ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/334

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੮ ) ਅਖਾਂ ਮਾਰੇ ਗੁਸੇਦੇ ਲਾਲ ਹੋ ਗਈਆਂ ਸੀਰ ਕੰਬਨੀ ਰਿਹਾ ਸੀ ਕਿ ਜੁਧ ਆਰੰਭ ਦੇ ਸੰਖ ਵਜਦੇ ਦੀ ਧੁਨਿ ਸੁਨਾਈ ਦਿਤੀ । ਜੋਸ਼ ਭਰੀ ਆਵਾਜ ਜੰਗੀ ਵਾਜਿਆਂ ਤੋਂ ਨਿਕਲ ਕੰਨਾਂ ਵਿਚ ਆ ਪਹੁੰਚੀ ਅਰ ਕਮਾਨਾਂ ਦੀ ਹੰਕਾਰ ਨਾਲ ਗਗਨ ਮੰਡਲ ਰੀਸ ਉਠਿਆ ਰਨਭੂਮੀ ਦੇ ਸੂਰਮੇ ਅਰ ਬਹਾਦਰ ਅਗੇ ਵਧ ਕੇ ਹਮਲਾ ਕਰਦੇ ਹੋਏ ਦਿਸੇ ਤਾਂ ਮਹਾਰਜਾ ਰਾਵਨ ਜੋ ਬੜੀ ਅਸਾਵਧਾਨੀ . ਤੇ ਇਸ ਸਮਸ ਦੀ ਉਡੀਕ ਕਰ ਰਿਹਾ ਸੀ ਦੇਖੀਏ ! ਹੁਨ ਇਕ ਬੀਰ ਦਲ ਲੈਕੇ ਕਿਸ ਪ੍ਰਕਾਰ ਰਥ ਨੂੰ ਉਡਾਂਦਾ ਹੋਇਆ ਉਸੇ ਪਾਸੇ ਨੂੰ ਜਾ ਰਿਹਾ ਹੈ ਜਿਥੇ ਮਹਾਰਾਜਾ ਰਾਮਚੰਦ,ਇਢੰਯਮ,ਕੁਬੇਰ,ਆਦਿਕ ਅਪਨੇ ਅਪਨੇ ਬਹਾਦਰਾਂ ਦੀ ਬੀਰਤਾਈਂ ਅਰ ਦਲੇਰੀ ਦੇਖ ਰਹੇ ਹਨ ਭਾਵੇਂ ਮਹਾਰਾਜਾ ਰਾਮਚੰਦੁ ਦੇ ਬਹਾਦਰਾਂ ਨੇ ਭੀ ਬੜੀ ਸ਼ੁਰ ਬਰਤਾ ਨਾਲ ਸਾਹਮਨਾ ਕੀਤਾ ਅਰ ਰਥ ਨੂੰ ਡਕਨ ਦਾ ਜਤਨ ਕੀਤਾ ਪ੍ਰੰਤੂ ਇਸ ਬਲਵਾਨ ਰਾਜਾ ਨੂੰ ਕੋਈ ਭ} ਨਾ ਰੋਕ ਸਕਿਆ ਬਚ ਇਸ ਸਭਨ ਵਿਚ ਕਈ ਬੀਰ ਹਨਨ ਹੋ ਗਏ ॥ ਪਲ ਦੀ ਪਲ ਵਿਚ ਇਹ ਆਮਨ ਕਰਨ ਵਾਲਾ 'ਦਲ ਸਹੰਸਾਂ ਜੋਧਿਆਂ ਨੂੰ ਲੋਕ ਗਮਨ ਕਰਦਾ ਹੋਇਆ ਕੁਝ ਦੁਰ ਪਹੁੰਚਿਆ ਤਾਂ ਮਹਾਰਾਜਾ ਰਾਮਚੰਦੂ ਦੀ ਨਿਗਾਹ ਅਗੇ ਵਧੀ ਭਲਕਾਲ ਕਮਾਨ ਨੂੰ ਸੰਭਾਲ ਕੇ ਰਥ ਨੂੰ ਅਗੇ ਵਧਾਇਆ ਅਰ ਸਾਹਮIਨੇ ਡਟ ਕੇ ਅਜਿਹੀ ਤੀਰ ਵਰਖਾ ਕੀਤੀ ਕਿ ਆਮਨ ਸ਼ਕੂ ਦੇ ਬਲਵਾਨ ਹਥ ਪੂਰਥਸੀ ਭਾ ਬੇਗ ਦਿਖਾਓਨ ਤੋਂ ਰੁਕ ਗਏ ਬਹਾਦਰ ਇੰਦ, ਧਮ, ਕੁਬੇਰ ਅਰ ਹੋਰ ਸੂਰਬੀਰ ਸਪਾਹੀਆਂ ਨੇ ਅਗੇ ਵਧਦੇ ਹੋਏ ਸ਼ਭ ਨੂੰ ਇਕ ਪੈਰ ਭੀ ਅਗੇ ਨਾ ਵਧਨ ਦਿਤਾ ਮਾਨੋ ਪਰਸਪਰ ਸੰਗਮੰਭ ਦਲ ਸ਼ਕਤੇ ਨੂੰ ਇਕ ਰਮ ਕਰ ਦਿਤਾ ਹਾ ! ਹਾ!! ਇਕ ਪਲ ਭਰ ਵਿਚ ਸੈਂਕੜੇ ਬੀਰ ਥਾਨਾਂ ਨਾਲ ਵਿੰਨੇ ਗਏ ਸਹੰਸ ੫ੜ ਬੇ ਸਿਰੇ ਹੋ ਗਏ ਲਹੂ ਦੀਆਂ ਨਦੀਆਂ ਵਗਨ ਲਗੀਆਂ ਰਨਭੂਮੀ ਮੁਰਦਿਆਂ ਨਾਲ ਤਰ ਗਈ ॥ Original with: Language Department Punjab Digitized by: Panjab Digital Library