ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/343

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩ ? ) ਹੈ ਪ੍ਰੰਤੂ ਅਸੀ ਹੁਨ ਕਿਸੇ ਪ੍ਰਕਾਰ ਨਹੀਂ ਠਹਿਰ ਸਕਦੇ ਜੇਕਰ ਕੋਈ ਹਰਜ ਨਾ ਹੋਵੇ ਤਾਂ ਪਸ਼ਪ ਬਿਵਾਨ ਮੰਗੀਈਏ ਅਰ ਆਪ ਚਲਨ ਦੀ ਤਿਆਰੀ ਕਰੀਏ : ਭਭੀਖਨ-ਸਤਯ ਬਚਨ ਥੋੜੇ ਚਿਰ ਵਿਚ ਪੁੜਪ ਬਿਵਾਨ ਆ ਗਇਆਂ ਜਿਸ ਵਿਚ ਮਹਾਰਾਜਾ ਰਾਮਚੰਦੁ, ਸੀਸ਼ਾ ਜੀ, ਲਛਮਨ, ਭਭੀਖਨ ਨਲੂ, ਨੀਲ, ਸੁਗੀਵ, ਅੱਗਦ, ਅਰ ਸਾਡਾ ਬਹਾਦਰ ਜਰਨੈਲ ਉਪਨਾਸ ਦਾ ਹੀਰੇ ( ਹਨੁਮਾਨ ) ਅਸਵਾਰ ਹੋ ਗਏ ਅਤੇ ਵਿਸ਼ੇਸ਼ ਸਮਿਆਂਨ ਅਰ ਬਾਰ ਲੋਕ ਜਿਨਾਂ ਦਾ ਅਧਿਕ ਲਗਾਓ ਸੀ ਦੁਸ਼ਿਆਂ ਬਵਾਨਾ ਵਿਚ ਬੈਠ ਗਏ ਜਦ ਸਾਰ ਹੋ ਗਏ ਤਾਂ ਭਾਰਤ ਵਰ ਦੇ ਪ੍ਰਾਚੀਨ ਕਾਲ ਦਾ ਬਿਵਾਨ ਇਸ ਪ੍ਰਕਾਰ ਜੀ ਨਾਲ ਚਲਿਆ ਜਿਸਦੇ ਪ੍ਰਮਾਨ ਦੇਨ ਵਿਚ ਅਜਕੋਈ ਵਸਤੂ ਬਿਨਾਂ ਨਿਰਾਸਤਾ ਦੇ ਸਾਲੀ ਸਮਝ ਵਿਚ ਨਹੀਂ ਆਓਦੀ । ਮਹਾਰਾਜਾ ਰਾਮਚੰਦ੍ਰ ਜੀ ਸੀਤਾ ਜੀ ਨੂੰ ਹਰ ਇਕ ਨਗਰ, ਮ ਆਦਿਕ ਜੋ ਰਸਤ ਵਿਚ ਆਂਓਦੇ ਹਨ ਉਨਾਂ ਦਾ ਪ੍ਰਯੋਕ ਵਰਨਨ ਕਰਦੇ ਚਲੇ ਜਾ ਰਹੇ ਹਨ ਜਿਵੇਂ ਕਿ ਕੰਧਾਂ ਦੂਰੋ ਨਜਰ ਪਈ ਰਾਮਚੰਦ ਜੀ ਨੇ ਸੀਤਾ ਨੂੰ ਕਿਹਾ “ਓਹ ਦੇਖੋ ! ਕਿ ਸ਼ਕੰਧਾ ਦੇ ਮੰਦਰ ਦਿਸ ਰਹੇ ਹਨ ਅਰ ਇਹੋ ਅਸਥਾਨ ਹੈ ਜਿਥੇ 3 ਗੀਵ ਦੀ ਸਾਡੇ ਨਾਲ ਮਿਤ੍ਰ ਹੋਈ ਸੀ ਅਰ ਬਾਲੀ ਮਾਂ ਆ ਗਿਆ ਸੀ? ਸੀਤਾ- ਮਹਾਰਾਜ ! ਕਿਆ ਅਛਾ ਕੰਮਹੋਵੇ !! ਜੇ ਕਰ ਅਪਰੋਮਾ, ਭਾਰਾ ਆਦਿਕ ਬਾਰਾਂ ਦੀਆਂ * ਇਸਤ੍ਰੀਆਂ ਜਿਨਾਂਨੂੰ

  • ਕਊ ਮਿ ਨ ਪਾਠਕ ! ਆਪਨੂੰ ਅਜੇ ਭ ਹਨੂਮਾਨ ਸੁਵ ਆਦਿਕ ਦੇ ਮਨੁਖਯ ਹੋਨੇ ਵਿਚ ਸੰਸਾ ਹੈ ਤਾਂ ਦਸੀਏ ॥ ਸੀਤਾ ਨੂੰ ਵਿਚਾਰੀਆਂ ਬਾਂਦੀਆਂ ਨਾਲ ਕੀ ਪੋਜਨ ਸੀ ਮਰ ਓਹ ਉਨਾਂ ਨਾਲ ਗਲ ਬਾਤ ਕਰਕੇ ਕੀ ਲਾਭ ਉਠਾ ਸਕਦੀਆਂ ਸਨ। ਪਾਠਕ ਗਨ ! ਇਹ ਸਮਸਤ ਮਿਥਯਾ ਭਰਮ ਹੈ ਜਿਸਦਾ ਸਭ ਵਸਭਾਰ ਪਿਥਮ ਭਾਗ ਵਿਚ ਕਰ ਆਏ ਹਾਂ (ਦੇਖੋ ਬਾਲਮੀਕੀ ਰਾਮਾਇਨ ਲੰਕਾ ਕਾਂਡ ੫ੜਾ ੧੪੦ ਸੁਰਗ ੧੫o ) 11

Original with: Language Department Punjab Digitized by: Panjab Digital Library