ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/346

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੪0 ) ਹੋ ਗਇਆਂ ਯਾ ਕੋਈ ਹੋਰ ਕਾਰਨ ਹੈ ਜੋ ਅਜੇ ਤੀਕ ਕੋਈ ਸਮਾਚਾਰ ਨਹੀਂ ਆਇਆ ਹਾਇ ! ਇਸ ਵਿਚ ਜਰੂਰ ਕੁਝ ਨਾ ਕੁਝ ਭੇਦ ਹੈ ਇਹ ਕਿਹਾ ਅਰ ਗਰਦਨ ਨੀਵੇਂ ੫ ਈਸ਼ਰ ਜਾਨੇ ਕਿਸੇ ਵਿਚਾਰ ਵਿਚ ਮੜਾ ਗਿਆ॥ ਪਾਠਕੇ ਗਨ ! ਜਿਸਨੂੰ ਅਸੀਂ ਸਾਧੁ ਸਮਝੇ ਹੋਏ ਹਾਂ ਓਹ ਅਸਲ ਵਿਚ ਭਰਤ ਹੈ ਜੋ ਰਾਮਚੰਦੁ ਜੀ ਦੀ ਵੈਰਾਗਤਾ ਵਿਚ ਕਿਸ ਕਰ ਚਿੰਤਾ ਭਰ ਹੋ ਹਾਲੋਂ ਬਿਹਾਲ ਹੋ ਰਿਹਾ ਹੈ । ਕੀ ? ਆਪ ਨਿਸ਼ਚਯ ਕਰ ਸਕਦੇ ਹੋ ਕਿ ਜੇਕਰ ਭਰਤ ਰਾਮਚੰਦ ਜੀ ਦੀ ਆਪਿਤ ਵਰਨਨ ਸੁਨਦਾ ਤਾਂ ਚੁੱਪ ਰਹਿੰਦਾ ਅਤੇ ਉਨਾਂ ਦੀ ਸਹਾਇਤਾ ਨੂੰ ਨਾ ਪਹੁੰਚਦਾ ? ਨਹੀਂ ! ਕਦਾਚਿ ਨਹੀਂ !! ਭਖੇ ਕਾਲ ਜਿਸ ਪ੍ਰਕਾਰ ਹੁੰਦਾ ਅਪਨੇ ਆਪ ਨੂੰ ਓਥੇ ਪਹੁੰਚਾਂਦਾ ਸੋਕ ! ਸਾਡੀ ਨਿਰਬੁਧ ਨੇ ਭਾਰਤ ਦੀ ਛਜ ਵਿਚ ਦੇ ਜੀਵਨ ਨੂੰ ਕਲੰਕਭ , ਕਰ, ਦਿਤਾ | ਆਹ ! ਇਕ ਅਨੂਪਮ ਪ੍ਰਮਾਣ ਨੂੰ ਅਪfਵਤੁ ਦਿਸ਼ਾ .. ਵਿਚ ਬਦਲ ਦਿਤਾ । | ਪਾਠਕ ਗਨ ! ਜਿਵੇਂ ਭਰਤ ਜੀ ਨੇ ਸਿਰ ਉਤੇ ਨੂੰ ਦੁਆ ਹਨੂਮਾਨ ਜੀ ਜੋ ਕੁਝ ਚਿਤ ਤੋਂ ਉਨਾਂ ਦੀਆਂ ਗਲਾਂ ਸੁਨ ਰਹ ਸਨ ਅਪਨੇ ਚਰਨਾਂ ਤੇ ਪਾਇ ਮਾਂ ਛੇਤੀ ਨਾਲ ਉਨਾਂ ਦਾ ਘਰ ਚ ਕੇ ਬੋਲੇ “ਭਾਈ ਆਪ ਕਿਥੋਂ ਆਏ ਹੋ ਅਰ ਮੇਰੇ ਨਾਲ ਕੀ ਕੰਮ ਹੈ . ਹਨੁਮਾਨ-ਮਹਾਰਾਜਾ ਰਾਮਚੰਦ ਜੀ ਦਾ ਸੇਵਕ ਹਾਂ ਅਰ ਉਨਾਂ ਦੇ ਆਂਓਨੇ ਦਾ ਸਮਾਚਾਰ ਲਿਆਇਆ ਹਾਂ ਕਿ ਕਲ ਤਾਂ ਕਾਲ ਹੀ ਓਹ ਸੁਖਸਾਂਦ ਨਾਲ ਸਭ ਇਥੇ ਪਹੁੰਚ ਜਾਵਨ ਗੇ ? ' ਆਹ ! ਇਸ ਪਵਿਤੁ ਸੰਦੇਸੇ ਦੇ ਸੁਨਦਿਆਂ ਹੀ ਭਰਤ ਸੀ ਦਾ ਮੁਖ ਮਾਰੇ ਖੁਸ਼ੀ ਦੇ ਲਾਲ ਹੋ ਗਇਆ ਕਲੇਜਾ ਪਟੁ ਲਭ ਹੋ ਉਛਲਨ ਲਗਾ ਕੁਝ ਚਿਰ ਤਾਂ ਅਤਿ ਚਕਿਤਾ ਭਰੀ ਨਜਰਾਂ ਨਾਲ ਹਨੁਮਾਨ ਜੀ ਨੂੰ ਦੇਖਦੇ ਰਹੇ ਅੰਤ ਨੂੰ ਕਹਿਣ ਲਗੇ “ ਰਾਮਚੰਦ ਸੀ ਕਲ ਸਵੇਰੇ ਜਰੂਰ ਆ ਜਾਂਨਗੇ ਅਤੇ ਅਜ ਓਹਕਿਥੇ ਹਨ ? Original with: Language Department Punjab Digitized by: Panjab Digital Library