯) ਪਹਲਦ ॥ ਹੈ ਅੰਜਨਾਂ ਦੇਵੀ ਬਾਲਕ ਨ ਜਾਨੇ ਜਗ ਮਰਦ । ਦ' ਦਰਿਸ਼ੀ ਰਾਖਿਓ ਕਰੀਓ ਖਿਮਾ ਅਪਰਾਧ ਪਾਠਕਗਣ ! ਜਦ ਰਾਜਾ ਮਹੇ*ਦ ਰਯ ਨੇ ਭਿੜਭਿੜਾਈ ਅਵਾਜ ਨਾਲ ਏਹ ਦੋਹਾ ਪੜਿਆ ਸਭਨਾ ਖਲੋਤਿਆਂ ਹੋਇਆਂ ਮਨੁਖਾ ਦੇ ਅੱਥਰੂ ਨਿਕਲ ਪਏ। ਤੇ ਇਸਦੀ ਦੀਨਤਾ ਪਰ ਹਰਾਨ ਹੋਗਏ । ਰਾਜਾ ਪ੍ਰਹਲਾਦ ਵਿਦਿਆ ਧਰ ( ਮਹੇ' ਰਯ ਦਾ ਹਥ ਫੜਕੇ) ਈਸ਼ਰ ਦਾ ਧਨਵਾਦ ਹੋ ਸੁਨੋ ਮਹੇਦੂ ਰਾਯ / ਕਨੂੰ ਅਧਕ ਪਵਨ ਸੇ ਪਿਆਰ ਮੈਂ ਮਤ ਬ੍ਰਥਾ ਘਬਤਾ | ਅਨੰਦ ਮੰਗਲ ਚਾਰ ਸੇ ਰਹੋ ਦੁਲਹਨ ਦੁਲਹਾ। ਆਯੂ ਕਟੇ' ਵਤੀਤ ਏਹ ਗੁਣ ਈਸ਼ਰ ਕਾ ਗਾ !! . ਜਦੋਂ ਜੰਜ ਓਥੋਂ ਵਿਦਿਆ ਹੋਈ ਹਰ ਇਕ ਦੇ ਮੁੰਹ ਤੇ ਉਦਾਸੀ ਛਾਈ । ਸਖੀ ਸਹੇਲੀਆਂ ਸਾਉਨ ਦੇ ਬਦਲਾਂ ਵਾਂਗ ਓਬਰੂ ਵਹਾਕਰ ਅੰਜਨਾ ਦੇਵੀ ਦੇ ਝੋਲੇ ਵੱਲ ਟਿਕਟਿਕੀ ਲਗਾ ਵੇਖ ਦੀਆਂ ਰਹੀਆਂ ਉਸਦੀ ਬਚਪਨ ਦੀਆਂ ਗੱਲਾਂ ਯਾਦ ਕਰ। ਰੋਨ ਲਗੀਯਾਂ ਜਦ ਨਜਰ ਤੋਂ ਫੋਲੀ ਦੂਰ ਚਲੀ ਗਈ ਤਾਂ ਸਭ ਉਦਾਸ ਹੋ ਘਰਾਂ ਨੂੰ ਮੁੜ ਪਈਆਂ ॥ | ਜਦ ਜੰਜ ਦੂਜੇ ਦਿਨ ਰਤਨਪੁਰ ਪਹੁੰਚੀ ਤਾਂ ਸਾਰੇ ਸ਼ਹਰ ਵਿਚ ਧੂਮ ਮਚ ਗਈ ਨਰ ਨਾਰੀਆਂ ਉਡੀਕਨ ਦੀ ਸਮਰਥਨ ਰਖਕੇ ਕੁੜੀ ਮੁੰਡੇ ਨੂੰ ਵੇਖਨ ਲਈ ਦੌੜੀਯਾਂ । ਤੇ ਵਰ ਕੰਨਿਆਂ ਨੂੰ ਵੇਖਕੇ ਬੜੀਯਾ ਪ੍ਰਸੰਨ ਹੋਈਆਂ ॥ | ਓਹੋ ਛੋਟੇ ਛੋਟੇ ਮੁੰਡੇ ਕੁੜੀਆਂ ਦੇਖਨ ਲਈ ਕਿਸ ਹ ਭੱਜੇ ਜਾਂਦੇ ਹਨ ਕਿ ਡਿਗਨ ਢੋਹਨ ਤੋਂ ਭੀ ਨਹੀਂ ਡਰਦੇ । ਥੜੀ ਸਜ ਧਜ ਨਾਲ ਜੰਜ ਸ਼ਹਿਰ ਵਿਚ ਆਈ ਚੁਪਾਸਿਉਂ ਵਧਾਈ ਵਧਾਈ ਦੀ ਅਵਾਜ ਆਉਨ ਲੱਗੀ। ਜਦ ਪਾਦਸ਼ਾਹੀ ਮਹਲ ਦੇ ਦਰਵਾਜੇ ਤੇ ਪਹੁੰਚੇ ਤਾਂ ਰਾਹੀਂ Original with: Language Department Punjab Digitized by: Panjab Digital Library